Jammu Kashmir News: ਅੱਤਵਾਦੀਆਂ ਦੇ ਦੋ ਸਾਥੀਆਂ ਨੂੰ ਗ੍ਰਨੇਡਾਂ ਸਮੇਤ ਕੀਤਾ ਗ੍ਰਿਫ਼ਤਾਰ
Advertisement
Article Detail0/zeephh/zeephh1841786

Jammu Kashmir News: ਅੱਤਵਾਦੀਆਂ ਦੇ ਦੋ ਸਾਥੀਆਂ ਨੂੰ ਗ੍ਰਨੇਡਾਂ ਸਮੇਤ ਕੀਤਾ ਗ੍ਰਿਫ਼ਤਾਰ

Jammu Kashmir Terrorist Arrested News: ਉਨ੍ਹਾਂ ਦੱਸਿਆ ਕਿ ਉਸ ਦੇ ਕਬਜ਼ੇ ਵਿੱਚੋਂ 05 ਹੈਂਡ ਗਰਨੇਡ ਅਤੇ 02 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। 

 

Jammu Kashmir News: ਅੱਤਵਾਦੀਆਂ ਦੇ ਦੋ ਸਾਥੀਆਂ ਨੂੰ ਗ੍ਰਨੇਡਾਂ ਸਮੇਤ ਕੀਤਾ ਗ੍ਰਿਫ਼ਤਾਰ

Jammu Kashmir Terrorist Arrested News: ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਲੋਲਾਬ ਇਲਾਕੇ 'ਚ ਸ਼ੁੱਕਰਵਾਰ ਨੂੰ ਦੋ ਅੱਤਵਾਦੀਆਂ ਦੇ ਸਾਥੀਆਂ ਨੂੰ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਕਰੂਸਨ ਨਾਕਾ ਲਾਲਪੋਰਾ ਪੁਲਿਸ, ਸੋਗ ਲਾਲਪੋਰਾ, 162 ਸੀਆਰਪੀਐਫ ਬਟਾਲੀਅਨ ਅਤੇ ਈ ਕੋਏ ਐਕਸ 28 ਆਰਆਰ ਨੇ ਚੈਕਿੰਗ ਕਰਦੇ ਹੋਏ 2 ਵਿਅਕਤੀਆਂ ਨੂੰ ਗ੍ਰਨੇਡ ਸਮੇਤ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਉਸ ਦੇ ਕਬਜ਼ੇ ਵਿੱਚੋਂ 05 ਹੈਂਡ ਗਰਨੇਡ ਅਤੇ 02 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਥਾਣਾ ਲਾਲਪੋਰਾ ਵਿਖੇ ਮੁਕੱਦਮਾ ਨੰਬਰ 67/2023 ਅਧੀਨ 7/25 ਆਈ.ਏ. ਐਕਟ, 23/ਯੂ.ਐਲ.ਪੀ. ਐਕਟ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਦੇ ਇੱਕ ਢਾਬੇ ਦੇ ਖਾਣੇ 'ਚੋਂ ਨਿਕਲਿਆ ਕੀੜਾ, ਮਚਿਆ ਹੰਗਾਮਾ; ਫੂਡ ਸੇਫਟੀ ਅਫਸਰ ਨੇ ਕੱਟਿਆ ਚਲਾਨ 
 

Trending news