ਕੋਰੋਨਾ ਕਾਲ ਤੋਂ ਬਾਅਦ ਮੋਦੀ ਸਰਕਾਰ ਦਾ ਅਹਿਮ ਬਜਟ
Trending Photos
ਦਿੱਲੀ : ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ 2021 ਦਾ ਬਜਟ ਪੇਸ਼ ਕਰ ਦਿੱਤਾ ਹੈ
LIVE UPDATE
ਟੈਕਸ ਸਲੈਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ
ਸਸਤੇ ਘਰਾਂ ਨੂੰ ਲੋਨ ਵਿੱਚ ਮਿਲੇਗੀ 1.5 ਲੱਖ ਰੁਪਏ ਦੀ ਟੈਕਸ ਛੋਟ 2022 ਤੱਕ ਜਾਰੀ ਰਹੇਗੀ
ਪੈਨਸ਼ਨ ਨਾਲ ਹੋਈ ਇਨਕਮ 'ਤੇ ਟੈਕਸ ਨਹੀਂ ਦੇਣਾ ਹੋਵੇਗਾ
75 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਜ਼ਰੂਰਤ ਨਹੀਂ
NRIs ਨੂੰ ਇਨਕਮ ਟੈਕਸ ਆਡਿਟ ਵਿੱਚ ਛੋਟ ਮਿਲੇਗੀ
3 ਸਾਲ ਪੁਰਾਣੇ ਟੈਕਸ ਪੈਂਡਿੰਗ ਮਾਮਲੇ ਨਹੀਂ ਖੋਲੇ ਜਾਣਗੇ
1 ਅਕਤੂਬਰ 2021 ਤੋਂ ਨਵਾਂ ਕਸਟਮ ਡਿਊਟੀ ਸਿਸਟਮ ਲਾਗੂ ਹੋਵੇਗਾ
ਮੋਬਾਈਲ ਅਤੇ ਚਾਰਜਰ ਮਹਿੰਗੇ ਹੋਣਗੇ, ਸਰਕਾਰ ਨੇ ਇਸ ਤੇ ਦਿੱਤੀ ਜਾਣ ਵਾਲੀ ਛੋਟ ਨੂੰ ਵਾਪਸ ਲੈ ਲਿਆ ਹੈ
ਸਟਾਰਟਅੱਪ ਸ਼ੁਰੂ ਕਰਨ ਦੇ ਲਈ ਚੰਗੀ ਖ਼ਬਰ, 31 ਮਾਰਚ 2022 ਤੱਕ ਕੋਈ ਟੈਕਸ ਨਹੀਂ ਦੇਣਾ ਹੋਵੇਗਾ
ਦੇਸ਼ ਭਰ ਵਿੱਚ ਜ਼ਮੀਨ ਦੇ ਕਾਗਜ਼ਾਦ ਡਿਜਿਟਲ ਹੋਣਗੇ
ਕਿਸਾਨ ਕਰਜ਼ ਦੇ ਲਈ 16.5 ਕਰੋੜ ਰੁਪਏ ਰੱਖੇ ਗਏ
5 ਨਵੀਂਆਂ ਫਿਸ਼ਿੰਗ ਹੱਬ ਖੋਲਣ ਦੀ ਯੋਜਨਾ
APMC ਦੇ ਐਗਰੀ ਇਨਫਰਾ ਫੰਡ ਬਣਾਉਣ ਦਾ ਐਲਾਨ
1 ਹਜ਼ਾਰ ਨਵੀਆਂ E- ਮੰਡੀਆਂ ਬਣਾਇਆ ਜਾਣਗੀਆਂ
ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੇ ਲਈ MSP 1.5 ਗੁਣਾ ਜ਼ਿਆਦਾ ਕੀਮਤ ਦਿੱਤੀ ਜਾਵੇਗਾ, ਕਿਸਾਨਾਂ ਨੂੰ 75 ਹਜ਼ਾਰ ਕਰੋੜ ਰੁਪਏ ਦਿੱਤੇ ਗਏ
ਕਣਕ ਪੈਦਾ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵਧੀ
ਕਣਕ ਦੀ MSP ਡੇਢ ਗੁਣਾ ਹੋਈ
7 ਸਾਲ ਵਿੱਚ ਦੁਗਣੀ ਕਣਕ ਖ਼ਰੀਦੀ
ਅਗਲੀ ਮਰਦਮ ਸ਼ੁਮਾਰੀ ਡਿਜਿਟਲ ਹੋਵੇਗੀ
ਡਿਜਿਟਲ ਮਰਦਮ ਸ਼ੁਮਾਰੀ 'ਤੇ 3768 ਕਰੋੜ ਖ਼ਰਚ ਕੀਤੇ ਜਾਣਗੇ
ਵਿਤ ਸਾਲ 2022 ਵਿੱਚ ਘਾਟਾ GDP ਦਾ 6.8 ਫ਼ੀਸਦੀ ਰਹਿਣ ਦਾ ਅੰਦਾਜ਼ਾ
ਵਿਤ ਸਾਲ 2021 ਵਿੱਚ ਵਿਤੀ ਘਾਟਾ GDP ਦਾ 9.5 ਫ਼ੀਸਦੀ ਰਹੇਗਾ
15 ਹਜ਼ਾਰ ਆਦਰਸ਼ਨ ਸਕੂਲ ਖੋਲੇ ਜਾਣਗੇ,ਲੇਹ ਵਿੱਚ ਸੈਂਟਰਲ ਯੂਨੀਵਰਸਿਟੀ ਖੋਲੀ ਜਾਵੇਗੀ
ਡਿਜਿਟਲ ਪੇਮੈਂਟ ਨੂੰ ਵਧਾਵਾ ਦੇਣ ਦੇ ਲਈ 1500 ਰੁਪਏ ਦਾ ਟੀਚਾ
ਦੇਸ਼ ਵਿੱਚ 100 ਸੈਨਿਕ ਸਕੂਲ ਖੋਲੇ ਜਾਣਗੇ
ਆਦੀਵਾਸੀਆਂ ਇਲਾਕਿਆਂ ਵਿੱਚ 750 ਸਕੂਲ ਖੋਲੇ ਜਾਣਗੇ
ਇੰਜੀਨਰਿੰਗ ਡਿਪਲੋਮਾ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ
LIC ਦਾ IPO ਲਿਆਇਆ ਜਾਵੇਗਾ
ਇੰਸ਼ੋਰੈਂਸ ਸੈਕਟਰ ਵਿੱਚ 74 ਫ਼ੀਸਦ FDI ਨੂੰ ਮਨਜ਼ੂਰੀ
ਵਿਨਿਵੇਸ਼ ਕੰਮਾਂ ਵਿੱਚ ਤੇਜ਼ੀ ਲਿਆਈ ਜਾਵੇਗੀ, BPCL,CONCOR ਨੂੰ ਸਰਕਾਰ ਵੇਚੇਗੀ
ਬੈਂਕਾਂ ਦੇ NPA ਨੂੰ ਨਿਪਟਨ ਦੇ ਲਈ AMC ਬਣਾਉਣ ਦਾ ਐਲਾਨ ਹੋਇਆ
ਸਰਕਾਰੀ ਬੈਂਕਾਂ ਵਿੱਚ 20 ਹਜ਼ਾਰ ਕਰੋੜ ਪਾਏ ਜਾਣਗੇ
ਗਾਹਕ ਹੁਣ ਆਪਣੀ ਮਰਜ਼ੀ ਨਾਲ ਪਾਵਰ ਡਿਸਟ੍ਰੀਬਿਊਸ਼ਨ ਚੁਣ ਸਕਦੇ ਨੇ
ਉਜਵਲਾ ਯੋਜਨਾ ਵਿੱਚ 8 ਕਰੋੜ ਨੂੰ ਫਾਇਦਾ ਹੋਇਆ ਹੈ, 1 ਕਰੋੜ ਨਵੇਂ ਲੋਕਾਂ ਨੂੰ ਜੋੜਿਆ ਜਾਵੇਗਾ
ਜੰਮੂ-ਕਸ਼ਮੀਰ ਵਿੱਚ ਗੈਸ ਪਾਇਪ ਲਾਈਨ ਪ੍ਰੋਜੈਕਟ ਦੀ ਸ਼ੁਰੂਆਤ ਹੋਵੇਗਾ
7 ਵੱਡੇ ਪ੍ਰੋਜੈਕਟਾਂ ਨੂੰ PPP ਦੇ ਤਹਿਤ ਦਿੱਤਾ ਜਾਵੇਗਾ
2022 ਵਿੱਚ ਵਿਨਿਵੇਸ਼ ਦੇ ਜ਼ਰੀਏ 1.75 ਲੱਖ ਕਰੋੜ ਜੁਟਾਏ ਜਾਣਗੇ
ਰੇਲ ਬਜਟ 'ਤੇ 1.1 ਲੱਖ ਕਰੋੜ ਖ਼ਰਚ ਕੀਤੇ ਜਾਣਗੇ
ਨਾਗਪੁਰ,ਨਾਸਿਕ,ਚੈਨਈ, ਬੈਂਗਲੁਰੂ ਵਿੱਚ ਮੈਟਰੋ ਦਾ ਵਿਸਤਾਰ ਹੋਵੇਗਾ
ਇਸਟਨ,ਵੈਸਟਨ,ਫਰੰਟ ਕੋਰੀਡੋਰ 2022 ਤੱਕ ਪੂਰੀ ਹੋਵੇਗਾ, ਸੜਕ ਮੰਤਰਾਲੇ 1.18 ਲੱਖ ਕਰੋੜ ਖ਼ਰਚ ਕਰੇਗਾ
11,000 ਕਿੱਲੋਮੀਟਰ ਦੇ ਹਾਈਵੇਅ ਦਾ ਕੰਮ ਪੂਰੀ ਹੋਵੇਗਾ, ਮਾਰਚ 2022 ਤੱਕ 8500 ਕਿੱਲੋਮੀਟਰ ਹਾਈਵੇਅ ਬਣਾਏ ਜਾਣਗੇ
ਸਰਕਾਰੀ ਬੱਸ ਸੇਵਾ 'ਤੇ 18,000 ਕਰੋੜ ਖ਼ਰਚ ਕਰਨਗੇ
ਸਿਹਤ ਬਜਟ 94 ਹਜ਼ਾਰ ਕਰੋੜ ਤੋਂ ਵਧਾ ਕੇ 2.23 ਲੱਖ ਕਰੋੜ ਕਰ ਦਿੱਤਾ ਗਿਆ ਹੈ
ਦੇਸ਼ ਵਿੱਚ 75 ਹਜ਼ਾਰ ਹੈਲਥ ਸੈਂਟਣ ਬਣਨਗੇ
17 ਨਵੇਂ ਪਲਬਿਕ ਹੈਲਥ ਯੂਨਿਟ ਸ਼ੁਰੂ ਕੀਤੇ ਜਾਣਗੇ
ਕੋਰੋਨਾ ਵੈਕਸੀਨ ਦੇ ਲਈ 35 ਹਜ਼ਾਰ ਕਰੋੜ ਰੁਪਏ ਰੱਖੇ ਗਏ ਨੇ
ਟਿਅਰ-2 ਟਿਅਰ 3 ਸ਼ਹਿਰਾਂ ਵਿੱਚ ਗੈਸ ਪਾਈਪਲਾਈਨ ਦਾ ਵਿਸਤਾਰ ਹੋਵੇਗਾ, 2021-22 ਵਿੱਚ 4.39 ਲੱਖ ਕਰੋੜ ਰੁਪਏ ਖ਼ਰਚ ਕਰਨ ਦਾ ਟੀਮਾ ਰੱਖਿਆ ਗਿਆ ਹੈ
ਕੋਰੋਨਾ ਵੈਕਸੀਨ ਦੇ ਲਈ 35 ਹਜ਼ਾਰ ਕਰੋੜ ਰੁਪਏ ਰੱਖੇ ਗਏ ਨੇ
7 ਬਾਈਉ ਸੇਫਤੀ ਪੱਧਰ ਦੀਆਂ 3 ਲੈਬ,ਵਾਇਰੋਲਾਜੀ ਬਣਾਈ ਜਾਣਗੀਆਂ
15 ਹੈਲਥ ਐਮਰਜੈਂਸ ਸੈਂਟਰ ਅਤੇ 2 ਮੋਬਾਈਲ ਹਸਪਤਾਲਾਂ ਦੀ ਸ਼ੁਰੂਆਤ ਕੀਤੀ ਜਾਵੇਗੀ
112 ਜ਼ਿਲ੍ਹਿਆਂ ਵਿੱਚ ਪੋਸ਼ਕ ਅਭਿਆਨ ਚਲਾਇਆ ਜਾਵੇਗਾ
ਆਤਮ ਨਿਰਭਰ ਭਾਰਤ ਯੋਜਨਾ ਮਿਨੀ ਭਾਰਤ ਵਰਗੀ ਹੈ
ਇਹ ਬਜਟ 6 ਪਿਲਕ ਤੇ ਅਧਾਰਿਕ ਹੈ, ਸਿਹਿਤ,ਕਲਿਆਣ ਸਭ ਤੋਂ ਪਹਿਲਾਂ ਪਿਲਰ ਹੈ
ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗਰੀਬ ਕਲਿਆਣ ਯੋਜਨਾ ਦਾ ਐਲਾਨ ਕੀਤਾ ਸੀ
80 ਕਰੋੜ ਲੋਕਾਂ ਨੂੰ ਫਾਇਦਾ ਹੋਇਆ ਹੈ,8 ਕਰੋੜ ਲੋਕਾਂ ਨੂੰ ਫ੍ਰੀ ਰਸੋਈ ਗੈਸ ਮਿਲੀ ਹੈ
ਪ੍ਰਧਾਨ ਮੰਤਰੀ ਆਤਮ ਨਿਰਭਰ ਪੈਕੇਜ ਲੈਕੇ ਆਏ,ਅਸੀਂ GDP ਵਿੱਚ 13 ਫ਼ੀਸਦੀ ਹਿੱਸਾ ਯਾਨੀ 27.18 ਲੱਖ ਕਰੋੜ ਰੁਪਏ ਦੀ ਕੁੱਲ ਰਾਹਤ ਦਿੱਤੀ
ਖਜ਼ਾਨਾ ਮੰਤਰੀ ਮੇਡ ਇਨ ਇੰਡੀਆ ਟੈਬ ਤੋਂ ਬਜਟ ਦੀ ਸਪੀਚ ਪੜ ਰਹੀ ਹੈ,ਕਿਉਂਕਿ ਪਹਿਲੀ ਵਾਰ ਬਜਟ ਪੇਪਰਲੈਸ ਰੱਖਿਆ ਗਿਆ ਹੈ
ਨਿਰਮਲਾ ਸੀਤਾ ਰਮਨ ਨੇ ਇੱਕ ਵਾਰ ਮੁੜ ਤੋਂ ਦਾਅਵਾ ਕੀਤਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ