Mohali News: ਨਗਰ ਨਿਗਮ ਨੇ ਬਾਜਵਾ ਡਿਵੈਲਪਰਸ ਇੰਡਸਟਰੀਅਲ ਪਲਾਟ ਦੀ ਇਮਾਰਤ ਨੂੰ ਸੀਲ ਕੀਤਾ ਹੈ। ਜਿਸ ਦਾ 2020 ਤੋਂ ਲੈਕੇ ਹੁਣ ਤੱਕ 50 ਲੱਖ ਰੁਪਏ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਸੀ। ਜਿਸ ਦੇ ਚਲਦੇ ਨਗਰ ਨਿਗਮ ਨੇ ਇਹ ਕਾਰਵਾਈ ਕੀਤੀ ਹੈ।
Trending Photos
Mohali News(Manish Shanker): ਨਗਰ ਨਿਗਮ ਮੋਹਾਲੀ ਨੇ ਇੰਡਸਟਰੀਅਲ ਏਰੀਆ ਫੇਜ 7 ਵਿੱਚ ਵੱਡੀ ਕਾਰਵਾਈ ਕੀਤੀ ਹੈ। ਨਗਰ ਨਿਗਮ ਨੇ ਬਾਜਵਾ ਡਿਵੈਲਪਰਸ ਇੰਡਸਟਰੀਅਲ ਪਲਾਟ ਦੀ ਇਮਾਰਤ ਨੂੰ ਸੀਲ ਕੀਤਾ ਹੈ। ਜਿਸ ਦਾ 2020 ਤੋਂ ਲੈਕੇ ਹੁਣ ਤੱਕ 50 ਲੱਖ ਰੁਪਏ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਸੀ। ਜਿਸ ਦੇ ਚਲਦੇ ਨਗਰ ਨਿਗਮ ਨੇ ਇਹ ਕਾਰਵਾਈ ਕੀਤੀ ਹੈ।
ਇਸ ਤੋਂ ਇਲਾਵਾ ਨਗਰ ਨਿਗਮ ਨੇ ਇੰਡਸਟਰੀਅਲ ਇਲਾਕੇ ਵਿੱਚ ਮੌਜੂਦ ਚਾਰ ਹੋਰ ਪਲਾਟ ਨੂੰ ਸੀਲ ਕੀਤਾ ਹੈ ਜਿਨ੍ਹਾਂ ਨੇ ਲੰਬੇ ਸਮੇਂ 'ਤੇ ਟੈਕਸ ਅਦਾ ਨਹੀਂ ਕੀਤਾ ਸੀ