Mansa News: ਮਾਨਸਾ ਜ਼ਿਲ੍ਹੇ 'ਚ 'ਆਪ', ਅਕਾਲੀ ਦਲ (ਬ) ਕਾਂਗਰਸ, ਭਾਜਪਾ ਤੇ ਅਕਾਲੀ ਦਲ (ਅ) ਦਾ ਸਾਂਝਾ ਪੋਲਿੰਗ ਬੂਥ ਲੱਗਾ
Advertisement
Article Detail0/zeephh/zeephh2272924

Mansa News: ਮਾਨਸਾ ਜ਼ਿਲ੍ਹੇ 'ਚ 'ਆਪ', ਅਕਾਲੀ ਦਲ (ਬ) ਕਾਂਗਰਸ, ਭਾਜਪਾ ਤੇ ਅਕਾਲੀ ਦਲ (ਅ) ਦਾ ਸਾਂਝਾ ਪੋਲਿੰਗ ਬੂਥ ਲੱਗਾ

  ਮਾਨਸਾ ਜ਼ਿਲ੍ਹੇ ਦੇ ਪਿੰਡ ਵਿੱਚ ਰਾਮਦਿੱਤਾ ਵਾਲਾ ਵਿੱਚ ਚੋਣ ਨੂੰ ਲੈ ਕੇ ਇੱਕ ਵੱਖਰੀ ਮਿਸਾਲ ਦੇਖਣ ਨੂੰ ਮਿਲੀ ਹੈ। ਪੂਰੇ ਵਿੱਚ ਇੱਕ ਹੀ ਸਾਂਝਾ ਪੋਲਿੰਗ ਬੂਥ ਲਗਾਇਆ ਗਿਆ ਹੈ ਜਿਥੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬ), ਕਾਂਗਰਸ ਅਤੇ ਭਾਜਪਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਂਝਾ ਪੋਲਿੰਗ ਬੂਥਾ ਲਗਾਇਆ ਹੋਇਆ ਹੈ। ਪੋਲਿੰਗ ਬੂਥ 'ਤੇ ਬ

Mansa News: ਮਾਨਸਾ ਜ਼ਿਲ੍ਹੇ 'ਚ 'ਆਪ', ਅਕਾਲੀ ਦਲ (ਬ) ਕਾਂਗਰਸ, ਭਾਜਪਾ ਤੇ ਅਕਾਲੀ ਦਲ (ਅ) ਦਾ ਸਾਂਝਾ ਪੋਲਿੰਗ ਬੂਥ ਲੱਗਾ

Mansa News:  ਮਾਨਸਾ ਜ਼ਿਲ੍ਹੇ ਦੇ ਪਿੰਡ ਵਿੱਚ ਰਾਮਦਿੱਤਾ ਵਾਲਾ ਵਿੱਚ ਚੋਣ ਨੂੰ ਲੈ ਕੇ ਇੱਕ ਵੱਖਰੀ ਮਿਸਾਲ ਦੇਖਣ ਨੂੰ ਮਿਲੀ ਹੈ। ਪੂਰੇ ਵਿੱਚ ਇੱਕ ਹੀ ਸਾਂਝਾ ਪੋਲਿੰਗ ਬੂਥ ਲਗਾਇਆ ਗਿਆ ਹੈ ਜਿਥੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬ), ਕਾਂਗਰਸ ਅਤੇ ਭਾਜਪਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਂਝਾ ਪੋਲਿੰਗ ਬੂਥਾ ਲਗਾਇਆ ਹੋਇਆ ਹੈ।

ਪੋਲਿੰਗ ਬੂਥ 'ਤੇ ਬੈਠੇ ਸਾਰੇ ਵਰਕਰਾਂ ਨੇ ਦੱਸਿਆ ਕਿ ਇਹ ਪੋਲਿੰਗ ਬੂਥ ਪਾਰਟੀ ਕਾਰਨਾਂ ਕਰਕੇ ਬਣਾਏ ਗਏ ਹਨ ਤੇ ਸਾਡੇ ਪਿੰਡ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਹੈ ਅਤੇ ਅਸੀਂ ਪਿੰਡ 'ਚ ਆਪਸੀ ਭਾਈਚਾਰਾ ਬਣ ਕੇ ਰਹਿੰਦੇ ਹਾਂ ਤੇ ਵੋਟਰਾਂ ਨੂੰ ਇਸ ਤੋਂ ਉੱਪਰ ਉੱਠਣ ਦੀ ਅਪੀਲ ਕਰਦੇ ਹਾਂ। ਪਾਰਟੀ ਦੀ ਰਾਜਨੀਤੀ ਕਰੋ ਤੇ ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰੋ ਅਤੇ ਪਿੰਡ ਵਾਸੀਆਂ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ ਹੈ।

Trending news