ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹਸਪਤਾਲ 'ਚ ਭਰਤੀ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਿਹਤ ਵਿਗੜ ਗਈ ਹੈ, ਇਸ ਵੇਲੇ ਉਹ ਏਮਜ਼ (AIIMS) ਕਾਰਡਿਓ ਟਾਵਰ 'ਚ ਡਾ. ਨਿਤੀਸ਼ ਨਾਇਕ ਦੀ ਟੀਮ ਦੀ ਨਿਗਰਾਨੀ ਹੇਠ ਹਨ।

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹਸਪਤਾਲ 'ਚ ਭਰਤੀ

ਚੰਡੀਗੜ੍ਹ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਿਹਤ ਵਿਗੜ ਗਈ ਹੈ, ਇਸ ਵੇਲੇ ਉਹ ਏਮਜ਼ (AIIMS) ਕਾਰਡਿਓ ਟਾਵਰ 'ਚ ਡਾ. ਨਿਤੀਸ਼ ਨਾਇਕ ਦੀ ਟੀਮ ਦੀ ਨਿਗਰਾਨੀ ਹੇਠ ਹਨ।

ਅਪ੍ਰੈਲ 'ਚ ਹੋਇਆ ਸੀ ਕੋਰੋਨਾ 
ਤੁਹਾਨੂੰ ਦੱਸ ਦੇਈਏ ਕਿ ਮਨਮੋਹਨ ਸਿੰਘ ਇਸ ਸਾਲ 19 ਅਪ੍ਰੈਲ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਠੀਕ ਹੋਣ ਤੋਂ ਬਾਅਦ, ਮਨਮੋਹਨ ਸਿੰਘ ਨੇ ਦੋਵੇਂ ਕੋਰੋਨਾ ਟੀਕੇ ਲਗਾਏ ਸਨ।