Advertisement

BJP Faridkot Candidate

alt
Hansraj Hans News: ਫ਼ਰੀਦਕੋਟ ਤੋਂ ਭਾਜਪਾ ਉਮੀਦਵਾਰ ਪੰਜਾਬੀ ਗਾਇਕ ਹੰਸਰਾਜ ਹੰਸ ਅੱਜ ਬਾਘਾਪੁਪਰਾਣਾ ਪੁੱਜੇ। ਇਸ ਮੌਕੇ ਉਨ੍ਹਾਂ ਨੇ ਗਾਣਾ ਸਿੱਲੀ ਸਿੱਲੀ ਹਵਾ ਗਾਇਆ। ''ਇਹ ਜੋ ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਦਾ ਫੁੱਲ ਖਿਲੇਗਾ , ਇਹ ਜੋ ਠੰਡੀ ਠੰਡੀ ਆਉਂਦੀ ਹਵਾ ਮਾਲਵੇ ਵਿੱਚ ਕਮਲ ਖਿਲੇਗਾ'' ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਉਤੇ ਹੰਸਰਾਜ ਹੰਸ ਨੇ ਕਿਹਾ ਕਿ ਮੈਂ ਆਪਣੇ ਮਾਧਿਅਮ ਰਾਹੀਂ ਕਿਸਾਨਾਂ ਨੂੰ ਸੁਨੇਹਾ ਵੀ ਭੇਜਿਆ ਸੀ ਕਿ ਤੁਸੀਂ ਪੰਜ ਜਣੇ ਮੇਰੇ ਕੋਲ ਆਓ ਮੈਂ ਬਿਨਾਂ ਗੰਨਮੈਨਾਂ ਤੋਂ ਤੁਹਾਡੇ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਂ ਪੰਜਾਬੀਆਂ ਨੂੰ ਕਿਸਾਨਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਇੱਕ ਵਾਰੀ ਵੋਟਾਂ ਪਾ ਕੇ ਮੈਨੂੰ ਜਿਤਾਓ ਮੈਂ ਵਿਚੋਲੀਏ ਬਣਕੇ ਤੁਹਾਡੀ ਆਵਾਜ਼ ਬਣ ਕੇ ਕੰਮ ਕਰਾਂਗਾ। ਸਿਕਿਓਰਿਟੀ ਤਾ
Apr 18,2024, 16:26 PM IST

Trending news