26 ਕੌਮਾਂਤਰੀ ਖਿਡਾਰੀ ਦਾ ਕਿਸਾਨਾਂ ਦੇ ਹੱਕ 'ਚ ਕੌਮੀ ਅਵਾਰਡ ਵਾਪਸ ਕਰਨ ਦਾ ਐਲਾਨ,ਇੱਥੇ ਵੇਖੋ ਪੂਰੀ ਲਿਸਟ
Advertisement

26 ਕੌਮਾਂਤਰੀ ਖਿਡਾਰੀ ਦਾ ਕਿਸਾਨਾਂ ਦੇ ਹੱਕ 'ਚ ਕੌਮੀ ਅਵਾਰਡ ਵਾਪਸ ਕਰਨ ਦਾ ਐਲਾਨ,ਇੱਥੇ ਵੇਖੋ ਪੂਰੀ ਲਿਸਟ

ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਨਾਲ ਪੰਜਾਬ ਦੇ ਖਿਡਾਰੀ ਵੀ ਖੜੇ ਹੋਏ

ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਨਾਲ ਪੰਜਾਬ ਦੇ ਖਿਡਾਰੀ ਵੀ ਖੜੇ ਹੋਏ

ਚੰਡੀਗੜ੍ਹ : ਖੇਤੀ ਕਾਨੂੰਨ ਖਿਲਾਫ਼ ਦਿੱਲੀ ਸਰਹੱਦ 'ਤੇ ਬੈਠੇ ਪੰਜਾਬ ਦੇ ਕਿਸਾਨਾਂ ਦਾ ਸਮਰਥਣ ਲਗਾਤਾਰ ਵਧ ਰਿਹਾ ਹੈ,ਹਰ ਵਰਗ ਵਧ ਚੜ ਕੇ ਕਿਸਾਨਾਂ ਦੀ ਹਿਮਾਇਤ ਵਿੱਚ ਆ ਰਿਹਾ ਹੈ ਜਿਸ ਦਾ ਅਸਰ ਵੀ ਕੇਂਦਰ ਸਰਕਾਰ ਤੇ ਨਜ਼ਰ ਆ ਰਿਹਾ ਹੈ,ਹੁਣ ਕਿਸਾਨਾਂ ਦੇ ਹੱਕ ਵਿੱਚ  ਪੰਜਾਬ ਦੇ ਕੌਮਾਂਤਰੀ ਖਿਡਾਰੀ ਵੀ ਅੱਗੇ ਆਏ ਨੇ,ਖੇਤੀ ਕਾਨੂੰਨ ਦੇ ਵਿਰੋਧ ਵਿੱਚ 26 ਖਿਡਾਰੀਆਂ ਨੇ ਆਪਣਾ ਕੌਮੀ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ ਹੈ ਅਤੇ ਕਈ ਹੋਰ ਖਿਡਾਰੀਆਂ ਦੇ ਹੋਰ ਨਾਂ ਆਉਣ ਦੀ ਉਮੀਦ ਹੈ,ਇਹ ਸਾਰੇ ਖਿਡਾਰੀ ਰਾਸ਼ਟਰਪਤੀ ਨੂੰ ਆਪਣਾ ਸਨਮਾਨ ਵਾਪਸ ਕਰਨਗੇ,ਇਸ  ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਆਪਣਾ ਪਦਮ ਵਿਭੂਸ਼ਣ ਅਵਾਰਡ ਵਾਪਸ ਕੀਤਾ ਸੀ   

ਇਹ ਖਿਡਾਰੀ ਵਾਪਸ ਕਰਨਗੇ ਸਨਮਾਨ

1.  ਕਰਤਾਰ ਸਿੰਘ ਅਰਜੁਨ ਅਵਾਰਡ ਵਾਪਸ ਕਰਨਗੇ 
2. ਸੱਜਣ ਸਿੰਘ ਚੀਮਾ (ਬਾਸਕਟ ਬਾਲ ਖਿਡਾਰੀ)
3.  ਰਾਜਵੀਰ ਕੌਰ (ਹਾਕੀ ਖਿਡਾਰਣ)
4.  ਪਰਗਟ ਸਿੰਘ ਨੇ (ਸਾਬਕਾ ਹਾਕੀ ਕਪਤਾਨ
5. ਬ੍ਰਿਗੇਡੀਅਰ ਹਰਚਰਨ ਸਿੰਘ  
6. ਦਵਿੰਦਰ ਸਿੰਘ ਗਰਚਾ
7. ਸੁਰਿੰਦਰ ਸਿੰਘ ਸੋਧੀ 
8. ਗੁਨਦੀਪ ਕੁਮਾਰ  
9. ਸੁਸ਼ੀਲ ਕੋਹਲੀ  
10. ਮੁਖਬੈਨ ਸਿੰਘ  
11. ਕਰਨਲ ਬਲਬੀਰ ਸਿੰਘ 
12 ਗੁਰਮੈਲ ਸਿੰਘ  
10. ਜਗਦੀਸ਼ ਸਿੰਘ   
11. ਬਵਦੇਵ ਸਿੰਘ 
12. ਅਜਿਤ ਸਿੰਘ  
13. ਹਰਮੀਕ ਸਿੰਘ 
14. ਅਜੀਤ ਪਾਲ ਸਿੰਘ  
15. ਚੰਚਲ ਰੰਧਾਵਾ 
16. ਸਾਜਨ ਸਿੰਘ ਚੀਮਾ 
17. ਹਰਦੀਪ ਸਿੰਘ  
18. ਅਜੈਬ ਸਿੰਘ  
19. ਸ਼ਾਮ ਲਾਲ  
20. ਹਰਵਿੰਦਰ ਸਿੰਘ  
21. ਹਰਮਿੰਦਰ ਸਿੰਘ  
23. ਸੁਮਨ ਸ਼ਰਮਾ
24. ਪ੍ਰੇਮ ਚੰਦ ਢੀਂਗਰਾ
25. ਬਲਵਿੰਦਰ ਸਿੰਘ
26. ਸਰੋਜ ਬਾਲਾ 

 

 

Trending news