3 january History: 3 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1929 – ਮਹਾਤਮਾ ਗਾਂਧੀ ਲਾਰਡ ਇਰਵਿਨ ਨੂੰ ਮਿਲੇ। 1943 – ਪਹਿਲੀ ਵਾਰ ਲਾਪਤਾ ਵਿਅਕਤੀਆਂ ਬਾਰੇ ਜਾਣਕਾਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤੀ ਗਈ। 1974 – ਬਰਮਾ (ਹੁਣ ਮਿਆਂਮਾਰ) ਵਿੱਚ ਸੰਵਿਧਾਨ ਅਪਣਾਇਆ ਗਿਆ। 1977 – ਮਾਡਲ ਅਤੇ ਬਾਲੀਵੁੱਡ ਅਭਿਨੇਤਰੀ ਗੁਲ ਪਨਾਗ ਦਾ ਜਨਮ। 2000 - ਕਲਕੱਤਾ ਦਾ ਅਧਿਕਾਰਤ ਤੌਰ 'ਤੇ ਨਾਮ ਬਦਲ ਕੇ ਕੋਲਕਾਤਾ ਰੱਖਿਆ ਗਿਆ। 2015- ਨਾਈਜੀਰੀਆ ਦੇ ਉੱਤਰ-ਪੂਰਬੀ ਸ਼ਹਿਰ ਬਾਗਾ ਵਿੱਚ ਅੱਤਵਾਦੀ ਸੰਗਠਨ ਬੋਕੋ ਹਰਮ ਦੇ ਹਮਲੇ ਵਿੱਚ ਲਗਭਗ 2000 ਲੋਕ ਮਾਰੇ ਗਏ।