Aicc ਦੀ ਮੀਟਿੰਗ ਤੋਂ ਪਹਿਲਾਂ ਸਿੱਧੂ ਦੇ ਰਣਨੀਤਿਕ ਸਲਾਹਕਾਰ ਮੁਹੰਮਦ ਮੁਸਤਫਾ ਨੇ ਦਿੱਤੀ ਇਹ ਸਲਾਹ
Advertisement

Aicc ਦੀ ਮੀਟਿੰਗ ਤੋਂ ਪਹਿਲਾਂ ਸਿੱਧੂ ਦੇ ਰਣਨੀਤਿਕ ਸਲਾਹਕਾਰ ਮੁਹੰਮਦ ਮੁਸਤਫਾ ਨੇ ਦਿੱਤੀ ਇਹ ਸਲਾਹ

ਇੱਕ ਪਾਸੇ ਜਿੱਥੇ ਕਾਂਗਰਸ ਵਿੱਚ ਘਮਸਾਣ ਮੱਚਿਆ ਹੋਇਆ ਹੈ ਅਤੇ ਅੱਜ ਏਆਈਸੀਸੀ ਦੇ ਵਲੋਂ ਮੀਟਿੰਗ ਸੱਦੀ ਗਈ ਹੈ ਉਥੇ  ਹੀ ਦੂਜੇ ਪਾਸੇ ਸਿੱਧੂ ਖੇਮਾ ਵੀ ਪੂਰੀ ਤਰ੍ਹਾਂ ਨਾਲ ਐਕਟਿਵ ਨਜ਼ਰ ਆ ਰਿਹਾ ਹੈ  ਸਿੱਧੂ ਦੇ ਰਣਨੀਤੀਕ ਸਲਾਹਕਾਰ ਲਗਾਏ ਗਏ ਮੁਹੰਮਦ ਮੁਸਤਫ਼ਾ ਦੇ ਵੱਲੋਂ ਅੱਜ ਸੀਐਲਪੀ ਮੀਟਿੰਗ ਤੋਂ ਪਹਿਲਾਂ ਇਕ ਟਵੀਟ ਕੀਤਾ ਗਿਆ ਹੈ.   &

Aicc ਦੀ ਮੀਟਿੰਗ ਤੋਂ ਪਹਿਲਾਂ ਸਿੱਧੂ ਦੇ ਰਣਨੀਤਿਕ ਸਲਾਹਕਾਰ ਮੁਹੰਮਦ ਮੁਸਤਫਾ ਨੇ ਦਿੱਤੀ ਇਹ ਸਲਾਹ

ਚੰਡੀਗੜ੍ਹ : ਇੱਕ ਪਾਸੇ ਜਿੱਥੇ ਕਾਂਗਰਸ ਵਿੱਚ ਘਮਸਾਣ ਮੱਚਿਆ ਹੋਇਆ ਹੈ ਅਤੇ ਅੱਜ ਏਆਈਸੀਸੀ ਦੇ ਵਲੋਂ ਮੀਟਿੰਗ ਸੱਦੀ ਗਈ ਹੈ ਉਥੇ  ਹੀ ਦੂਜੇ ਪਾਸੇ ਸਿੱਧੂ ਖੇਮਾ ਵੀ ਪੂਰੀ ਤਰ੍ਹਾਂ ਨਾਲ ਐਕਟਿਵ ਨਜ਼ਰ ਆ ਰਿਹਾ ਹੈ  ਸਿੱਧੂ ਦੇ ਰਣਨੀਤੀਕ ਸਲਾਹਕਾਰ ਲਗਾਏ ਗਏ ਮੁਹੰਮਦ ਮੁਸਤਫ਼ਾ ਦੇ ਵੱਲੋਂ ਅੱਜ ਸੀਐਲਪੀ ਮੀਟਿੰਗ ਤੋਂ ਪਹਿਲਾਂ ਇਕ ਟਵੀਟ ਕੀਤਾ ਗਿਆ ਹੈ.

  ਟਵੀਟ ਵਿੱਚ ਲਿਖਿਆ ਗਿਆ ਹੈ ਕਿ 2017 ਚ ਪੰਜਾਬ ਨੂੰ ਕਾਂਗਰਸ ਵੱਲੋਂ ਅੱਸੀ ਐਮਐਲਏ ਮਿਲੇ ਸੀ ਉਦੋਂ ਉਨ੍ਹਾਂ ਨੂੰ ਆਪਣਾ ਸੀਐਮ ਨਹੀਂ ਮਿਲ ਸਕਿਆ ਸੀ ਅੱਜ ਫਿਰ  ਕਾਂਗਰਸ  ਨੂੰ ਆਪਣਾ ਸੀਐਮ ਚੁਣਨ ਦਾ ਮੌਕਾ ਮਿਲਿਆ ਹੈ ਤਾਂ ਉਮੀਦ ਕਰਦਾ ਹਾਂ ਕਿ ਅਜਿਹਾ ਸੀਐਮ ਚੁਣਿਆ ਜਾਏਗਾ ਜੋ ਪੰਜਾਬ  ਦਾ ਦਰਦ ਸਮਝੇਗਾ ਦੱਸ ਦੇਈਏ ਕਿ ਸਾਬਕਾ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫ਼ਾ ਨੂੰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣਾ ਸਿਆਸੀ ਸਲਾਹਕਾਰ ਵਜੋਂ ਅਹੁਦਾ ਦਿੱਤਾ ਗਿਆ ਸੀ ਜਿਸ ਨੂੰ ਲੈਣ ਲਈ  ਮੁਸਤਫ਼ਾ ਨੇ ਨਾਂਹ ਕਰ ਦਿੱਤੀ ਸੀ ਇਸ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਮੁਸਤਫ਼ਾ ਨੂੰ ਆਪਣਾ ਰਣਨੀਤਿਕ ਸਲਾਹਕਾਰ ਬਣਾ ਲਿਆ ਸੀ

WATCH LIVE TV

Trending news