ਬਾਲੀਵੁੱਡ ਅਦਾਕਾਰ ਗੀਤਾ ਬਸਰਾ ਅਤੇ ਪਤੀ ਹਰਭਜਨ ਸਿੰਘ ਜੋ ਕਿ ਆਪਣੇ ਬੱਚਿਆਂ ਨਾਲ ਪੰਜਬ ‘ਚ ਆਏ ਹਨ। ਵਿਆਹ ਤੋਂ ਬਾਅਦ ਗੀਤਾ ਬਸਰਾ ਬਾਲੀਵੁੱਡ ਨਗਰੀ ਚ ਕਾਫੀ ਪ੍ਰਸ਼ੀਦ ਸੀ,ਪਰ ਵਿਆਹ ਤੋਂ ਬਾਅਦ ਉਸ ਨੇ ਐਕਟਿਗ ਤੋਂ ਦੂਰੀ ਬਣਾ ਲਈ, ਉਹ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰਿਮੰਦਰ ਸਾਹਿਬ ਤੋਂ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।
Trending Photos
ਚੰਡੀਗੜ : ਬਾਲੀਵੁੱਡ ਅਦਾਕਾਰ ਗੀਤਾ ਬਸਰਾ ਅਤੇ ਪਤੀ ਹਰਭਜਨ ਸਿੰਘ ਜੋ ਕਿ ਆਪਣੇ ਬੱਚਿਆਂ ਨਾਲ ਪੰਜਬ ‘ਚ ਆਏ ਹਨ। ਵਿਆਹ ਤੋਂ ਬਾਅਦ ਗੀਤਾ ਬਸਰਾ ਬਾਲੀਵੁੱਡ ਨਗਰੀ ਚ ਕਾਫੀ ਪ੍ਰਸ਼ੀਦ ਸੀ,ਪਰ ਵਿਆਹ ਤੋਂ ਬਾਅਦ ਉਸ ਨੇ ਐਕਟਿਗ ਤੋਂ ਦੂਰੀ ਬਣਾ ਲਈ, ਉਹ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰਿਮੰਦਰ ਸਾਹਿਬ ਤੋਂ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।
ਕੁਝ ਦਿਨ ਪਹਿਲਾਂ ਉਹ ਅੰਮਿਤ੍ਰਸਰ ਆਪਣੇ ਬੱਚਿਆਂ ਤੇ ਪਤੀ ਨਾਲ ਗਈ ਸੀ। ਜਿੱਥੇ ਉਨ੍ਹਾਂ ਆਪਣੀ ਧੀ ਤੇ ਨੰਨ੍ਹੇ ਬੇਟੇ ਨਾਲ ਮੱਥਾ ਟੇਕਿਆ ਸੀ। ਜਿੱਥੇ ਗੀਤਾ ਬਸਰਾ ਅਤੇ ਉਸ ਦੀ ਬੇਟੀ ਨੇ ਪੰਜਾਬੀ ਸੂਟ ਪਾਈਆਂ ਹੋਈਆ ਸੀ।
ਉਹਨ੍ਹਾਂ ਦਾ ਬੇਟਾ ਬਹੁਤ ਪਿਆਰਾ ਨਜ਼ਰ ਆ ਰਹਿਆ ਸੀ। ਗੀਤਾ ਨੇ ਆਪਣ ਇੰਸਟ੍ਰਗਾਮ ਤੇ ਆਪਣੇ ਪਤੀ ਤੇ ਬੱਚਿਆਂ ਨਾਲ ਤਸਵੀਰਾਂ ਸਾਂਝੀਆਂ ਕੀਤਆਂ ਹਨ।
ਆਦਾਕਾਰ ਗੀਤਾ ਬਸਰਾ ਤੇ ਕ੍ਰਿਕਟਰ ਹਰਭਜਮਨ ਸਿੰਘ ਜੋ ਕਿ ਇਸ ਸਾਲ ਦੂਜੀ ਵਾਰ ਮਾਤਾ ਪਿਤਾ ਬਣੇ ਹਨ। ਪਹਿਲਾਂ ਦੋਨਾਂ ਦੀ ਇਕ ਧੀ ਸੀ, ਹੁਣ ਉਨ੍ਹਾਂ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ ਕੀਤੀ। ਕੁਝ ਸਾਲ ਪਹਿਲਾਂ ਇਨ੍ਹਾਂ ਦੋਨ੍ਹਾਂ ਨੇ ਲਵ ਮੈਰਿਜ ਕਰਵਾਈ ਸੀ।
ਗੀਤਾ ਬਸਰਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੋਸਲ ਮੀਡੀਆ ਉੱਤੇ ਕਾਫੀ ਵਾਇਰਲ ਹੋਈਆਂ ਸਨ। ਗੀਤਾ ਬਸਰਾ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ।