Mouni Roy latest video: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮੌਨੀ ਰਾਏ (Mouni Roy)ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ। ਹਾਲ ਹੀ ਵਿਚ ਮੌਨੀ ਰਾਏ (Mouni Roy) ਦਾ ਬੇਹੱਦ ਹੀ ਖੂਬਸੂਰਤ ਅਤੇ ਹੌਟ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਸ ਨੇ ਗੁਲਾਬੀ ਰੰਗ ਦੀ ਡਰੈੱਸ ਪਾਈ ਹੋਈ ਹੈ ਅਤੇ ਪੂਲ ਕਿਨਾਰੇ ਹੱਥ ਵਿਚ ਉਸਨੇ ਡਰਿੰਕ ਵੀ ਫੜੀ ਹੋਈ ਹੈ ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।