ਵਿਦੇਸ਼ੋਂ ਆਉਂਦੇ ਜਹਾਜ਼ਾਂ ਨੇ ਪੰਜਾਬ 'ਚ ਮਚਾਈ ਤਬਾਹੀ, ਲਗਾਤਾਰ ਦੂਜੇ ਦਿਨ ਰੋਮ ਤੋਂ ਪਹੁੰਚੇ ਸੈਂਕੜੇ ਕੋਰੋਨਾ ਪਾਜ਼ੀਟਿਵ
Advertisement

ਵਿਦੇਸ਼ੋਂ ਆਉਂਦੇ ਜਹਾਜ਼ਾਂ ਨੇ ਪੰਜਾਬ 'ਚ ਮਚਾਈ ਤਬਾਹੀ, ਲਗਾਤਾਰ ਦੂਜੇ ਦਿਨ ਰੋਮ ਤੋਂ ਪਹੁੰਚੇ ਸੈਂਕੜੇ ਕੋਰੋਨਾ ਪਾਜ਼ੀਟਿਵ

ਅੱਜ ਫਿਰ ਰੋਮ ਵਿਚੋਂ ਆਈ ਫਲਾਈਟ ਦੇ 150 ਯਾਤਰੀ ਕੋਰੋਨਾ ਪਾਜ਼ੀਟਿਵ ਆਏ। ਇਸ ਫਲਾਈਟ ਦੇ ਵਿਚੋਂ ਕੁੱਲ 290 ਯਾਤਰੀ ਉਤਰੇ ਸਨ।

ਵਿਦੇਸ਼ੋਂ ਆਉਂਦੇ ਜਹਾਜ਼ਾਂ ਨੇ ਪੰਜਾਬ 'ਚ ਮਚਾਈ ਤਬਾਹੀ, ਲਗਾਤਾਰ ਦੂਜੇ ਦਿਨ ਰੋਮ ਤੋਂ ਪਹੁੰਚੇ ਸੈਂਕੜੇ ਕੋਰੋਨਾ ਪਾਜ਼ੀਟਿਵ

ਪਰਮਬੀਰ ਔਲਖ/ਅੰਮ੍ਰਿਤਸਰ: ਅੰਮ੍ਰਿਤਸਰ ਦਾ ਗੁਰੂ ਰਾਮਦਾਸ ਹਵਾਈ ਅੱਡਾ ਕੋਰੋਨਾ ਵਾਇਰਸ ਦਾ ਗੜ ਬਣਿਆ ਹੋਇਆ ਹੈ। ਲੰਘੇ ਦਿਨੀਂ ਇਟਲੀ ਤੋਂ ਆਈ ਫਲਾਈਟ ਵਿਚ 191 ਯਾਤਰੀ ਜਿਨ੍ਹਾਂ ਵਿਚੋਂ 125 ਕੋਰੋਨਾ ਪਾਜ਼ੀਟਿਵ ਪਾਏ ਗਏ ਅਤੇ ਅੱਜ ਫਿਰ ਰੋਮ ਵਿਚੋਂ ਆਈ ਫਲਾਈਟ ਦੇ 150 ਯਾਤਰੀ ਕੋਰੋਨਾ ਪਾਜ਼ੀਟਿਵ ਆਏ। ਇਸ ਫਲਾਈਟ ਦੇ ਵਿਚੋਂ ਕੁੱਲ 290 ਯਾਤਰੀ ਉਤਰੇ ਸਨ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕਈ ਹਜ਼ਾਰਾਂ ਮਾਮਲੇ ਹਰ ਰੋਜ਼ ਸਾਹਮਣੇ ਆ ਰਹੇ ਹਨ। ਅਜਿਹਾ ਲਗਦਾ ਹੈ ਕਿ ਰਾਜ ਪਹਿਲਾਂ ਹੀ ਕੋਵਿਡ ਦੀ ਤੀਜੀ ਲਹਿਰ ਦੀ ਪਕੜ ਵਿੱਚ ਹੈ ਕਿਉਂਕਿ ਕੇਸਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ। ਹਾਲਾਂਕਿ ਸਿਹਤ ਮਾਹਿਰਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਦੂਜੀ ਲਹਿਰ ਦੇ ਮੁਕਾਬਲੇ ਬਹੁਤ ਘੱਟ ਹੋਣ ਦੀ ਸੰਭਾਵਨਾ ਹੈ।

WATCH LIVE TV

Trending news