annouced

ਪੰਜਾਬ ਸਰਕਾਰ ਸਥਾਨਕ ਸਰਕਾਰਾ ਚੋਣਾਂ ਇਸ ਮਹੀਨੇ ਵਿੱਚ ਹੋ ਸਕਦੀਆਂ ਨੇ,ਚੋਣ ਕਮਿਸ਼ਨ ਨੂੰ ਭੇਜੀ ਜਾਵੇਗੀ ਸਿਫ਼ਾਰਿਸ਼

ਕੈਪਟਨ ਅਮਰਿੰਦਰ ਸਰਕਾਰ ਨੇ ਦਿੱਤੇ ਸਥਾਨਕ ਸਰਕਾਰਾ ਚੋਣ ਕਰਵਾਉਣ ਦੇ ਸੰਕੇਤ 

Jul 18, 2020, 07:16 PM IST

ਇਸ ਤਰੀਕ ਤੱਕ ਕਰੋਂ ਅਪਲਾਈ ਜੇਕਰ ਅਧਿਆਪਕ ਸਟੇਟ ਅਵਾਰਡ ਲਈ ਨਾਮੀ ਨੇਸ਼ਨ ਭੇਜਣਾ ਚਾਉਂਦੇ ਹੋ

ਪੰਜਾਬ ਸਰਕਾਰ ਵੱਲੋਂ ਅਧਿਆਪਕ ਸਟੇਟ ਅਵਾਰਡ ਲਈ ਨਾਮੀਨੇਸ਼ਨ ਵਾਸਤੇ ਤਰੀਕਾ ਨਿਰਧਾਰਤ 

Jul 18, 2020, 06:12 PM IST

ਪੰਜਾਬ 'ਚ ਤਿਆਰ ਹੋਣਗੇ ਹੁਣ ਕੋਵਿਡ ਪੁਲਿਸ ਦਸਤੇ,ਇਸ ਤਰ੍ਹਾਂ ਤੁਹਾਡੇ 'ਤੇ ਰੱਖਣਗੇ ਨਜ਼ਰ

 ਮੁੱਖ ਮੰਤਰੀ ਵੱਲੋਂ ਡੀ.ਜੀ.ਪੀ. ਨੂੰ ਕੋਵਿਡ ਲਈ ਵਿਸ਼ੇਸ਼ ਦਸਤੇ ਤਿਆਰ ਕਰਨ ਦੇ ਹੁਕਮ, ਪੁਲਿਸ ਕਰਮੀਆਂ ਨੂੰ ਗੈਰ-ਜ਼ਰੂਰੀ ਡਿਊਟੀਆਂ ਤੋਂ ਹਟਾਇਆ ਜਾਵੇ

Jul 16, 2020, 07:01 PM IST

ਪੰਜਾਬ ਸਰਕਾਰ ਦੀ ਰਾਸ਼ਨ ਘੁਟਾਲੇ ਦੀ ਜਾਂਚ ਨੂੰ ਆਪ ਨੇ ਇਸ ਲਈ ਕੀਤਾ ਰੱਦ,ਕੀਤੀ ਇਹ ਮੰਗ

ਰਾਸ਼ਨ ਘੁਟਾਲੇ ਨੂੰ ਲੈਕੇ ਹਰਪਾਲ ਚੀਮਾ ਨੇ ਵਿਰੋਧੀ ਕੈਪਟਨ ਸਰਕਾਰ ਨੂੰ ਘੇਰ ਰਹੇ ਨੇ

Jul 12, 2020, 01:46 PM IST

ਪੰਜਾਬ ਸਰਕਾਰ ਵੱਲੋਂ 12ਵੀਂ ਦੀਆਂ ਦੀਆਂ ਲੰਬਿਤ ਪ੍ਰੀਖਿਆਵਾਂ ਰੱਦ,ਇਸ ਤਰ੍ਹਾਂ ਨਤੀਜੇ ਐਲਾਨੇ ਜਾਣਗੇ

ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ 10ਵੀਂ ਤੱਕ ਦੇ ਸਾਰੇ ਇਮਤਿਹਾਨ ਕੈਂਸਲ ਕਰ ਦਿੱਤੇ ਸਨ 

Jul 11, 2020, 11:16 AM IST

ਸੁਖਦੇਵ ਢੀਂਡਸਾ ਦੀ ਨਵੀਂ ਪਾਰਟੀ 'ਚ ਸ਼ਾਮਲ ਸੇਖਵਾਂ,ਬੀਰ ਦਵਿੰਦਰ ਤੋਂ ਨਾਰਾਜ਼ ਬ੍ਰਹਮਪੁਰਾ ਨੇ ਕਹੀ ਇਹ ਵੱਡੀ ਗੱਲ

ਅਕਾਲੀ ਦਲ ਨੇ ਕੱਸਿਆ ਤੰਜ ਕਿਹਾ ਹਮੇਸ਼ਾ ਤੋਂ ਪ੍ਰਧਾਨ ਬਣਨ ਦੀ ਸੁਖਦੇਵ ਸਿੰਘ ਢੀਂਡਸਾ ਦੀ ਹਸਰਤ ਸੀ 

Jul 7, 2020, 01:39 PM IST

ਪੰਜਾਬ ਆਉਣ ਵਾਲੇ ਵਿਅਕਤੀਆਂ ਲਈ ਐਡਵਾਈਜ਼ਰੀ ਜਾਰੀ,7 ਜੁਲਾਈ ਤੋਂ ਹੋਵੇਗੀ ਲਾਗੂ

ਕੋਰੋਨਾ ਦੀ ਵਜ੍ਹਾਂ ਕਰ ਕੇ ਪੰਜਾਬ ਸਰਕਾਰ ਵੱਲੋੰ ਐਡਵਾਇਜ਼ਰੀ ਜਾਰੀ 

Jul 4, 2020, 06:44 PM IST

ਇੰਨਾ 2 ਸ਼ੇਰਾਂ ਨੂੰ ਨਵਜੋਤ ਸਿੰਘ ਸਿੱਧੂ ਦਾ ਇੰਤਜ਼ਾਰ !

2 ਸਾਲ ਪਹਿਲਾਂ 2 ਸ਼ੇਰਾਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਸੀ 

Jul 3, 2020, 01:40 PM IST

ਖੇਤੀ ਆਰਡੀਨੈਂਸਾਂ 'ਤੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ CM ਕੈਪਟਨ ਦਾ ਇਹ ਵੱਡਾ ਐਲਾਨ

CM ਕੈਪਟਨ ਨੇ ਕਿਹਾ ਕੇਂਦਰ ਨੇ 'ਜੈ ਜਵਾਨ, ਜੈ ਕਿਸਾਨ' ਦੇ ਨਾਅਰੇ 'ਚੋਂ ਕਿਸਾਨ ਵਿਸਾਰਿਆ

Jul 2, 2020, 09:24 AM IST

2022 ਵਿੱਚ CM ਚਿਹਰੇ ਨੂੰ ਲੈਕੇ ਆਮ ਆਦਮੀ ਪਾਰਟੀ ਦਾ ਇਹ ਵੱਡਾ ਫ਼ੈਸਲਾ

ਪੰਜਾਬ ਆਪ ਦੇ ਪ੍ਰਭਾਰੀ ਜਰਨੈਲ  ਦਾ CM ਚਿਹਰਾ ਨੂੰ ਲੈ ਕੇ ਵੱਡਾ

Jun 24, 2020, 11:54 AM IST

ਹਿਮਾਚਲ ਵਿੱਚ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ, ਇੰਨੇ ਫ਼ੀਸਦੀ ਵਿਦਿਆਰਥੀ ਹੋਏ ਪਾਸ

ਹਿਮਾਚਲ ਬੋਰਡ ਆਫ਼ ਸਕੂਲ ਐਜੂਕੇਸ਼ਨ ਨੇ 12ਵੀਂ ਦੇ ਨਤੀਜਿਆਂ ਦਾ ਕੀਤਾ ਐਲਾਨ

Jun 18, 2020, 12:16 PM IST

ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਅਹੁਦੇਦਾਰਾਂ ਦਾ ਐਲਾਨ,ਲਿਸਟ 'ਚ ਸ਼ਾਮਲ ਇਸ ਨਾਂ ਨੇ ਫਿਰ ਕੀਤਾ ਹੈਰਾਨ

ਸੁਖਬੀਰ ਬਾਦਲ ਵੱਲੋਂ ਪਹਿਲਾਂ 19 ਮੈਂਬਰੀ ਕੋਰ ਕਮੇਟੀ ਦਾ ਵੀ ਐਲਾਨ ਕੀਤਾ ਸੀ 

Jun 12, 2020, 10:25 AM IST

8 ਜੂਨ ਤੋਂ ਖੁੱਲ ਰਹੇ ਰੈਸਟੋਰੈਂਟ ਅਤੇ ਮਾਲ, ਪਰ ਜਾਣ ਤੋਂ ਪਹਿਲਾਂ ਇਨ੍ਹਾਂ ਨਿਯਮਾਂ ਨੂੰ ਜਾਣ ਲਓ

ਗ੍ਰਹਿ ਮੰਤਰਾਲੇ ਨੇ Unlock 1.0 ਦੇ ਲਈ ਰੈਸਟੋਰੈਂਟ ਦੇ ਲਈ ਗਾਈਡ ਲਾਈਨ ਬਣਾਇਆ 

Jun 4, 2020, 02:52 PM IST

PSSSB ਵੱਲੋਂ ਸਮਾਜਿਕ ਸੁਰੱਖਿਆ ਵਿਭਾਗ 'ਚ ਸੁਪਰਵਾਈਜ਼ਰਾਂ ਦੀਆਂ 94 ਪੋਸਟਾਂ ਦੇ ਨਤੀਜੇ ਦਾ ਐਲਾਨ

 ਜੇਲ੍ਹ ਵਿਭਾਗ ਵਿੱਚ ਵੀਡੀਓ ਕਾਨਫਰੰਸ ਸੰਚਾਲਕਾਂ ਦੀਆਂ 06 ਅਸਾਮੀਆਂ ਦੇ ਨਤੀਜੇ ਵੀ ਐਲਾਨੇ

मई 28, 2020, 05:49 PM IST

20 ਲੱਖ ਕਰੋੜ ਦੇ ਆਰਥਿਕ ਪੈਕੇਜ ਦੇ ਨਾਲ PM ਮੋਦੀ ਨੇ ਲਾਕਡਾਊਨ-4 ਦਾ ਕੀਤਾ ਐਲਾਨ

18 ਮਈ ਤੋਂ ਪਹਿਲਾਂ ਲਾਕਡਾਊਨ-4 ਦੀ ਗਾਈਡ ਲਾਈਨ ਜਾਰੀ ਕੀਤੀਆਂ ਜਾਣਗੀਆਂ

मई 12, 2020, 09:39 PM IST