Anushka Sen Photos: ਬਿਕਨੀ ਪਾ ਕੇ ਪੂਲ 'ਚ ਉਤਰੀ ਅਨੁਸ਼ਕਾ ਸੇਨ, ਪੋਸਟ ਕੀਤੀ ਬੇਹੱਦ ਹੀ ਬੋਲਡ ਤਸਵੀਰਾਂ
Advertisement
Article Detail0/zeephh/zeephh1516809

Anushka Sen Photos: ਬਿਕਨੀ ਪਾ ਕੇ ਪੂਲ 'ਚ ਉਤਰੀ ਅਨੁਸ਼ਕਾ ਸੇਨ, ਪੋਸਟ ਕੀਤੀ ਬੇਹੱਦ ਹੀ ਬੋਲਡ ਤਸਵੀਰਾਂ

Anushka Sen Photos: ਅਨੁਸ਼ਕਾ ਸੇਨ ਬਾਲੀਵੁੱਡ ਦੀ ਬਾਲ ਅਤੇ ਸਭ ਤੋਂ ਖੂਬਸੂਰਤ ਅਦਾਕਾਰਾ ਹੈ। ਉਹ  (Anushka Sen) ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਅਨੁਸ਼ਕਾ ਸੇਨ  (Anushka Sen) ਨੇ ਆਪਣੇ ਇੰਸਟਾਗ੍ਰਾਮ 'ਤੇ ਹਾਲ ਹੀ ਵੀ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਨਾਲ ਯੂਜ਼ਰ ਹੈਰਾਨ ਹੋ ਗਏ ਹਨ। 

Anushka Sen Photos: ਬਿਕਨੀ ਪਾ ਕੇ ਪੂਲ 'ਚ ਉਤਰੀ ਅਨੁਸ਼ਕਾ ਸੇਨ, ਪੋਸਟ ਕੀਤੀ ਬੇਹੱਦ ਹੀ ਬੋਲਡ ਤਸਵੀਰਾਂ

Anushka Sen Photos: ਟੀਵੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸੇਨ ਹੁਣ ਦੇਸ਼ ਵਿੱਚ ਨਹੀਂ ਸਗੋਂ ਵਿਦੇਸ਼ਾਂ ਵਿੱਚ ਆਪਣਾ ਹੁਨਰ ਦਿਖਾ ਰਹੀ ਹੈ। ਇਨ੍ਹੀਂ ਦਿਨੀਂ ਇਹ ਮਸ਼ਹੂਰ ਅਦਾਕਾਰਾ  (Anushka Sen) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਕੇ ਸੁਰਖੀਆਂ ਬਟੋਰਦੀ ਰਹਿੰਦੀ ਹੈ। ਹਾਲ ਹੀ ਵਿਚ ਅਨੁਸ਼ਕਾ ਸੇਨ ਨੇ ਆਪਣੇ ਅਕਾਊਂਟ 'ਤੇ ਅਜਿਹੀਆਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਨੂੰਵੇਖ ਯੂਜ਼ਰ ਦੀਆਂ ਅੱਖਾਂ ਫਟ ਗਈਆਂ ਹਨ। ਫੈਨਸ  (Anushka Sen) ਦੀਆਂ ਤਸਵੀਰਾਂ ਬਹੁਤ ਪਸੰਦ ਕਰ ਰਹੇ ਹਨ ਅਤੇ ਲਾਇਕ ਕਰ ਰਹੇ ਹਨ। 

ਅਨੁਸ਼ਕਾ ਸ਼ਰਮਾ (Anushka Sen) ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਚ ਅਦਾਕਾਰਾ ਬਿਕਨੀ ਪਾ ਕੇ ਪੂਲ 'ਚ ਉਤਰਦੀ ਨਜ਼ਰ (Anushka Sen Bikini pictures) ਆ ਰਹੀ ਹੈ। ਅਨੁਸ਼ਕਾ ਦੀ ਇਹ ਤਸਵੀਰ ਫੈਨਜ਼ ਨੂੰ ਜ਼ਰੂਰ ਦੀਵਾਨਾ ਬਣਾ ਰਹੀ ਹੈ। ਅਨੁਸ਼ਕਾ  (Anushka Sen) ਆਪਣੇ ਅੰਦਾਜ਼ ਵਿਚ ਜਦੋਂ ਪਾਣੀ ਵਿਚ ਉਤਰੀ ਤਾਂ ਉਸਦੀਆਂ ਇਹ ਤਸਵੀਰਾਂ ਇੰਟਰਨੈੱਟ ਦਾ ਪਾਰਾ ਵਧਾ ਰਹੀਆਂ ਹਨ। 

ਇਹ ਵੀ ਪੜ੍ਹੋ: ਦਿਸ਼ਾ ਪਟਾਨੀ ਨੇ ਆਪਣੇ ਬੁਆਏਫ੍ਰੈਂਡ ਨਾਲ ਪੋਸਟ ਕੀਤੀਆਂ ਹੌਟ ਫੋਟੋਆਂ, ਟਾਈਗਰ ਸ਼ਰਾਫ ਦੀ ਭੈਣ ਨੇ ਕੀਤਾ ਇਹ ਕੰਮੈਂਟ 

ਅਨੁਸ਼ਕਾ ਸੇਨ ਨੇ (Anushka Sen) ਪੀਲੇ ਅਤੇ ਸਕਾਈ ਬਲੂ ਰੰਗ ਦੀ ਬਿਕਨੀ ਪਾਈ ਜਿਸ ਵਿਚ ਉਹ ਬਹੁਤ ਹੌਟ ਲੱਗ ਰਹੀ ਹੈ। ਉਸ ਨੇ (Anushka Sen) ਬਿਕਨੀ 'ਚ ਕਈ ਬੋਲਡ ਪੋਜ਼ ਦਿੱਤੇ ਹਨ। ਫੋਟੋ ਦੇ ਨਾਲ ਹੀ ਉਨ੍ਹਾਂ ਨੇ ਪੂਲ 'ਚ ਤੈਰਾਕੀ ਕਰਦੇ ਦੀ ਵੀਡੀਓ ਵੀ ਪੋਸਟ ਕੀਤੀ ਹੈ। ਦੱਸ ਦੇਈਏ ਕਿ ਅਨੁਸ਼ਕਾ ਸੇਨ ਦੀ ਉਮਰ ਸਿਰਫ 20 ਸਾਲ ਹੈ ਪਰ ਖੂਬਸੂਰਤੀ ਦੇ ਮਾਮਲੇ 'ਚ ਉਹ ਵੱਡੀਆਂ ਅਭਿਨੇਤਰੀਆਂ ਨੂੰ ਵੀ ਮਾਤ ਦਿੰਦੀ ਹੈ। ਅਨੁਸ਼ਕਾ ਸੇਨ (Anushka Sen) ਨੂੰ ਹਾਲ ਹੀ 'ਚ ਵੈੱਬ ਸੀਰੀਜ਼ 'ਸਵੰਗ' 'ਚ ਦੇਖਿਆ ਗਿਆ ਸੀ।

ਇਸ ਤੋਂ ਇਲਾਵਾ ਉਹ ਫਿਲਮ 'ਲਿਹਾਫ' 'ਚ ਨਜ਼ਰ ਆ ਚੁੱਕੀ ਹੈ। ਉਹ ਕਈ ਮਿਊਜ਼ਿਕ ਵੀਡੀਓਜ਼ 'ਚ ਨਜ਼ਰ ਆਉਣ ਵਾਲੀ ਹੈ। ਜੇਕਰ ਕਰੀਅਰ ਸ਼ੁਰੂਆਤ ਦੀ ਗੱਲ ਕਰੀਏ ਤਾਂ ਅਨੁਸ਼ਕਾ ਸੇਨ (Anushka Sen) ਨੇ  'ਬਾਲਵੀਰ' ਅਤੇ 'ਝਾਂਸੀ ਕੀ ਰਾਣੀ' ਵਰਗੇ ਕਈ ਟੀਵੀ ਸੀਰੀਅਲਾਂ 'ਚ ਕੰਮ ਕੀਤਾ ਅਤੇ ਆਪਣੀ ਇਕ ਵੱਡੀ ਪਛਾਣ ਬਣਾਈ। ਅਨੁਸ਼ਕਾ 'ਖਤਰੋਂ ਕੇ ਖਿਲਾੜੀ' 'ਚ ਵੀ ਨਜ਼ਰ ਆਈ ਸੀ। 

Trending news