ਇਸ Video ਦੇ ਜ਼ਰੀਏ ਵੇਖੋ ਕਿਵੇਂ ਕਿਸਾਨ ਕਰਨਾਲ 'ਚ ਪੁਲਿਸ ਦੇ ਵਾਟਰਕੈਨਨ ਤੇ ਹੰਝੂ ਗੈਸ ਦਾ ਦਲੇਰੀ ਨਾਲ ਮੁਕਾਬਲਾ ਕਰਦੇ ਹੋਏ ਦਿੱਲੀ ਵਲ ਵਧੇ
Advertisement
Article Detail0/zeephh/zeephh793926

ਇਸ Video ਦੇ ਜ਼ਰੀਏ ਵੇਖੋ ਕਿਵੇਂ ਕਿਸਾਨ ਕਰਨਾਲ 'ਚ ਪੁਲਿਸ ਦੇ ਵਾਟਰਕੈਨਨ ਤੇ ਹੰਝੂ ਗੈਸ ਦਾ ਦਲੇਰੀ ਨਾਲ ਮੁਕਾਬਲਾ ਕਰਦੇ ਹੋਏ ਦਿੱਲੀ ਵਲ ਵਧੇ

ਪੰਜਾਬ ਦੇ ਕਿਸਾਨ ਨੇ ਕਰਨਾਲ ਵਿੱਚ ਪੁਲਿਸ ਦੇ ਹੰਝੂ ਗੈਸ ਅਤੇ ਵਾਟਰਕੈਨਨ ਦਾ ਦਲੇਰੀ ਨਾਲ ਮੁਕਾਬਲਾ ਕੀਤਾ 

ਪੰਜਾਬ ਦੇ ਕਿਸਾਨ ਨੇ ਕਰਨਾਲ ਵਿੱਚ ਪੁਲਿਸ ਦੇ ਹੰਝੂ ਗੈਸ ਅਤੇ ਵਾਟਰਕੈਨਨ ਦਾ ਦਲੇਰੀ ਨਾਲ ਮੁਕਾਬਲਾ ਕੀਤਾ

ਕਰਨਾਲ : ਪਹਿਲਾਂ ਸ਼ੰਭੂ ਫਿਰ ਖਨੌਰੀ ਅਤੇ ਹੁਣ ਕਰਨਾਲ ਵਿੱਚ ਹਰਿਆਣਾ ਪੁਲਿਸ ਨਾਲ ਟਾਕਰਾ ਲੈਂਦੇ ਹੋਏ ਕਿਸਾਨ ਤੇਜ਼ੀ ਨਾਲ ਅੱਗੇ ਵਧ ਰਹੇ ਨੇ,ਸੰਭੂ ਬਾਰਡਰ ਵਾਂਗ ਕਰਨਾਲ ਵਿੱਚ ਵੀ ਕਿਸਾਨਾਂ ਨੂੰ ਪੁਲਿਸ ਨੇ ਰੋਕਣ ਦੇ ਲਈ ਹੰਝੂ ਗੈਸ ਦੇ ਗੋਲੇ ਅਤੇ ਵਾਟਰਕੈਨਨ ਦੀ ਵਰਤੋਂ ਕੀਤੀ ਪਰ ਉਹ ਕਿਸਾਨਾਂ ਨੂੰ ਨਹੀਂ ਰੋਕ ਸਕੇ,ਕਿਸਾਨਾਂ ਨੇ ਟਰੈਕਟਰ 'ਤੇ ਬੜੀ ਹੀ ਦਲੇਰੀ ਨਾਲ ਪੁਲਿਸ ਦੇ ਵਾਟਰਕੈਨਨ ਦਾ ਮੁਕਾਬਲਾ ਕਰਦੇ ਹੋਏ ਅੱਗੇ ਵਧੇ 

ਵੇਖੋ ਕਿਵੇਂ ਕਿਸਾਨ ਕਰਨਾਲ ਵਿੱਚ ਅੱਗੇ ਵਧੇ

Trending news