ਅਮਰੀਕਾ ਦੇ ਇਸ ਸੂਬੇ ਵਿੱਚ ਸਿਰਫਿਰੇ ਨੇ ਚਲਾਈਆਂ ਗੋਲੀਆਂ, 4 ਪੰਜਾਬੀਆਂ ਸਣੇ 8 ਦੀ ਮੌਤ

ਅਮਰੀਕਾ ਦੇ ਇਸ ਸੂਬੇ ਵਿੱਚ ਸਿਰਫਿਰੇ ਨੇ ਚਲਾਈਆਂ ਗੋਲੀਆਂ, 4 ਪੰਜਾਬੀਆਂ ਸਣੇ 8 ਦੀ ਮੌਤ

ਇੰਡੀਆਨਾਪੋਲਿਸ 'ਚ ਵੀਰਵਾਰ ਨੂੰ ਗੋਲੀਬਾਰੀ ਦੀ ਘਟਨਾਂ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ।

Apr 17, 2021, 01:54 PM IST
Passport Ranking 2021: ਵਿਸ਼ਵ ਦੇ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਜਾਰੀ, ਭਾਰਤ ਨੂੰ ਇਹ ਸਥਾਨ ਮਿਲਿਆ

Passport Ranking 2021: ਵਿਸ਼ਵ ਦੇ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਜਾਰੀ, ਭਾਰਤ ਨੂੰ ਇਹ ਸਥਾਨ ਮਿਲਿਆ

ਕੀ ਤੁਹਾਨੂੰ ਪਤਾ ਹੈ ਕਿ ਕਿਹੜੇ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਰੱਖਦਾ ਹੈ? ਸ਼ਾਇਦ ਤੁਸੀਂ ਆਰਥਿਕ ਅਤੇ ਸੈਨਿਕ ਤਾਕਤ ਦੇ ਕਾਰਨ ਅਮਰੀਕਾ ਜਾਂ ਚੀਨ ਦੇ ਨਾਮ ਬਾਰੇ ਸੋਚ ਰਹੇ, ਪਰ ਅਜਿਹਾ ਨਹੀਂ ਹੈ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਜਾਪਾਨ ਦਾ ਹੈ।

Apr 16, 2021, 04:23 PM IST
ਕੋਰੋਨਾ ਦੌਰ ਵਿੱਚ ਕੈਨੇਡਾ ਤੋਂ ਆਈ ਚੰਗੀ ਖ਼ਬਰ! 90,000 ਪਰਵਾਸੀਆਂ ਨੂੰ ਮਿਲਣ ਜਾ ਰਹੀ ਹੈ PR, ਜਾਣੋ ਕੌਣ-ਕੌਣ ਹੈ List ਵਿੱਚ ਸ਼ਾਮਿਲ

ਕੋਰੋਨਾ ਦੌਰ ਵਿੱਚ ਕੈਨੇਡਾ ਤੋਂ ਆਈ ਚੰਗੀ ਖ਼ਬਰ! 90,000 ਪਰਵਾਸੀਆਂ ਨੂੰ ਮਿਲਣ ਜਾ ਰਹੀ ਹੈ PR, ਜਾਣੋ ਕੌਣ-ਕੌਣ ਹੈ List ਵਿੱਚ ਸ਼ਾਮਿਲ

ਇੱਕ ਪਾਸੇ ਕੋਰੋਨਾ ਦੇ ਚੱਲਦੇ ਦੇਸ਼ ਦੀਆਂ ਸਰਹੱਦਾਂ ਬੰਦ ਹਨ ਤੇ ਇੰਟਰਨੈਸ਼ਨਲ ਫਲਾਈਟਸ ਵੀ ਰੋਕੀਆਂ ਹੋਈਆਂ ਹਨ  ਦੂਜੇ ਪਾਸੇ ਕਨਾਡਾ ਨੇ ਦੇਸ਼ ਵਿੱਚ ਰਹਿਣ ਵਾਲੇ ਪਰਵਾਸੀ ਲੋਕਾਂ ਦੇ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ.

Apr 16, 2021, 10:16 AM IST
ਕੈਨੇਡਾ ਨਾਲ ਜੁੜੇ ਹਰ ਪੰਜਾਬੀ ਲਈ ਵੱਡੀ ਖ਼ਬਰ ! ਜਾਣ ਲਓ ਸਰਕਾਰ ਦੇ ਤਾਜ਼ਾ ਨਿਰਦੇਸ਼, ਨਹੀਂ ਤਾਂ ਬੁਰੀ ਤਰ੍ਹਾਂ ਫਸੋਗੇ

ਕੈਨੇਡਾ ਨਾਲ ਜੁੜੇ ਹਰ ਪੰਜਾਬੀ ਲਈ ਵੱਡੀ ਖ਼ਬਰ ! ਜਾਣ ਲਓ ਸਰਕਾਰ ਦੇ ਤਾਜ਼ਾ ਨਿਰਦੇਸ਼, ਨਹੀਂ ਤਾਂ ਬੁਰੀ ਤਰ੍ਹਾਂ ਫਸੋਗੇ

ਕੋਰੋਨਾ ਵਾਇਰਸ ਦੀ ਦੂਜੀ ਲਹਿਰਦੇ ਚਲਦੇ ਜੋ ਬੱਚੇ ਪੜ੍ਹਾਈ ਦੇ ਲਈ ਵਾਪਸ ਵਿਦੇਸ਼ ਨਹੀਂ ਜਾ ਪਾਏ ਨੇ ਹੁਣ ਇਸ ਵਿਚਕਾਰ ਕੈਨੇਡਾ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਲੈ ਕੇ  ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ

Apr 11, 2021, 02:08 PM IST
ਵਿਦੇਸ਼ ਵਿੱਚ ਵਸੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ,ਭਾਰਤ ਸਰਕਾਰ ਨੇ ਪਾਸਪੋਰਟ ਨੂੰ ਲੈਕੇ ਦਿੱਤੀ ਇਹ ਵੱਡੀ ਸਹੂਲਤ

ਵਿਦੇਸ਼ ਵਿੱਚ ਵਸੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ,ਭਾਰਤ ਸਰਕਾਰ ਨੇ ਪਾਸਪੋਰਟ ਨੂੰ ਲੈਕੇ ਦਿੱਤੀ ਇਹ ਵੱਡੀ ਸਹੂਲਤ

ਵਿਦੇਸ਼ਾਂ ਵਿੱਚ ਵਸੇ  ਪੰਜਾਬੀਆਂ ਲਈ ਇੱਕ ਚੰਗੀ ਖ਼ਬਰ ਭਾਰਤੀ ਸਫਾਰਤਖ਼ਾਨੇ ਨੇ ਭਾਰਤੀਆਂ ਦੀ ਇੱਕ ਵੱਡੀ ਚਿੰਤਾ ਨੂੰ ਦੂਰ ਕਰ ਦਿੱਤਾ ਹੈ 

Mar 30, 2021, 03:09 PM IST
यमुनानगर के चाचा-भतीजी ने जर्मनी में किया कमाल, बने मेंबर ऑफ पार्लियामेंट

यमुनानगर के चाचा-भतीजी ने जर्मनी में किया कमाल, बने मेंबर ऑफ पार्लियामेंट

यमुनानगर के अलाहर गांव निवासी चाचा भतीजी ने ना सिर्फ प्रदेश बल्कि देश का नाम भी  रोशन किया है। हरियाणा के छोटे से गांव अल्हार से निकल कर चाचा-भतीजी जर्मन में जाकर मेंबर ऑफ पार्लियामेंट बन गए हैं। 

Mar 22, 2021, 01:23 PM IST
ਇਸ ਮੁਲਕ ਵਿੱਚ 'Mr, Mrs, Miss' ਵਰਗੇ ਸ਼ਬਦ ਹੋਏ ਪੁਰਾਣੇ, ਹੁਣ ਨਾਂਅ ਦੇ ਅੱਗੇ ਲੱਗੇਗਾ ਇਹ ਨਵਾਂ ਸ਼ਬਦ

ਇਸ ਮੁਲਕ ਵਿੱਚ 'Mr, Mrs, Miss' ਵਰਗੇ ਸ਼ਬਦ ਹੋਏ ਪੁਰਾਣੇ, ਹੁਣ ਨਾਂਅ ਦੇ ਅੱਗੇ ਲੱਗੇਗਾ ਇਹ ਨਵਾਂ ਸ਼ਬਦ

ਕੌਂਸਲ ਦਾ ਕਹਿਣਾ ਹੈ ਕਿ ਮਿਸਟਰ,ਮਿਸ, ਚੇਅਰਮੈਨ,ਮੈਡਮ ਵਰਗੇ ਲਫ਼ਜ਼ ਗੁਜ਼ਰੇ ਜ਼ਮਾਨੇ ਦੇ ਹੋ ਚੁੱਕੇ ਹਨ ਇਨ੍ਹਾਂ ਵਿੱਚ ਲਿੰਗ ਭੇਦ ਸਾਫ ਤੌਰ 'ਤੇ ਵਿਖਾਈ ਦਿੰਦਾ ਹੈ

Mar 21, 2021, 08:10 PM IST
ਬ੍ਰਿਟਿਸ਼ ਸੰਸਦ ਵਿੱਚ Farmer Protest  'ਤੇ ਬਹਿਸ, ਭਾਰਤੀ ਹਾਈ ਕਮਿਸ਼ਨ ਦਾ ਆਇਆ ਵੱਡਾ ਬਿਆਨ

ਬ੍ਰਿਟਿਸ਼ ਸੰਸਦ ਵਿੱਚ Farmer Protest 'ਤੇ ਬਹਿਸ, ਭਾਰਤੀ ਹਾਈ ਕਮਿਸ਼ਨ ਦਾ ਆਇਆ ਵੱਡਾ ਬਿਆਨ

ਭਾਰਤੀ ਹਾਈ ਕਮਿਸ਼ਨ ਨੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਵਾਰ ਫੇਰ ਬ੍ਰਿਟਿਸ਼ ਭਾਰਤੀ ਨੁਮਾਇੰਦਿਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ  

Mar 9, 2021, 02:07 PM IST
ਕੀ ਤੁਸੀਂ 10 ਲੱਖ ਦਾ ਨੋਟ ਵੇਖਿਆ ? ਇਸ ਦੇਸ਼ ਨੇ ਜਾਰੀ ਕੀਤਾ ਜਾਰੀ, ਦੁਨੀਆ ਦਾ ਪਹਿਲਾਂ ਮੁਲਕ ਬਣਿਆ, ਭਾਰਤ 'ਚ ਕੀਮਤ ਸੁਣ ਕੇ ਹੈਰਾਨ ਹੋ ਜਾਉਗੇ

ਕੀ ਤੁਸੀਂ 10 ਲੱਖ ਦਾ ਨੋਟ ਵੇਖਿਆ ? ਇਸ ਦੇਸ਼ ਨੇ ਜਾਰੀ ਕੀਤਾ ਜਾਰੀ, ਦੁਨੀਆ ਦਾ ਪਹਿਲਾਂ ਮੁਲਕ ਬਣਿਆ, ਭਾਰਤ 'ਚ ਕੀਮਤ ਸੁਣ ਕੇ ਹੈਰਾਨ ਹੋ ਜਾਉਗੇ

 ਆਰਥਿਕ ਤੰਗੀ ਦੀ ਵਜ੍ਹਾਂ ਕਰਕੇ ਦੱਖਣੀ ਅਮਰੀਕਾ ਦੇ ਦੇਸ਼ ਵੈਨੇਜ਼ੁਲਾ ਨੇ 10 ਲੱਖ ਦਾ ਨੋਟ ਜਾਰੀ ਕੀਤਾ ਹੈ 

Mar 7, 2021, 11:54 AM IST
ਬਰਫ਼ 'ਤੇ ਭੰਗੜਾ ਪਾ ਰਿਹਾ ਕੈਨੇਡਾ ਦਾ ਮਸ਼ਹੂਰ ਸਿੱਖ, ਖ਼ੁਸ਼ੀ ਦੀ ਵਜ੍ਹਾਂ ਜਾਣ ਕੇ ਹੋ ਜਾਉਗੇ ਹੈਰਾਨ, ਵੀਡੀਓ ਹੋ ਰਿਹਾ ਹੈ ਵਾਇਰਲ

ਬਰਫ਼ 'ਤੇ ਭੰਗੜਾ ਪਾ ਰਿਹਾ ਕੈਨੇਡਾ ਦਾ ਮਸ਼ਹੂਰ ਸਿੱਖ, ਖ਼ੁਸ਼ੀ ਦੀ ਵਜ੍ਹਾਂ ਜਾਣ ਕੇ ਹੋ ਜਾਉਗੇ ਹੈਰਾਨ, ਵੀਡੀਓ ਹੋ ਰਿਹਾ ਹੈ ਵਾਇਰਲ

ਮਸ਼ਹੂਰ ਡਾਂਸਰ ਗੁਰਦੀਪ ਪੰਧੇਰ ਨੇ ਕੋਰੋਨਾ ਟੀਕਾ ਲਗਵਾਇਆ ਤਾਂ ਖੁਸ਼ੀ ਨਾਲ ਝੂਮ ਉੱਠੇ

Mar 5, 2021, 09:29 PM IST
ਪਾਕਿਸਤਾਨ ਦੀ ਸਿਆਸਤ 'ਚ ਇਸ ਸਿੱਖ ਆਗੂ ਨੇ 74 ਸਾਲ ਬਾਅਦ ਰਚਿਆ ਇਤਿਹਾਸ

ਪਾਕਿਸਤਾਨ ਦੀ ਸਿਆਸਤ 'ਚ ਇਸ ਸਿੱਖ ਆਗੂ ਨੇ 74 ਸਾਲ ਬਾਅਦ ਰਚਿਆ ਇਤਿਹਾਸ

ਪਾਕਿਸਤਾਨ ਦੇ ਸੈਨੇਟ ਚੋਣਾਂ ਦੇ ਵਿੱਚ ਖ਼ੈਬਰ ਪਖ਼ਤੂਨਵਾ ਤੋਂ ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ ਦੇ ਗੁਰਦੀਪ ਸਿੰਘ ਨੇ ਜਿੱਤ ਦਰਜ ਕੀਤੀ ਹੈ ਉਹ ਇਸ ਸੂਬੇ ਦੇ ਪਹਿਲੇ ਪਗੜੀਧਾਰੀ ਸਿੱਖ ਆਗੂ ਬਣ ਗਏ ਨੇ    

Mar 4, 2021, 10:36 AM IST
12ਵੀਂ ਮੰਜ਼ਿਲ ਤੋਂ ਡਿੱਗਦਾ ਬੱਚਾ, ਕ੍ਰਿਕਟ ਦੀ ਗੇਂਦ ਵਾਂਗ ਕਰ ਲਿਆ ਕੈਚ, ਵੇਖੋ Live Video

12ਵੀਂ ਮੰਜ਼ਿਲ ਤੋਂ ਡਿੱਗਦਾ ਬੱਚਾ, ਕ੍ਰਿਕਟ ਦੀ ਗੇਂਦ ਵਾਂਗ ਕਰ ਲਿਆ ਕੈਚ, ਵੇਖੋ Live Video

ਡਿਲਿਵਰੀ Boy ਨੇ ਉਹ ਕਰ ਵਿਖਾਇਆ ਹੈ ਜੋ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਦਰਾਸਲ ਵੀਅਤਨਾਮ ਦੇ ਹੋਨੋਈ ਸ਼ਹਿਰ ਵਿੱਚ ਬਣੇ ਇੱਕ  ਅਪਾਰਟਮੈਂਟ ਦੀ 12ਵੀਂ ਮੰਜ਼ਿਲ ਤੋਂ ਹੇਠਾਂ ਡਿਗ ਰਹੀ ਬੱਚੀ ਨੂੰ ਡਿਲੀਵਰੀ ਬੁਆਏ ਨੇ ਹਵਾ ਵਿੱਚ ਹੀ ਕੈਚ ਕਰ ਦਿੱਤਾ ਜਿਸ ਦੀ ਵਜ੍ਹਾਂ ਕਰਕੇ ਉਸ ਦੀ ਜਾਨ ਬੱਚ ਗਈ

Mar 3, 2021, 04:53 PM IST
ਕੋਰੋਨਾ ਨੂੰ ਮਾਤ ਦੇਣ ਵਾਲੇ ਇਸ ਦੇਸ਼ ਵਿਚ ਫਿਰ ਤੋਂ ਲੱਗਿਆ ਲੋਕਡਾਊਨ, ਵੱਡੀ ਗਿਣਤੀ ਵਿਚ ਵੱਸਦੇ ਹਨ ਪੰਜਾਬੀ

ਕੋਰੋਨਾ ਨੂੰ ਮਾਤ ਦੇਣ ਵਾਲੇ ਇਸ ਦੇਸ਼ ਵਿਚ ਫਿਰ ਤੋਂ ਲੱਗਿਆ ਲੋਕਡਾਊਨ, ਵੱਡੀ ਗਿਣਤੀ ਵਿਚ ਵੱਸਦੇ ਹਨ ਪੰਜਾਬੀ

 ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਚੱਲਦੇ ਅਲਰਟ ਰਹਿਣ ਲਈ ਹੁਕਮ ਜਾਰੀ ਹੋ ਚੁੱਕੇ ਹਨ...ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਕਮਿਊਨਿਟੀ ਸਪਰੈੱਡ ਦੇ ਤਾਜ਼ਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ

Feb 28, 2021, 08:43 PM IST
 ਜਾਣੋ ਕੌਣ ਹੈ ਇਹ MP ? ਜਿਸ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਚੁੱਕਿਆ ਖਾਲਿਸਤਾਨ ਦਾ ਮੁੱਦਾ

ਜਾਣੋ ਕੌਣ ਹੈ ਇਹ MP ? ਜਿਸ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਚੁੱਕਿਆ ਖਾਲਿਸਤਾਨ ਦਾ ਮੁੱਦਾ

ਮੈਂਬਰ ਪਾਰਲੀਮੈਂਟ ਰਮੇਸ਼ ਸਿੰਘ ਸੰਘਾ ਨੇ ਕਿਹਾ ਕੁੱਝ MP ਭਾਰਤ ਖਿਲਾਫ਼ ਏਜੰਡਾ ਚੱਲਾ ਰਹੇ ਨੇ 

Feb 19, 2021, 09:25 AM IST
ਕੋਰੋਨਾ ਖਿਲਾਫ਼ ਸਭ ਤੋਂ ਕਾਮਯਾਬੀ ਨਾਲ ਜੰਗ ਲੜਨ ਵਾਲੇ ਦੇਸ਼ 'ਚ ਮੁੜ ਲੋਕਡਾਊਨ,ਵੱਡੀ ਗਿਣਤੀ 'ਚ ਰਹਿੰਦੇ ਨੇ ਪੰਜਾਬੀ

ਕੋਰੋਨਾ ਖਿਲਾਫ਼ ਸਭ ਤੋਂ ਕਾਮਯਾਬੀ ਨਾਲ ਜੰਗ ਲੜਨ ਵਾਲੇ ਦੇਸ਼ 'ਚ ਮੁੜ ਲੋਕਡਾਊਨ,ਵੱਡੀ ਗਿਣਤੀ 'ਚ ਰਹਿੰਦੇ ਨੇ ਪੰਜਾਬੀ

ਸਮੁੰਦਰ ਕਿਨਾਰੇ ਵਸੇ  ਦੇਸ਼ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਤਿੰਨ ਦਿਨ ਦਾ ਲੋਕਡਾਊਨ ਲਗਾਇਆ ਜਾ ਰਿਹਾ ਹੈ,  ਜੋ ਕੀ ਐਤਵਾਰ ਅੱਧੀ ਰਾਤ ਤੋਂ ਲਾਗੂ ਹੋ ਗਿਆ, ਸਰਕਾਰ ਨੇ ਇਹ ਫੈਸਲਾ ਸ਼ਹਿਰ ਦੇ ਵਿੱਚ ਮਿਲੇ ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਲਿਆ ਹੈ  

Feb 14, 2021, 09:30 PM IST
ਕੈਨੇਡਾ ਦੇ PM Trudo ਦਾ ਕਿਸਾਨ ਅੰਦੋਲਨ 'ਤੇ U-Turn,ਕਹਿ ਦਿੱਤੀ ਇਹ ਵੱਡੀ ਗੱਲ

ਕੈਨੇਡਾ ਦੇ PM Trudo ਦਾ ਕਿਸਾਨ ਅੰਦੋਲਨ 'ਤੇ U-Turn,ਕਹਿ ਦਿੱਤੀ ਇਹ ਵੱਡੀ ਗੱਲ

ਕਿਸਾਨ ਅੰਦੋਲਨ ਦੇ ਮੁੱਦੇ ਤੇ Canada ਦੇ Pm Justin Trudo ਦਾ ਯੂ ਟਰਨ, ਕਿਸਾਨ ਅੰਦੋਲਨ ਨੂੰ ਲੈਕੇ ਭਾਰਤ ਸਰਕਾਰ ਦੀ ਕੀਤੀ ਤਾਰੀਫ਼

Feb 12, 2021, 09:21 PM IST
ਕਿਸਾਨ ਅੰਦੋਲਨ 'ਤੇ ਬ੍ਰਿਟੇਨ ਨੇ ਇਸ ਵਾਰ ਪੂਰੀ ਤਰ੍ਹਾਂ ਖੁੱਲ ਕੇ ਆਪਣਾ ਸਟੈਂਡ ਕੀਤਾ ਸਾਫ਼,ਮੋਦੀ ਸਰਕਾਰ ਬਾਰੇ ਕਹੀ ਇਹ ਵੱਡੀ ਗੱਲ

ਕਿਸਾਨ ਅੰਦੋਲਨ 'ਤੇ ਬ੍ਰਿਟੇਨ ਨੇ ਇਸ ਵਾਰ ਪੂਰੀ ਤਰ੍ਹਾਂ ਖੁੱਲ ਕੇ ਆਪਣਾ ਸਟੈਂਡ ਕੀਤਾ ਸਾਫ਼,ਮੋਦੀ ਸਰਕਾਰ ਬਾਰੇ ਕਹੀ ਇਹ ਵੱਡੀ ਗੱਲ

ਬ੍ਰਿਟਿਸ਼ ਸੰਸਦ 'ਚ ਇੱਕ ਵਾਰ ਫਿਰ ਤੋਂ ਕਿਸਾਨ ਅੰਦੋਲਨ ਦੀ ਗੂੰਜ ਸੁਣਾਈ ਦਿੱਤੀ ਹੈ. ਸਦਨ ਦੇ 100 ਤੋਂ ਜ਼ਿਆਦਾ ਮੈਬਰਾਂ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਪੱਤਰ ਲਿਖ ਕੇ  ਅੰਦੋਲਨ ਵਿੱਚ ਦਖ਼ਲ ਦੀ ਮੰਗ ਕੀਤੀ ਹੈ  ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮੁੱਦੇ 'ਤੇ ਬ੍ਰਿਟੇਨ  ਦੇ 650 ਸੰਸਦੀ ਖੇਤਰਾਂ ਤੋਂ ਤਕਰੀਬਨ 1 ਲੱਖ ਲੋਕਾਂ ਨੇ ਆਨਲਾਈਨ ਪਟੀਸ਼ਨ ਵੀ ਸਾਇਨ ਕੀਤੀ ਹੈ

Feb 12, 2021, 12:56 PM IST
Canada ਦੇ PM Trudo ਨੇ PM ਮੋਦੀ ਨੂੰ ਕੀਤਾ  ਫ਼ੋਨ, ਇਹ ਮੰਗੀ ਵੱਡੀ ਮਦਦ

Canada ਦੇ PM Trudo ਨੇ PM ਮੋਦੀ ਨੂੰ ਕੀਤਾ ਫ਼ੋਨ, ਇਹ ਮੰਗੀ ਵੱਡੀ ਮਦਦ

ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਦੇ ਨਾਲ ਜੂਝ ਰਹੀ ਹੈ, ਇਸ ਦੌਰਾਨ ਭਾਰਤ ਨੇ ਵੈਕਸੀਨ ਬਣਾਕੇ ਕੋਰੋਨਾ ਖਿਲਾਫ਼ ਵੱਡੀ ਜੰਗ ਜਿੱਤੀ ਹੈ, ਭਾਰਤ ਸਰਕਾਰ ਵੱਲੋਂ ਕਈ ਦੇਸ਼ਾਂ ਨੂੰ ਵੈਕਸੀਨ ਭੇਜੀ ਜਾ ਰਹੀ ਹੈ ਅਜਿਹੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ (Canada Pm Justin Trudo) ਨੇ PM ਮੋਦੀ ਨੂੰ ਫ਼ੋਨ 'ਤੇ ਗੱਲਬਾਤ ਕੀਤੀ ਗਈ ਅਤੇ ਕੋਰੋਨਾ ਵੈਕਸੀਨ ਦੀ ਮੰਗ ਕੀਤੀ ਹੈ

Feb 11, 2021, 10:14 AM IST
SFJ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਲਿਆਉਣ ਦੇ ਲਈ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ

SFJ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਲਿਆਉਣ ਦੇ ਲਈ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ

ਭਾਰਤ ਦੀ ਇੱਕ ਟੀਮ ਅਮਰੀਕਾ ਜਾਵੇਗੀ ਗੁਰਪਤਵੰਤ ਸਿੰਘ ਪਨੂੰ ਨੂੰ ਲੈਣ ਲਈ ਅਤੇ ਉਸ ਦੀ ਸਪੁਰਦਗੀ ਦੀ ਕੋਸ਼ਿਸ਼ਾਂ ਨੂੰ ਤੇਜ਼ ਕੀਤਾ ਜਾਵੇਗਾ 

Feb 10, 2021, 07:43 PM IST
Canada ਵਿੱਚ Entry ਕਰਨੀ ਹੈ ਤਾਂ ਇਹ ਦਸਤਾਵੇਜ਼ ਹੁਣ ਸਭ ਤੋਂ ਜ਼ਿਆਦਾ ਜ਼ਰੂਰੀ

Canada ਵਿੱਚ Entry ਕਰਨੀ ਹੈ ਤਾਂ ਇਹ ਦਸਤਾਵੇਜ਼ ਹੁਣ ਸਭ ਤੋਂ ਜ਼ਿਆਦਾ ਜ਼ਰੂਰੀ

 ਕੋਰੋਨਾ ਮਹਾਂਮਾਰੀ ਨੂੰ ਲੈਕੇ ਸਾਰੇ ਹੀ ਦੇਸ਼ ਸੁਰੱਖਿਆ ਦੇ ਮੱਦੇਨਜ਼ਰ ਵਿਦੇਸ਼ੀ ਯਾਤਰੀਆਂ ਲਈ ਕਰੜੇ ਨਿਯਮ ਬਣਾ ਰਹੇ ਨੇ, ਹੁਣ ਕੈਨੇਡਾ ਸਰਕਾਰ ਵੱਲੋਂ ਵੀ ਇੱਥੇ ਆਉਣ ਵਾਲੇ ਯਾਤਰੀਆਂ ਲਈ ਨਵਾਂ ਐਲਾਨ ਕੀਤਾ ਗਿਆ ਹੈ, ਜਿੰਨਾਂ ਦੇ ਬਿਨਾਂ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ 

Feb 10, 2021, 04:19 PM IST