ਸੁਖਬੀਰ ਬਾਦਲ ਦਾ ਕੇਂਦਰ ਖ਼ਿਲਾਫ਼ ਵੱਡਾ ਬਿਆਨ

ਹੁਣ ਕੇਂਦਰ ਦੇ ਇਸ ਫ਼ੈਸਲੇ ਨਾਲ ਸੁਖਬੀਰ ਦੀ ਖੜਕੀ ਮੋਦੀ ਸਰਕਾਰ ਨਾਲ,ਕਿਹਾ ਕੇਂਦਰ ਸੂਬਿਆਂ ਨੂੰ ਗੁਲਾਮ ਬਣਾਉਣਾ ਚਾਉਂਦਾ ਹੈ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਵੱਲੋਂ ਮਾਲੀਆ ਭੰਡਾਰ 'ਚੋਂ ਰਾਜਾਂ ਦੀ ਹਿੱਸੇਦਾਰੀ ਘਟਾਉਣ ਦੇ ਯਤਨਾਂ ਦੀ ਜ਼ੋਰਦਾਰ ਨਿਖੇਧੀ

Oct 27, 2020, 05:09 PM IST