Zee Rozgar Samachar

sukhbir singh badal

पंजाब सरकार ने कृषि कानूनों को बेअसर करने का निकाला ये तरीका, सर्वदलीय बैठक में सीएम ने कही बड़ी बात

पंजाब सरकार ने बीते साल अक्टूबर माह में भी ऐसे चार विधेयक सर्वसम्मति से पास कराए थे. हालांकि उन्हें राज्यपाल द्वारा अभी तक मंजूरी नहीं दी गई है.

Feb 2, 2021, 07:47 PM IST

पंजाब के पूर्व उपमुख्यमंत्री सुखबीर सिंह बादल की गाड़ी पर हमला, कई राउंड हुई फायरिंग

जैसे ही जलालाबाद कोर्ट कॉम्प्लेक्स के गेट पर पहुंचे तो बाहर से कुछ लोग बैरिकेड्स तोड़कर अंदर घुस गए 

Feb 2, 2021, 02:13 PM IST

सुखबीर सिंह बादल ने BJP को बताया असली 'टुकड़े-टुकड़े गैंग'

अकाली दल के मुखिया सुखबीर सिंह बादल ने भाजपा पर हमला बोलते हुए उसे देश का असली टुकड़े-टुकड़े गैंग बताया. उन्होंने कहा कि किसान आंदोलन को लेकर बीजेपी अहंकार रवैया अपनाए हुए हैं. हिंदुओं को किसानों के खिलाफ भड़काया जा रहा है. बादल ने भाजपा को चेतावनी देते हुए किसानों की मांग पूरी करने के लिए कहा.

Dec 15, 2020, 07:56 PM IST

'ਸਿੰਘ' ਸ਼ਬਦ ਤੋਂ ਕਿਉਂ ਕਰ ਰਹੇ ਨੇ ਸਿੱਖ ਕਿਨਾਰਾ?

'ਸਿੰਘ' ਸ਼ਬਦ ਤੋਂ ਕਿਉਂ ਕਰ ਰਹੇ ਨੇ ਸਿੱਖ ਕਿਨਾਰਾ? ਆਖਿਰ ਨਾਮ ਦੇ ਪਿੱਛੋਂ 'ਸਿੰਘ' ਕਿਉਂ ਹੋ ਰਿਹਾ ਆਲੋਪ?

Nov 18, 2020, 03:48 PM IST

SGPC ਦੇ 100ਵੇਂ ਸਥਾਪਨਾ ਦਿਹਾੜੇ ਮੌਕੇ ਅੰਮ੍ਰਿਤਸਰ ਪਹੁੰਚੇ ਸੁਖਬੀਰ ਸਿੰਘ ਬਾਦਲ

SGPC ਦੇ 100ਵੇਂ ਸਥਾਪਨਾ ਦਿਹਾੜੇ ਮੌਕੇ Shiromani Akali Dal ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ SGPC ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਬਾਦਲ ਪਰਿਵਾਰ SPGC ਦੀਆਂ ਚੋਣਾਂ ਨਹੀਂ ਕਰਵਾਉਂਦਾ ਇਹ Congress SGPC ਨੂੰ ਤੋੜਣ ਦੀ ਕੋਸ਼ਿਸ਼ ਕਰ ਰਿਹਾ ਹੈ.

Nov 17, 2020, 07:00 PM IST

SGPC ਦੇ 100ਵੇਂ ਸਥਾਪਨਾ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੇਂਦਰ ਸਰਕਾਰ 'ਤੇ ਵੱਡਾ ਹਮਲਾ

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਕੇਂਦਰ ਸਰਕਾਰ 'ਤੇ ਵੱਡਾ ਹਮਲਾ ਕੀਤਾ, ਜਦਕਿ SGPC ਦੇ 100ਵੇਂ ਸਥਾਪਨਾ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਲੋਕਤਾਂਤਰਿਕ ਸਰਕਾਰ ਨਹੀਂ EVM ਰਾਹੀਂ ਕਾਬਿਜ਼ ਸਰਕਾਰ ਚੱਲ ਰਹੀ ਹੈ.

Nov 17, 2020, 05:48 PM IST

ਛਤੀਸਗੜ ਵੱਲੋਂ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਬਣਾਉਣ ਦਾ ਬਿੱਲ ਪਾਸ ਹੋਣ ਨਾਲ ਕੈਪਟਨ ਵੱਲੋਂ ਕਿਸਾਨਾਂ ਨਾਲ ਕੀਤਾ ਧੋਖਾ ਬੇਨਕਾਬ ਹੋਇਆ : ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਲਈ ਸੋਧ ਪੇਸ਼ ਕਰ ਕੇ ਅਤੇ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਬਣਾਉਣ ਤੋਂ ਇਨਕਾਰ ਕਰ ਕੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਰਲ ਕੇ ਫਿਕਸ ਮੈਚ ਖੇਡਿਆ    

Oct 29, 2020, 09:56 PM IST

ਮਾਲ ਗੱਡੀਆਂ 'ਤੇ ਪਾਬੰਦੀ ਨਾਲ ਪੰਜਾਬ ਦੇ ਅਰਥਚਾਰੇ 'ਚ ਖੜੋਤ ਆਉਣ ਤੇ ਵਪਾਰ ਤੇ ਉਦਯੋਗ ਤਬਾਹ ਹੋਣ ਦਾ ਖਦਸ਼ਾ : ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ 'ਚ ਮਾਲ ਗੱਡੀਆਂ ਦੀਆਂ ਸੇਵਾਵਾਂ ਤੁਰੰਤ ਬਹਾਲ ਕਰਨ ਦੀ ਮੰਗ  

Oct 26, 2020, 09:32 PM IST

ਲੋਕਤੰਤਰ ’ਚ ਹਿੰਸਾ ਦੀ ਕੋਈ ਥਾਂ ਨਹੀਂ : ਸੁਖਬੀਰ ਸਿੰਘ ਬਾਦਲ

ਕਿਹਾ ਕਿ ਭਾਜਪਾ ਪ੍ਰਧਾਨ ’ਤੇ ਹਮਲਾ ਗੈਰ ਸਮਾਜਿਕ ਤੱਤਾਂ ਵੱਲੋਂ ’ਕਿਸਾਨ’ ਸੰਘਰਸ਼ ਨੂੰ ਸਾਬੋਤਾਜ ਕਰਨ ਦੀ ਸਾਜ਼ਿਸ਼  

Oct 13, 2020, 06:34 PM IST

SGPC ਸਿੱਖ ਕੌਮ ਦੀ ਕਮੇਟੀ ਹੈ ਕਿਸੇ ਦੇ ਕਬਜ਼ੇ ਵਾਲੀ ਨਹੀਂ, ਅਸੀਂ ਚੋਣਾਂ ਲਈ ਤਿਆਰ ਹਾਂ: ਸੁਖਬੀਰ ਸਿੰਘ ਬਾਦਲ

ਉਹਨਾਂ ਕਿਹਾ ਕਿ ਕਿਸਾਨੀ ਬਿੱਲਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਜਾਣਾ ਚਾਹੀਦਾ ਹੈ 

Oct 11, 2020, 10:12 AM IST

ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਤੋਂ ਦਖ਼ਲ ਮੰਗਿਆ, ਸੂਬੇ 'ਚ ਕਪਾਹ ਦੀ ਖ਼ਰੀਦ ਘੱਟੋ ਘੱਟ ਸਮਰਥਨ ਮੁੱਲ 'ਤੇ ਕੀਤੇ ਜਾਣਾ ਯਕੀਨੀ ਬਣਾਉਣ ਦੀ ਕੀਤੀ ਅਪੀਲ

ਪਾਰਟੀ ਵਰਕਰ 12 ਅਕਤੂਬਰ ਨੂੰ ਮੰਡੀਆਂ ਵਿਚ ਸੀ ਸੀ ਆਈ ਦੇ ਖ਼ਿਲਾਫ਼ ਕਰਨਗੇ ਰੋਸ ਮੁਜ਼ਾਹਰੇ  

Oct 10, 2020, 07:52 PM IST

ਸੁਖਬੀਰ ਸਿੰਘ ਬਾਦਲ ਦੀ ਸਰਕਾਰ ਨੂੰ ਚੇਤਾਵਨੀ

ਸੁਖਬੀਰ ਸਿੰਘ ਬਾਦਲ ਫਾਜ਼ਿਲਕਾ ਦੀ ਅਨਾਜ ਮੰਡੀ ਪਹੁੰਚੇ, ਮੰਡੀ ਦਾ ਦੌਰਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਤੇ ਮੰਡੀ ਦਾ ਪੂਰਾ ਜਾਇਜ਼ਾ ਲਿਆ, ਉਨਾਂ ਨੇ ਕਿਹਾ ਕਿ ਜੇਕਰ ਕਪਾਹ ਦੀ ਫ਼ਸਲ ਦਾ ਸਹੀ ਮੁੱਲ ਨਹੀਂ ਮਿਲਿਆ ਤਾਂ ਪ੍ਰਦਰਸ਼ਨ ਕਰਾਂਗੇ.

Oct 10, 2020, 03:48 PM IST

ਸੁਖਬੀਰ ਬਾਦਲ ਦਾ ਕੈਪਟਨ 'ਤੇ ਨਿਸ਼ਾਨਾ, ਕਿਹਾ- ਖੇਤੀਬਾੜੀ ਕਾਨੂੰਨਾਂ 'ਤੇ ਤੈਅ ਮੈਚ ਖੇਡਣਾ ਬੰਦ ਕਰੋ

ਅਸੀਂ ਮੁੱਖ ਮੰਤਰੀ ਵਲੋਂ ਵਿਸ਼ੇਸ਼ ਸੈਸ਼ਨ ਬਲਾਉਣ ਅਤੇ ਪੂਰੇ ਸੂਬੇ ਨੂੰ ਇੱਕ ਹੀ ਮੰਡੀ ਬਣਾਉਣ ਲਈ ਕਨੂੰਨ ਲਿਆਉਣ ਨੂੰ ਕਿਹਾ ਸੀ

Oct 8, 2020, 06:56 PM IST

अकाली दल के वर्करों पर चली पुलिस की लाठियां

अकाली दल के वर्करों पर चली पुलिस की लाठियां, भीड़ को काबू करने के लिए Water cannon का भी किया गया इस्तेमाल

Oct 1, 2020, 11:48 PM IST

ਜ਼ੀਰਕਪੁਰ 'ਚ ਅਕਾਲੀ ਦਲ ਦੇ ਵਰਕਰਾਂ ਵੱਲੋਂ ਜ਼ਬਰਦਸਤ ਹੰਗਾਮਾ, ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ

ਜ਼ੀਰਕਪੁਰ 'ਚ ਅਕਾਲੀ ਦਲ ਦੇ ਵਰਕਰਾਂ ਵੱਲੋਂ ਜ਼ਬਰਦਸਤ ਹੰਗਾਮਾ, ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ

Oct 1, 2020, 11:36 PM IST

ਸੁਖਬੀਰ ਸਿੰਘ ਬਾਦਲ ਦੀ ਰੈਲੀ ਮੂਹਰੇ ਡਟੀ ਚੰਡੀਗੜ੍ਹ ਪੁਲਿਸ, ਦੇਖੋ ਚੰਡੀਗੜ੍ਹ ਤੋਂ ਰੈਲੀ ਦੀਆਂ #Live ਤਸਵੀਰਾਂ

ਸੁਖਬੀਰ ਸਿੰਘ ਬਾਦਲ ਦੀ ਰੈਲੀ ਮੂਹਰੇ ਡਟੀ ਚੰਡੀਗੜ੍ਹ ਪੁਲਿਸ, ਦੇਖੋ ਚੰਡੀਗੜ੍ਹ ਤੋਂ ਰੈਲੀ ਦੀਆਂ #Live ਤਸਵੀਰਾਂ

Oct 1, 2020, 09:24 PM IST

ਕਿਸਾਨ ਮਾਰਚ ਸ਼ੁਰੂ ਕਰਨ ਤੋਂ ਬਾਅਦ ਸੁਖਬੀਰ ਬਾਦਲ ਦਾ Exclusive interview

ਕਿਸਾਨ ਮਾਰਚ ਸ਼ੁਰੂ ਕਰਨ ਤੋਂ ਬਾਅਦ ਸੁਖਬੀਰ ਬਾਦਲ ਦਾ Exclusive interview

Oct 1, 2020, 09:00 PM IST

ਖੇਤੀ ਕਾਨੂੰਨਾਂ ਖਿਲਾਫ ਅਕਾਲੀ ਦਲ ਦਾ ਹੱਲਾ-ਬੋਲ, ਸ੍ਰੀ ਅੰਮ੍ਰਿਤਸਰ ਸਾਹਿਬ-ਤਲਵੰਡੀ ਸਾਬੋ ਤੋਂ ਕਾਫ਼ਿਲਾ ਰਵਾਨਾ

ਸ੍ਰੀ ਅੰਮ੍ਰਿਤਸਰ ਸਾਹਿਬ, ਤਲਵੰਡੀ ਸਾਬੋ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਾ ਕਾਫਲਾ ਚੰਡੀਗੜ੍ਹ ਲਈ ਰਵਾਨਾ ਹੋ ਗਿਆ ਹੈ।   

Oct 1, 2020, 10:25 AM IST

अकाली दल पर राजकुमार वेरका का तंज़, BJP के साथ गठबंधन को बताया नापाक

अकाली दल पर राजकुमार वेरका का तंज़, BJP के साथ गठबंधन को बताया नापाक

Sep 27, 2020, 11:24 PM IST

SAD-BJP गठबंधन के टूटने पर क्या बोले BJP नेता अनिल जोशी?

SAD-BJP गठबंधन के टूटने पर क्या बोले BJP नेता अनिल जोशी?

Sep 27, 2020, 11:12 PM IST