Viral Video: ਸੋਸ਼ਲ ਮੀਡਿਆ 'ਤੇ ਦਿਲ ਨੂੰ ਕੰਬਾਉਣ ਵਾਲਾ ਵੀਡੀਓ ਵਾਇਰਲ ਵੀ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਕਾਲਜ ਵਿਦਿਆਰਥੀ ਟਰੇਨ ਅਤੇ ਪਲੇਟਫਾਰਮ ਵਿਚਕਾਰ ਫਸ ਗਿਆ। ਲੜਕੀ ਦਾ ਐਕਸਪ੍ਰੈਸ ਤੋਂ ਉਤਰਦੇ ਸਮੇਂ ਪੈਰ ਫਿਸਲ ਗਿਆ। ਉਹ ਬੁਰੀ ਤਰ੍ਹਾਂ ਡਿੱਗ ਗਈ ਅਤੇ ਟਰੇਨ ਵਿਚਕਾਰ ਫਸ ਗਈ। ਇਸ ਵੀਡੀਓ ਵਿਚ ਵੇਖ ਸਕਦੇ ਹੋ ਲੜਕੀ ਬੁਰੀ ਤਰ੍ਹਾਂ ਫਸ ਗਈ ਹੈ ਅਤੇ ਦਰਦ ਨਾਲ ਚੀਕ ਰਹੀ ਹੈ...ਵੀਡੀਓ ਰਹੀ ਦੇਖੋ ਲੜਕੀ ਬਾਹਰ ਆਓਂਦੀ ਹੈ ਜਾਂ ...