
PM Kisan: ਜਾਣੋ ਕਦੋਂ ਆਵੇਗੀ PM ਕਿਸਾਨ ਯੋਜਨਾ ਦੀ 8ਵੀ ਕਿਸ਼ਤ
ਜੇ ਤੁਸੀਂ ਵੀ ਇੱਕ ਕਿਸਾਨ ਹੋ ਅਤੇ ਤੁਸੀਂ PM ਕਿਸਾਨ ਯੋਜਨਾ ਦੀ 8 ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ।
Apr 20, 2021, 12:49 PM IST
ਦੇਸ਼ ਦੇ ਇਨ੍ਹਾਂ ਸੂਬਿਆਂ ਦੇ 100 ਪਿੰਡਾਂ ਵਿੱਚ ਹੁਣ ਸ਼ੁਰੂ ਹੋਵੇਗੀ ਟੈਕਨੀਕਲ ਤਰੀਕੇ ਨਾਲ ਖੇਤੀ, ਸਰਕਾਰ ਨੇ ਮਿਲਾਇਆ ਇਸ ਵੱਡੀ ਕੰਪਨੀ ਨਾਲ ਹੱਥ
ਭਾਰਤ ਸਰਕਾਰ ਖੇਤੀਬਾੜੀ ਸੈਕਟਰ ਵਿਚ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ, ਕਿਸਾਨੀ ਦੀ ਲਾਗਤ ਨੂੰ ਘਟਾਉਣ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਵਧੀਆ ਭਾਅ ਮੁਹੱਈਆ ਕਰਵਾਉਣ ਲਈ ਇਸ ਕੰਮ ਵਿਚ ਵਿਸ਼ਵ ਦੀ ਪ੍ਰਮੁੱਖ ਟੈਕਨਾਲੋਜੀ ਕੰਪਨੀ ਦੀ ਨਿਰੰਤਰ ਮਦਦ ਲੈ ਰਹੀ ਹੈ
Apr 15, 2021, 08:04 PM IST
ਆਉਣ ਵਾਲੇ ਦਿਨਾਂ ਵਿੱਚ ਪੰਜਾਬ 'ਚ ਬਦਲੇਗਾ ਮੌਸਮ,ਵਿਭਾਗ ਨੇ ਜਾਰੀ ਕੀਤਾ ਅਲਰਟ! ਮਾਹਿਰਾਂ ਨੇ ਕਿਸਾਨਾਂ ਨੂੰ ਦਿੱਤੀ ਇਹ ਖਾਸ ਹਿਦਾਇਤ
ਮਾਹਿਰਾਂ ਨੇ ਖਦਸ਼ਾ ਜਤਾਈਆ ਹੈ ਕਿ ਅਗਲੇ 2 ਦਿਨਾਂ ਵਿੱਚ ਮੌਸਮ 'ਚ ਤਬਦੀਲੀ ਆ ਸਕਦੀ ਹੈ ਇਸ ਲਈ ਕਿਸਾਨਾਂ ਨੂੰ ਵੀ ਅਲਰਟ ਰਹਿਣ ਲਈ ਕਿਹਾ ਹੈ.
Apr 15, 2021, 07:34 PM IST
ਕਿਸਾਨ ਜਾਣ ਲੈਣ ਇਹ ਵੱਡਾ ਅਲਰਟ ! ਨਹੀਂ ਤਾਂ ਬਣ ਸਕਦਾ ਹੈ ਕਣਕ ਦੀ ਫ਼ਸਲ ਦੀ ਬਰਬਾਦੀ ਦਾ ਕਾਰਨ
ਕਿਸਾਨ ਹੁਣ ਵੀ ਵਾਢੀ ਦੀ ਤਿਆਰੀ ਕਰ ਰਹੇ ਨੇ, ਤਾਪਮਾਨ ਲਗਾਤਾਰ ਵਧ ਰਿਹਾ ਹੈ, ਇਸ ਦੌਰਾਨ ਬਿਜਲੀ ਵਿਭਾਗ ਨੇ ਕਿਸਾਨਾਂ ਦੇ ਲਈ ਅਲਰਟ ਦੇ ਨਾਲ ਕੁੱਝ ਗਾਈਡਲਾਈਨਾਂ ਜਾਰੀ ਕੀਤੀਆਂ ਜੇਕਰ ਤੁਸੀਂ ਇਸ 'ਤੇ ਨਹੀਂ ਧਿਆਨ ਦਿੱਤਾ ਮਿੰਟਾਂ ਵਿੱਚ ਤੁਹਾਡੀ 5 ਮਹੀਨੇ ਦੀ ਮਿਹਨਤ ਖ਼ਰਾਬ ਹੋ ਜਾਵੇਗੀ
Apr 12, 2021, 10:34 AM IST
ਮੰਡੀ ਵਿੱਚ ਕਣਕ ਲੈ ਜਾਣ ਤੋਂ ਪਹਿਲਾਂ ਜਾਨ ਲਵੋ ਕਿਸਾਨਾਂ ਲਈ ਸਰਕਾਰ ਦਾ ਨਵਾਂ ਫਰਮਾਨ, ਮਿੰਟਾ ਵਿੱਚ ਹੋਵੇਗੀ ਅਦਾਇਗੀ
ਮੰਡੀ ਬੋਰਡ ਦੇ ਮੁਹਾਲੀ ਚੇਅਰਮੈਨ ਲਾਲ ਸਿੰਘ ਨੇ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧਤਾ ਦੁਹਰਾਈ
Apr 11, 2021, 06:28 PM IST
ਕੀ ਖ਼ਤਮ ਹੋਵੇਗਾ ਕਿਸਾਨ ਅੰਦੋਲਨ ? ਕੇਂਦਰ ਸਰਕਾਰ ਨੇ ਦਿੱਤਾ ਵੱਡਾ ਬਿਆਨ
Farmer Protest ਵਿੱਚ ਮਹਿਲਾਵਾਂ ਅਤੇ ਬੱਚਿਆਂ ਨੂੰ ਅੰਦੋਲਨ ਤੋਂ ਬਾਹਰ ਭੇਜਣ ਕਿਸਾਨ ਆਗੂ, ਸਰਕਾਰ ਨੇ ਗੱਲਬਾਤ ਦੇ ਲਈ ਤਿਆਰ-ਕੇਂਦਰੀ ਮੰਤੀਰ
Apr 10, 2021, 06:17 PM IST
ਕਣਕ ਦੀ ਖ਼ਰੀਦ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਕਿਸਾਨਾਂ ਸਮੇਤ ਹਰ ਇੱਕ ਹੋਵੇਗਾ ਲਾਗੂ
ਕੋਵਿਡ ਦੇ ਮੱਦੇਨਜ਼ਰ ਕਣਕ ਦੀ ਖਰੀਦ ਦੇ ਚੁਣੌਤੀਪੂਰਨ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਮੰਡੀ ਬੋਰਡ ਦੇ ਮੁਲਾਜ਼ਮਾਂ ਲਈ 10000 ਐਨ-95 ਮਾਸਕ ਅਤੇ 10000 ਬੋਤਲਾਂ ਸੈਨੀਟਾਈਜ਼ਰ ਦੀ ਵਿਵਸਥਾ
Apr 9, 2021, 05:58 PM IST
ਸਿਰ 'ਤੇ ਪੱਗ ਸਜਾਕੇ ਲੱਖਾ ਸਿਧਾਣਾ ਨੇ ਆਪਣੀ ਗਿਰਫ਼ਤਾਰੀ ਨਾਲ ਜੁੜਿਆ ਕੀਤਾ ਵੱਡਾ ਐੈਲਾਨ !
ਕਿਸਾਨਾਂ ਦੇ ਵੱਲੋਂ 10 ਤਰੀਕ ਨੂੰ 24 ਘੰਟੇ ਦੇ ਲਈ KMP ਹਾਈਵੇਅ ਜਾਮ ਕਰਨ ਦਾ ਐਲਾਨ ਕੀਤਾ ਸੀ
Apr 9, 2021, 04:54 PM IST
ਕਿਸਾਨ ਜਥੇਬੰਦੀਆਂ ਤੇ ਸਰਕਾਰ 'ਚ ਮੁੜ ਤੋਂ ਸ਼ੁਰੂ ਹੋਵੇਗੀ ਗੱਲਬਾਤ ? ਬੀਜੇਪੀ ਦੇ ਇਸ ਦਿੱਗਜ ਮੰਤਰੀ ਨੇ ਕੀਤੀ ਵੱਡੀ ਪਹਿਲ
22 ਜਨਵਰੀ ਤੋਂ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਵਿੱਚਾਲੇ ਗੱਲਬਾਤ ਟੁੱਟੀ ਹੋਈ ਹੈ, ਹੁਣ ਤੱਕ 11 ਦੌਰ ਦੀ ਗੱਲਬਾਤ ਬੇਸਿੱਟਾ ਸਾਬਿਤ ਹੋਈ ਹੈ
Apr 9, 2021, 01:32 PM IST
ਕਿੱਥੇ ਫਸੀ ਹੈ PM Kisan ਦੀ 8 ਵੀਂ ਕਿਸ਼ਤ ? ਤੁਹਾਨੂੰ 2000 ਰੁਪਏ ਮਿਲਣਗੇ ਜਾਂ ਨਹੀਂ,ਲਿਸਟ 'ਚ ਚੈੱਕ ਕਰੋ ਨਾਂ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 8ਵੀਂ ਕਿਸ਼ਤ ਦੀ ਉਡੀਕ ਕਰ ਰਹੇ ਕਿਸਾਨਾਂ ਲਈ ਖੁਸ਼ਖਬਰੀ ਹੈ। ਜਲਦੀ ਹੀ 2000 ਰੁਪਏ ਇਨ੍ਹਾਂ ਕਿਸਾਨਾਂ ਦੇ ਖ਼ਾਤੇ ਵਿੱਚ ਆਉਣ ਜਾ ਰਹੇ ਹਨ। ਇਸ ਯੋਜਨਾ ਤਹਿਤ ਰਜਿਸਟਰਡ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
Apr 9, 2021, 01:21 PM IST
नौकरी की जगह खेती करना बना मुनाफे का सौदा, 21 साल का प्राकृत स्ट्रॉबेरी उगा कर हो रहा मालामाल
कोविड महामारी के दौरान नौकरी का विचार छोड़ कर हमीरपुर के युवा ने स्ट्रॉबेरी की खेती करना मुनासिब समझा और इसका नतीजा ये रहा कि अब हमीरपुर के विकास नगर का रहने वाला 21 साल का प्राकृत लखनपाल स्ट्रॉबेरी उगा कर खूब मुनाफा कमा रहा है।
Apr 9, 2021, 12:55 PM IST
ਸਰਕਾਰ ਦੇ ਇੱਕ ਹੋਰ ਫ਼ੈਸਲੇ ਨੇ ਕਿਸਾਨਾਂ ਦਾ ਤੋੜਿਆ ਲੱਕ, ਖ਼ਾਦ ਦੀ ਕੀਮਤ 'ਚ 58 ਫ਼ੀਸਦੀ ਦਾ ਵਾਧਾ, ਇਹ ਹੈ ਨਵੀਂ ਕੀਮਤ
ਦੇਸ਼ ਦੇ ਵਿੱਚ ਇੱਕ ਪਾਸੇ ਜਿੱਥੇ ਕਿਸਾਨ ਅੰਦੋਲਨ ਵਿੱਚ ਨੇ, ਉੱਥੇ ਹੀ ਦੂਜੇ ਪਾਸੇ ਕੋਰੋਨਾ ਵੀ ਵੱਧਦਾ ਜਾ ਰਿਹਾ ਹੈ ਕਿਸਾਨ ਵੀ ਘੱਟ ਪਰੇਸ਼ਾਨ ਨਹੀਂ ਨੇ, ਪਰ ਸਰਕਾਰ ਦੇ ਇੱਕ ਹੋਰ ਫ਼ੈਸਲੇ ਨੇ ਕਿਸਾਨਾਂ ਦੇ ਮੱਥੇ ਤੇ ਤਰੇੜਾ ਪਾ ਦਿੱਤੀਆਂ ਨੇ
Apr 8, 2021, 07:47 PM IST
ਕਿਸਾਨਾਂ ਨੂੰ ਕੇਂਦਰ ਨੇ ਦਿੱਤਾ ਫਿਰ ਤੋਂ ਵੱਡਾ ਝਟਕਾ ! ਹੁਣ ਪਿਆ ਨਵਾਂ ਬੋਝ
ਕਿਸਾਨਾਂ ਉੱਤੇ ਕੇਂਦਰ ਸਰਕਾਰ ਦੇ ਫੈਸਲੇ ਮਗਰੋਂ ਹੋਰ ਬੋਝ ਪੈਣ ਜਾ ਰਿਹਾ ਹੈ.
Apr 8, 2021, 01:25 PM IST
4 ਦਿਨਾਂ ਲਈ ਮੌਸਮ ਵਿਭਾਗ ਦਾ ਪੰਜਾਬ 'ਚ ਵੱਡਾ ਅਲਰਟ, ਤੇਜ਼ੀ ਨਾਲ ਬਦਲੇਗਾ ਤਾਪਮਾਨ
ਮੌਸਮ ਦਾ ਮਿਜਾਜ਼ ਇੱਕ ਵਾਰ ਫਿਰ ਤੋਂ ਬਦਲਣ ਵਾਲਾ ਹੈ ਪੰਜਾਬ ਵਿੱਚ ਆਉਣ ਵਾਲੇ 4 ਦਿਨ ਕਾਫੀ ਉਤਾਰ ਚੜ੍ਹਾਅ ਭਰੇ ਹੋ ਸਕਦੇ ਨੇ
Apr 5, 2021, 08:53 PM IST
ਵਿਗਿਆਨ ਭਵਨ 'ਚ ਕਿਸਾਨਾਂ ਨਾਲ ਬੈਠਕ ਕਰਨ ਵਾਲੇ ਮੰਤਰੀ ਨੂੰ ਕਿਸਾਨਾਂ ਨੇ ਘੇਰਿਆ, ਪੁਲਿਸ ਨੂੰ ਪਈ ਹੱਥਾਂ-ਪੈਰਾਂ ਦੀ
ਕਿਸਾਨਾਂ ਦੇ ਵਿਰੋਧ ਵਿਚਾਲੇ ਹੁਸ਼ਿਆਰਪੁਰ ਚ ਮੀਟਿੰਗ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸਥਾਨਕ ਸ਼ਾਸ਼ਤਰੀ ਨਗਰ ਚ ਪਹੁੰਚੇ ਹੋਏ ਸਨ। ਜਿੱਥੇ ਉਹਨਾ ਭਾਜਪਾ ਦੇ ਦਫ਼ਤਰ ਚ ਪਹੁੰਚ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ
Apr 4, 2021, 04:57 PM IST
ਸੰਯੁਕਤ ਮੋਰਚੇ ਦੇ ਵੱਡੇ ਕਿਸਾਨ ਦੇ ਕਾਫ਼ਲੇ 'ਤੇ ਹਮਲਾ, ਵਾਲ-ਵਾਲ ਬੱਚੇ,ਬੀਜੇਪੀ ਨੂੰ ਦੱਸਿਆ ਹਮਲੇ ਲਈ ਜ਼ਿੰਮੇਵਾਰ
ਭਾਰਤੀ ਕਿਸਾਨ ਯੂਨੀਅਨ ਟਿਕੈਟ ਦੇ ਪ੍ਰਧਾਨ ਰਾਕੇਸ਼ ਟਿਕੈਟ 'ਤੇ ਸੈਂਕੜੇ ਲੋਕਾਂ ਨੇ ਹਮਲਾ ਕਰ ਦਿੱਤਾ
Apr 2, 2021, 07:12 PM IST
ਪੰਜਾਬ ਦੇ ਕਿਸਾਨ ਨਸ਼ਾ ਖਵਾ ਕੇ ਪ੍ਰਵਾਸੀ ਮਜ਼ਦੂਰਾਂ ਨਾਲ ਕਰਦੇ ਨੇ ਅਣਮਨੁੱਖੀ ਵਤੀਰਾ,ਕੇਂਦਰ ਦੇ ਇਲਜ਼ਾਮ 'ਤੇ ਪੰਜਾਬ ਸਰਕਾਰ ਦਾ ਜਵਾਬ
ਮਜ਼ਦੂਰਾਂ ਲਈ ਵੀ ਪੰਜਾਬ ਰੋਜ਼ਗਾਰ ਦਾ ਵੱਡਾ ਜ਼ਰੀਆਂ ਹੈ, ਪਰ ਕੇਂਦਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ
Apr 2, 2021, 02:23 PM IST
ਖ਼ਰੀਦ ਤੋਂ ਪਹਿਲਾਂ ਕਣਕ ਢੇਰੀ ਨਾਲ ਜੁੜੇ ਇਸ ਨਿਯਮ 'ਚ ਸਰਕਾਰ ਵੱਲੋਂ ਵੱਡਾ ਬਦਲਾਅ, ਜਾਣੋ ਖਰੀਦ ਨਾਲ ਜੁੜੀਆਂ 15 ਹਿਦਾਇਤਾਂ
ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਮੰਡੀ ਬੋਰਡ ਵੱਲੋਂ ਕਣਕ ਦੀ ਨਿਰਵਿਘਨ ਖਰੀਦ ਲਈ ਅਨਾਜ ਮੰਡੀਆਂ ਵਿਚ ਢੁਕਵੇਂ ਪ੍ਰਬੰਧ
Apr 1, 2021, 07:03 PM IST
ਹਰੇਨੀ ਤੋਂ ਬਾਅਦ ਅਗਲੇ ਇੱਕ ਹਫ਼ਤੇ ਲਈ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਜਾਰੀ ਕੀਤਾ ਵੱਡਾ ਅਲਰਟ
ਪੰਜਾਬ ਵਿੱਚ ਹਨੇਰੀ ਤੋਂ ਬਾਅਦ ਮੌਸਮ ਦਾ ਮਿਜਾਜ਼ ਬਦਲਿਆ, ਤੇਜ ਹਨੇਰੀ ਦੀ ਵਜ੍ਹਾਂ ਕਰਕੇ ਖ਼ਰਾਬ ਹੋ ਸਕਦੀ ਹੈ ਫ਼ਸਲ
Mar 31, 2021, 08:34 PM IST
ਪੰਜਾਬ 'ਚ ਦੁੱਧ ਦੀ ਕੀਮਤਾਂ ਭਾਰੀ ਵਾਧਾ,ਹੁਣ ਇਸ ਕੀਮਤ 'ਤੇ ਮਿਲੇਗਾ ਦੁੱਧ, ਸਰਕਾਰ ਨੇ ਦੱਸੀ ਇਹ ਮਜਬੂਰੀ
ਮਿਲਕਫੈਡ ਪੰਜਾਬ ਵੱਲੋਂ ਦੁੱਧ ਦੀਆਂ ਖਰੀਦ ਕੀਮਤਾਂ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਛੇ ਵਾਰ ਕੀਤਾ ਗਿਆ ਵਾਧਾ: ਸੁਖਜਿੰਦਰ ਸਿੰਘ ਰੰਧਾਵਾ
Mar 31, 2021, 07:26 PM IST