Ghaggar River Flood News: ਘੱਗਰ ਦਰਿਆ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟਿਆ ਪੁਲ, ਕਈ ਪਿੰਡ ਹੋਏ ਪ੍ਰਭਾਵਿਤ
Advertisement
Article Detail0/zeephh/zeephh1827693

Ghaggar River Flood News: ਘੱਗਰ ਦਰਿਆ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟਿਆ ਪੁਲ, ਕਈ ਪਿੰਡ ਹੋਏ ਪ੍ਰਭਾਵਿਤ

ਪਹਾੜੀ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਘੱਗਰ ਦਰਿਆ ਖਤਰੇ ਦੇ ਨਿਸ਼ਾਨ ਉਪਰ ਵਗ ਰਿਹਾ ਹੈ। ਡੇਰਾਬੱਸੀ ਵਿੱਚ ਪੈਂਦੇ ਪਿੰਡ ਮੁਬਾਰਕਪੁਰ ਵਿਚੋਂ ਲੰਘ ਰਹੇ ਘੱਗਰ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਘੱਗਰ ਪੁਲ ਟੁੱਟ ਗਿਆ ਹੈ। ਇਸ ਕਾਰਨ ਪੂਰਾ ਇੱਕ ਇਲਾਕੇ ਦੇ ਸੰਪਰਕ ਟੁੱਟ ਗਿਆ ਹੈ। ਘੱਗਰ ਦਾ ਪਾਣੀ ਕਈ ਏਕੜ ਫਸਲ ਵਿੱਚ ਵੜ ਗਿਆ ਹੈ। ਇਸ ਕਾਰਨ

Ghaggar River Flood News: ਘੱਗਰ ਦਰਿਆ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟਿਆ ਪੁਲ, ਕਈ ਪਿੰਡ ਹੋਏ ਪ੍ਰਭਾਵਿਤ

Ghaggar River Flood News: ਪਹਾੜੀ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਘੱਗਰ ਦਰਿਆ ਖਤਰੇ ਦੇ ਨਿਸ਼ਾਨ ਉਪਰ ਵਗ ਰਿਹਾ ਹੈ। ਡੇਰਾਬੱਸੀ ਵਿੱਚ ਪੈਂਦੇ ਪਿੰਡ ਮੁਬਾਰਕਪੁਰ ਵਿਚੋਂ ਲੰਘ ਰਹੇ ਘੱਗਰ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਘੱਗਰ ਪੁਲ ਟੁੱਟ ਗਿਆ ਹੈ। ਇਸ ਕਾਰਨ ਪੂਰਾ ਇੱਕ ਇਲਾਕੇ ਦੇ ਸੰਪਰਕ ਟੁੱਟ ਗਿਆ ਹੈ। ਘੱਗਰ ਦਾ ਪਾਣੀ ਕਈ ਏਕੜ ਫਸਲ ਵਿੱਚ ਵੜ ਗਿਆ ਹੈ। ਇਸ ਕਾਰਨ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

ਇਹ ਵੀ ਪੜ੍ਹੋ : Bhakra Dam Alert: ਪੰਜਾਬ 'ਚ ਫਿਰ ਹੜ੍ਹ ਦੇ ਹਾਲਾਤ! ਭਾਖੜਾ 'ਚ ਵਧਿਆ ਪਾਣੀ ਦਾ ਪੱਧਰ, ਖੁੱਲ੍ਹੇ ਗਏ ਫਲੱਡ ਗੇਟ

Trending news