chief minister captain amarinder singh

अनिल विज की सिद्धू को सलाह, कहा- बार-बार दल बदलकर दूसरी पार्टियों खराब न करें, अपनी पार्टी बना लें

कांग्रेस नेता नवजोत सिंह सिद्धू और मुख्यमंत्री कैप्टन अमरिंदर सिंह के बीच तकरार जग जाहिर है. बीते मंगलवार को सिद्धू ने आम आदमी पार्टी के तारीफ के पुल क्या बांधे तो इनके आप पार्टी में शामिले होने के कयास लगाए जाने लगे.

Jul 14, 2021, 04:31 PM IST

Punjab PSC Exam Fee Reduced: पंजाब लोक सेवा आयोग भर्ती परीक्षाओं की फीस की गई कम, CM ने की घोषणा

Punjab PSC Exam Fee Reduced: एक से अधिक विभागों में भर्ती के लिए आवेदन करने वाले उम्मीदवारों को केवल एक ही परीक्षा का आवेदन शुल्क देना होगा. वहीं, पंजाब लोक सेवा आयोग (PPSC) की तरफ से आयोजित सभी नौकरी भर्ती परीक्षाओं के लिए 500 रुपये का आवेदन शुल्क समान रहेगा.

Apr 25, 2021, 10:46 AM IST

CM ਕੈਪਟਨ ਤੇ ਖਹਿਰਾ ਦੇ ਨਜ਼ਦੀਕੀ ਆਪ ਵਿੱਚ ਹੋਏ ਸ਼ਾਮਲ, ਦੋਵਾਂ 'ਤੇ ਲਗਾਏ ਜਨਤਾ ਦਾ ਵਿਸ਼ਵਾਸ ਤੋੜਨ ਦੇ ਇਲਜ਼ਾਮ

'ਆਪ' ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਲੋਕ : ਹਰਪਾਲ ਸਿੰਘ ਚੀਮਾ

Mar 30, 2021, 09:05 PM IST

ਬੀਜੇਪੀ ਦੇ ਸਾਬਕਾ ਮੰਤਰੀ ਨੇ ਦੱਸਿਆ ਕਦੋਂ ਅਤੇ ਕਿਵੇਂ ਹੋਵੇਗਾ ਮੁੜ ਅਕਾਲੀਆਂ ਨਾਲ ਗੱਠਜੋੜ

ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਅਕਾਲੀ ਦਲ ਅਤੇ ਬੀਜੇਪੀ ਦਾ ਮੁੜ ਤੋਂ ਹੋਵੇਗਾ ਗਠਜੋੜ

Mar 24, 2021, 08:30 PM IST

ਪੰਜਾਬ ਸਰਕਾਰ ਨੇ ਇਹ ਸਿਫਾਰਿਸ਼ ਮਨੀ ਤਾਂ ਆਮ ਜਨਤਾ ਦੀ ਜੇਬ 'ਤੇ ਪੈ ਸਕਦਾ ਵਾਧੂ ਭਾਰ

Pepsu Road Transport Corporation ਨੇ ਬੱਸਾਂ ਦੇ ਕਿਰਾਏ ਵਧਾਉਣ ਦਾ ਮਤਾ ਤਿਆਰ ਕੀਤਾ ਹੈ 

Mar 4, 2021, 06:58 PM IST

कैप्टन अमरिंदर ने प्रशांत किशोर को दिया कैबिनेट मंत्री का दर्जा, सैलरी होगी एक रुपया

पंजाब के मुख्यमंत्री कैप्टन अमरिंदर सिंह ने चुनावी रणनीतिकार प्रशांत किशोर (Prashant Kishor) को अपना प्रधान सलाहकार बनाया है.

Mar 1, 2021, 06:05 PM IST

ਪੰਜਾਬ ਦੇ ਲੋਕਾਂ ਲਈ 5 ਮਾਰਚ ਕਿਉਂ ਅਹਿਮ, ਜਾਣੋ

ਪੰਜਾਬ ਵਿਧਾਨਸਭਾ ਦੀ ਬਜਟ ਇਜਲਾਸ 1 ਤੋਂ 10 ਮਾਰਚ ਦੇ ਵਿੱਚ ਹੋਵੇਗਾ 

Feb 26, 2021, 03:41 PM IST

ਦਿੱਲੀ ਵਾਲੇ ਪਾਸਿਉਂ ਆਕੇ ਬਿਆਨ ਦੇਣੇ ਸੌਖੇ ਨੇ, ਆਪਣੇ ਯੋਗਦਾਨ ਵੱਲ ਵੇਖੋ ਪਹਿਲਾਂ, ਜਾਖੜ ਨੇ ਕਿਸ ਕਾਂਗਰਸੀ ਨੂੰ ਬੋਲੇ ਤਿੱਖੇ ਬੋਲ ?

ਸੁਨੀਲ ਜਾਖੜ ਨੇ 2022 ਦੀਆਂ ਵਿਧਾਨਸਭਾ ਚੋਣਾ ਨੂੰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਤੋਂ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਐਲਾਨ ਕੀਤਾ ਸੀ 

Feb 26, 2021, 03:14 PM IST

ਆਖਿਰ ਸਰਦੂਲ ਸਿਕੰਦਰ ਦੇ ਦੇਹਾਂਤ ਤੋਂ ਬਾਅਦ ਪੰਜਾਬ ਸਰਕਾਰ ਨੇ ਕੀਤੀ ਪਰਿਵਾਰ ਦੀ ਇਹ ਮਦਦ,ਪਤਨੀ ਨੇ ਕਹੀ ਸੀ ਇਹ ਵੱਡੀ ਗੱਲ

 ਮੁੱਖ ਮੰਤਰੀ ਵੱਲੋਂ ਲੋਕ ਗਾਇਕ ਦੇ ਹਸਪਤਾਲ ਵੱਲ 10 ਲੱਖ ਰੁਪਏ ਦੇ ਬਕਾਏ ਦੀ ਅਦਾਇਗੀ ਕਰਨ ਦੇ ਹੁਕਮ

Feb 24, 2021, 06:12 PM IST

ਪੰਜਾਬ ਕੈਬਨਿਟ ਦੇ ਇਸ ਵੱਡੇ ਫ਼ੈਸਲੇ ਨਾਲ ਮਿਲਣਗੀਆਂ ਹਜ਼ਾਰਾਂ ਸਰਕਾਰੀ ਨੌਕਰੀਆਂ ਜਾਣੋ ਕਿਵੇਂ

ਪੰਜਾਬ ਵਜ਼ਾਰਤ ਵੱਲੋਂ 1875 ਨਵੀਆਂ ਅਸਾਮੀਆਂ ਸਿਰਜਣ ਅਤੇ ਕਾਰਜਕੁਸ਼ਲਤਾ ਵਧਾਉਣ ਲਈ 5 ਹੋਰ ਵਿਭਾਗਾਂ ਦੇ ਪੁਨਰਗਠਨ ਨੂੰ ਹਰੀ ਝੰਡੀ

Feb 19, 2021, 05:51 PM IST

ਪੰਜਾਬ ਕੈਬਨਿਟ ਦੇ ਇਸ ਵੱਡੇ ਫ਼ੈਸਲੇ ਨਾਲ ਮਿਲਣਗੀਆਂ ਹਜ਼ਾਰਾਂ ਸਰਕਾਰੀ ਨੌਕਰੀਆਂ ਜਾਣੋ ਕਿਵੇਂ

ਪੰਜਾਬ ਵਜ਼ਾਰਤ ਵੱਲੋਂ 1875 ਨਵੀਆਂ ਅਸਾਮੀਆਂ ਸਿਰਜਣ ਅਤੇ ਕਾਰਜਕੁਸ਼ਲਤਾ ਵਧਾਉਣ ਲਈ 5 ਹੋਰ ਵਿਭਾਗਾਂ ਦੇ ਪੁਨਰਗਠਨ ਨੂੰ ਹਰੀ ਝੰਡੀ

Feb 19, 2021, 05:51 PM IST

ਸਿਹਤ ਮੁਲਾਜ਼ਮਾਂ ਤੇ ਅਧਿਆਪਕਾਂ ਲਈ ਜ਼ਰੂਰੀ ਖ਼ਬਰ, ਸਰਕਾਰ ਨੇ ਲਿਆ ਇਹ ਫ਼ੈਸਲਾ

ਪੰਜਾਬ ਸਰਕਾਰ ਨੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕਾਕਰਨ ਦੀ ਪਹਿਲੀ ਖੁਰਾਕ ਦੇਣ ਦੀ ਆਖਰੀ ਮਿਤੀ ਵਿਚ ਕੀਤਾ ਵਾਧਾ, ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਟੈਸਟਿੰਗ ਸ਼ੁਰੂ ਕਰਨ ਲਈ ਨਿਰਦੇਸ਼

Feb 18, 2021, 08:26 PM IST

ਕਿਸਾਨਾਂ ਦੀ ਸੁਰੱਖਿਆ ਲਈ ਕੈਪਟਨ ਦਿੱਲੀ ਸਰਹੱਦ 'ਤੇ ਭੇਜਣ ਪੰਜਾਬ ਪੁਲਿਸ,ਆਪ ਦੀ ਇਸ ਮੰਗ 'ਤੇ ਕਾਂਗਰਸ ਦੀ ਨਸੀਹਤ

ਪੰਜਾਬ ਆਪ ਦੇ ਸਹਿ ਪ੍ਰਭਾਰੀ ਰਾਗਵ ਚੱਢਾ ਨੇ ਮੁੱਖ ਮੰਤਰੀ ਕੈਪਟਨ ਨੂੰ ਲਿਖੀ ਚਿੱਠੀ

Jan 31, 2021, 05:08 PM IST

ਕੌਮੀ ਝੰਡੇ ਦੀ ਬੇਇੱਜ਼ਤੀ ਕਰਨ ਵਾਲਿਆਂ ਦੇ ਸਮਰਥਨ 'ਚ ਕੈਪਟਨ ਦਾ ਬਿਆਨ ਸਿਆਸਤ ਤੋਂ ਪ੍ਰੇਰਿਤ ਹੈ : ਤਰੁਣ ਚੁੱਘ

 ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ।

Jan 29, 2021, 08:44 PM IST

'ਭਗਵੰਤ ਮਾਨ ਦੇ ਝੂਠ ਅਤੇ ਸੰਸਦ ਮੈਂਬਰ ਵਜੋਂ ਨਾਕਾਬਲੀਅਤ ਦਾ ਪਰਦਾਫਾਸ਼' -ਕੈਪਟਨ

 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਗਵੰਤ ਮਾਨ ਨੂੰ ਖਰੀਆਂ-ਖਰੀਆਂ ਸੁਣਾਇਆ

Jan 9, 2021, 08:27 PM IST

SYL पर बोले केंद्रीय मंत्री गजेंद्र सिंह शेखावत- कैप्टन अमरिंदर मुद्दे को सुलझाना ही नहीं चाहते

उन्होंने कहा- कैप्टन अमरिंदर सिंह जी ने इस बात का भरोसा दिया था कि आगामी 7-8 दिन में हम लोग साथ बैठेंकर इस पर विचार करेंगे. मैंने उनसे उस दिन भी निवेदन किया था कि पानी का कोई पैमाना नहीं हो सकता.

Dec 31, 2020, 09:21 PM IST

ਆਨੰਦਪੁਰ ਸਾਹਿਬ ਮਤਾ ਲਿਆਉਣ ਵਾਲੇ ਖੇਤੀ ਆਰਡੀਨੈਂਸ ਤੋਂ ਭੱਜੇ, CM ਦੇ ਬਿਆਨ 'ਤੇ ਅਕਾਲੀਆਂ ਦਾ ਪਲਟਵਾਰ

 ਖੇਤੀ ਆਰਡੀਨੈਂਸ,ਪੰਜਾਬ ਨੂੰ ਕਾਲੇ ਦੌਰ ਵੱਲ ਧੱਕ ਦਾ,ਇਸ ਲਈ ਕੀਤਾ ਰੱਦ,2004 'ਚ SYL ਦੇ ਜ਼ਰੀਏ ਵੀ ਹੋਈ ਸੀ ਕੋਸ਼ਿਸ਼-ਕੈਪਟਨ 

Aug 29, 2020, 09:04 AM IST

ਆਨੰਦਪੁਰ ਸਾਹਿਬ ਮਤਾ ਲਿਆਉਣ ਵਾਲੇ ਖੇਤੀ ਆਰਡੀਨੈਂਸ ਤੋਂ ਭੱਜੇ, CM ਦੇ ਬਿਆਨ 'ਤੇ ਅਕਾਲੀਆਂ ਦਾ ਪਲਟਵਾਰ

 ਖੇਤੀ ਆਰਡੀਨੈਂਸ,ਪੰਜਾਬ ਨੂੰ ਕਾਲੇ ਦੌਰ ਵੱਲ ਧੱਕ ਦਾ,ਇਸ ਲਈ ਕੀਤਾ ਰੱਦ,2004 'ਚ SYL ਦੇ ਜ਼ਰੀਏ ਵੀ ਹੋਈ ਸੀ ਕੋਸ਼ਿਸ਼-ਕੈਪਟਨ 

Aug 29, 2020, 09:04 AM IST

'99% MLA ਕੈਪਟਨ ਖ਼ਿਲਾਫ਼ ਇੰਟਰਵਿਊ ਕਰੇ ਸੋਨੀਆ'- ਪ੍ਰਤਾਪ ਬਾਜਵਾ

ਪ੍ਰਤਾਪ ਸਿੰਘ ਬਾਜਵਾ ਨੇ ਫਿਰ ਕੀਤਾ ਕੈਪਟਨ ਅਮਰਿੰਦਰ ਸਿੰਘ 'ਤੇ ਸਿਆਸੀ ਹਮਲਾ 

Aug 8, 2020, 03:33 PM IST

ਅਯੋਧਿਆ 'ਚ PM ਮੋਦੀ ਨੇ ਭਗਵਾਨ ਰਾਮ ਦੀ ਕੀਤੀ ਪੂਜਾ,CM ਕੈਪਟਨ ਨੇ ਦੇਸ਼ ਨੂੰ ਦਿੱਤੀ ਵਧਾਈ

ਅਯੋਧਿਆ ਵਿੱਚ ਭੂਮੀ ਪੂਜਨ ਦਾ ਇਤਿਹਾਸਿਕ ਮੌਕਾ

Aug 5, 2020, 12:15 PM IST