Kartik Aaryan & Kriti Sanon celebrate Lohri in Punjab : ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਕਾਰਤਿਕ ਆਰੀਅਨ ਅਤੇ ਅਦਾਕਾਰਾ ਕ੍ਰਿਤੀ ਸੈਨਨ ਲੋਹੜੀ ਦੇ ਮੌਕੇ 'ਤੇ ਅੱਜ ਪੰਜਾਬ ਗਏ ਅਤੇ ਉਨ੍ਹਾਂ ਨੇ ਉੱਥੇ ਹੀ ਲੋਹੜੀ ਦਾ ਤਿਉਹਾਰ ਮਨਾਇਆ ਹੈ।
Trending Photos
Kartik Aaryan & Kriti Sanon celebrate Lohri in Punjab: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਪਹਿਲੀ ਵਾਰ ਲੋਹੜੀ ਦਾ ਤਿਉਹਾਰ ਮਨਾਉਣ ਲਈ ਪੰਜਾਬ ਆਏ ਹਨ। ਉਨ੍ਹਾਂ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡਿਆ 'ਤੇ ਤੇਜੀ ਨਾਲ ਫੈਲ ਰਹੀਆਂ ਹਨ। ਦੱਸ ਦੇਈਏ ਕਿ ਹਾਲ ਹੀ ਵਿਚ ਸਟਾਰਰ ਮੋਸਟ ਅਵੇਟਿਡ ਫਿਲਮ 'ਸ਼ਹਿਜ਼ਾਦਾ' ਦਾ ਟ੍ਰੇਲਰ 12 ਜਨਵਰੀ (Shehzada Trailer Out) ਨੂੰ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਕ੍ਰਿਤੀ ਸੈਨਨ ਅਤੇ ਮਨੀਸ਼ਾ ਕੋਇਰਾਲਾ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੀਆਂ ਹਨ।
ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਕਾਰਤਿਕ ਆਰੀਅਨ ਅਤੇ ਅਦਾਕਾਰਾ ਕ੍ਰਿਤੀ ਸੈਨਨ ਲੋਹੜੀ (Kartik Aaryan & Kriti Sanon celebrate Lohri ) ਦੇ ਮੌਕੇ 'ਤੇ ਬੀਤੇ ਦਿਨੀ ਜਲੰਧਰ ਗਏ। ਦੱਸ ਦੇਈਏ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਵੀ ਲੋਹੜੀ ਨਾਲ ਸਬੰਧਤ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਹਿੱਸਾ ਲੈਣ ਲਈ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਪਹੁੰਚੇ।
ਇਸ ਦੌਰਾਨ ਦੋਵਾਂ ਨੇ ਖੂਬ ਭੰਗੜਾ ਪਾ ਕੇ ਲੋਹੜੀ ਦਾ (Kartik Aaryan & Kriti Sanon celebrate Lohri) ਤਿਉਹਾਰ ਮਨਾਇਆ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਬਾਲੀਵੁੱਡ ਅਦਾਕਾਰਾਂ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਵੱਲੋਂ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਦੋਹਾਂ ਕਲਾਕਾਰਾਂ ਨੇ ਖੂਬ ਧੂਮ ਮਚਾਈ। ਕਿਹਾ ਜਾ ਰਿਹਾ ਹੈ ਕਿ ਮਸ਼ਹੂਰ ਸਿਤਾਰੇ ਕਾਰਤਿਕ ਆਰੀਅਨ ਅਤੇ ਅਦਾਕਾਰਾ ਕ੍ਰਿਤੀ ਸੈਨਨ (Kartik Aaryan & Kriti Sanon)14 ਜਨਵਰੀ ਨੂੰ ਪਤੰਗ ਵੀ ਉਡਾਓਣਗੇ। ਇਸ ਦੌਰਾਨ ਦੋਵਾਂ ਨੇ ਖੂਬ ਭੰਗੜਾ ਪਾ ਕੇ ਲੋਹੜੀ ਦਾ ਤਿਉਹਾਰ ਮਨਾਇਆ।
ਫਿਲਮ 'ਸ਼ਹਿਜ਼ਾਦਾ' ਦਾ ਟ੍ਰੇਲਰ 12 ਜਨਵਰੀ (Shehzada Trailer Out) ਨੂੰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਵਿਚ ਕਾਰਤਿਕ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਫਿਲਮ ਦਾ ਨਿਰਦੇਸ਼ਨ ਰੋਹਿਤ ਧਵਨ ਕਰ ਰਹੇ ਹਨ। 'ਸ਼ਹਿਜ਼ਾਦਾ' ਅੱਲੂ ਅਰਜੁਨ ਦੀ 'ਆਲਾ ਵੈਕੁੰਥਪੁਰਰਾਮੁਲੂ' ਦਾ ਅਧਿਕਾਰਤ (Shehzada Trailer)ਹਿੰਦੀ ਰੀਮੇਕ ਹੈ। ਟ੍ਰੇਲਰ 'ਚ ਕਾਫੀ ਐਕਸ਼ਨ ਅਤੇ ਡਰਾਮਾ (Shehzada Trailer) ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋਂ: ਰਣਬੀਰ-ਆਲੀਆ ਦੀ ਬੇਟੀ ਰਾਹਾ ਦੀ ਇਸ ਤਰ੍ਹਾਂ ਨਜ਼ਰ ਆਈ ਦਿਖੀ ਪਹਿਲੀ ਝਲਕ! ਵੇਖੋ ਕਿਊਟ ਫੋਟੋਆਂ
ਕਾਰਤਿਕ ਆਰੀਅਨ ਪਾਰੇਸ਼ਰਾਵਾਲ ਨੂੰ ਪੁੱਛਦਾ ਹੈ, ਬਾਬਾ ਮੈਂ ਬਚਪਨ ਤੋਂ ਦੇਖਦਾ ਆ ਰਿਹਾ ਹਾਂ ਕਿ Shehzada Trailer) ਦੇ ਤੁਸੀਂ ਮੈਨੂੰ ਕਦੇ ਅੰਦਰ ਨਹੀਂ ਜਾਣ ਦਿੱਤਾ। ਉਸ ਤੋਂ ਬਾਅਦ ਪਰੇਸ਼ਰਾਵਾਲ ਕਹਿੰਦੇ ਹਨ ਕਿ ਇਹ ਸਵਰਗ ਹੈ, ਇੱਥੇ ਪਹੁੰਚਣ ਲਈ ਤੁਹਾਨੂੰ ਬਹੁਤ ਸਾਰੇ ਪੁੰਨ ਕਰਨੇ ਪੈਣਗੇ ਜਾਂ ਮਰਨਾ ਹੈ। ਗਰੀਬੀ ਵਿੱਚ ਵੱਡੇ ਹੋਏ, ਕਾਰਤਿਕ ਆਰੀਅਨ ਨੂੰ ਅਚਾਨਕ ਪਤਾ ਲੱਗਾ ਕਿ ਰਣਦੀਪ ਉਸਦਾ ਪਿਤਾ ਹੈ, ਬਾਲਮੀਕੀ ਨਹੀਂ, ਅਤੇ ਉਹ ਜਿੰਦਲ ਪਰਿਵਾਰ ਦਾ ਰਾਜਕੁਮਾਰ ਹੈ।