Bhagwant Mann: ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੀਆਂ ਲਿਖਤਾਂ ਨੂੰ ਪਿਆਰ ਕਰਨ ਵਾਲਾ ਹਰ ਕੋਈ ਪਾਤਰ ਜੀ ਨੂੰ ਸਰਧਾਂਜਲੀ ਦੇ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ...ਮੇਰੀ ਕਲਾ ਦੀ ਅਲਮਾਰੀ 'ਚੋਂ ਪਾਤਰ ਸਾਬ੍ਹ ਦੀ ਇੱਕ ਝਲਕ...ਜਦੋਂ ਮੇਰੇ ਇੱਕ ਗੀਤ ਦੀ ਉਹਨਾਂ ਨੇ ਭੂਮਿਕਾ ਬੰਨ੍ਹੀ... ਤੁਸੀਂ ਸਾਡੇ ਦਿਲਾਂ 'ਚ ਹਮੇਸ਼ਾ ਜਿਉਂਦੇ ਰਹੋਗੇ ਪਾਤਰ ਸਾਬ੍ਹ...