Ludhiana News: ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਕੱਢੀ ਜਾ ਰਹੀ ਤਿਰੰਗਾ ਯਾਤਰਾ ਦਾ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਨਿਕਲ ਰਹੀ ਪੰਜਾਬ ਸਰਕਾਰ ਦੀ ਝਾਕੀ ਨਾਲ ਟਾਕਰਾ ਹੋ ਗਿਆ।
Trending Photos
Ludhiana News: ਕਾਂਗਰਸ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਕੱਢੀ ਜਾ ਰਹੀ ਤਿਰੰਗਾ ਯਾਤਰਾ ਦਾ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਨਿਕਲ ਰਹੀ ਪੰਜਾਬ ਸਰਕਾਰ ਦੀ ਝਾਕੀ ਨਾਲ ਟਾਕਰਾ ਹੋ ਗਿਆ। ਇਸ ਦੌਰਾਨ ਸੰਸਦ ਮੈਂਬਰ ਅਤੇ ਵਿਧਾਇਕ ਵਿਚਾਲੇ ਚੱਲ ਰਿਹਾ ਟਕਰਾਅ ਵੀ ਲੋਕਾਂ ਵਿਚਾਲੇ ਉਭਰ ਕੇ ਸਾਹਮਣੇ ਆ ਗਿਆ।
ਇਸ ਮੌਕੇ ਜਿੱਥੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਵਿਧਾਇਕ ਗੋਗੀ ਨੂੰ ਬਾਹਰ ਆਉਣ ਦੀ ਚੁਨੌਤੀ ਦਿੱਤੀ ਅਤੇ ਉਹਨਾਂ ਨੂੰ ਸ਼ਕੁਨੀ ਤੱਕ ਦੱਸ ਦਿੱਤਾ। ਵਿਧਾਇਕ ਨੇ ਮੈਂਬਰ ਪਾਰਲੀਮੈਂਟ ਨੂੰ ਜਵਾਬ ਦਿੰਦੇ ਹੋਏ ਉਹਨਾਂ ਨੂੰ ਝੂਠ ਦਾ ਪੁਲਿੰਦਾ ਦੱਸ ਦਿੱਤਾ। ਗੋਗੀ ਨੇ ਕਿਹਾ ਕਿ ਬਿੱਟੂ ਸਾਢੇ ਚਾਰ ਸਾਲ ਸੌਣ ਤੋਂ ਬਾਅਦ ਹੁਣ ਬਾਹਰ ਨਿਕਲੇ ਹਨ ਤੇ ਇਹ ਡਰਾਮੇਬਾਜੀ ਕਰ ਰਹੇ ਹਨ। ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ।
ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕਾਂਗਰਸ ਵਿਚਾਲੇ ਕਿਸੇ ਵੀ ਗਠਜੋੜ ਦੀ ਸੰਭਾਵਨਾ ਨੂੰ ਖਾਰਜ ਕੀਤਾ। ਵਿਧਾਇਕ ਨੇ ਕਿਹਾ ਕਿ ਬਿੱਟੂ ਦੇਸ਼ ਦੇ ਤਿਰੰਗੇ ਝੰਡੇ ਦਾ ਕਿ ਉਹ ਸਹਾਰਾ ਲੈ ਰਹੇ ਹਨ ਜਦਕਿ ਇਹਨਾਂ ਦੀ ਪਾਰਟੀ ਕੋਲ ਖੂਨੀ
ਇਹ ਵੀ ਪੜ੍ਹੋ : Republic Day 2024 LIVE Updates: ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਲਹਿਰਾਇਆ ਤਿਰੰਗਾ, ਭਾਰਤ ਨੇ ਦਿਖਾਈ ਤਾਕਤ
ਗੋਗੀ ਨੇ ਕਿਹਾ ਕਿ ਬਿੱਟੂ ਸਾਢੇ ਚਾਰ ਸਾਲ ਸੌਣ ਤੋਂ ਬਾਅਦ ਹੁਣ ਬਾਹਰ ਨਿਕਲੇ ਹਨ ਤੇ ਇਹ ਡਰਾਮੇਬਾਜ਼ੀ ਕਰ ਰਹੇ ਹਨ। ਇਨ੍ਹਾਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕਾਂਗਰਸ ਵਿਚਾਲੇ ਕਿਸੇ ਵੀ ਗਠਜੋੜ ਦੀ ਸੰਭਾਵਨਾ ਨੂੰ ਖਾਰਜ ਕੀਤਾ। ਵਿਧਾਇਕ ਨੇ ਕਿਹਾ ਕਿ ਬਿੱਟੂ ਦੇਸ਼ ਦੇ ਤਿਰੰਗੇ ਝੰਡੇ ਦਾ ਉਹ ਸਹਾਰਾ ਲੈ ਰਹੇ ਹਨ ਜਦਕਿ ਇਨ੍ਹਾਂ ਦੀ ਪਾਰਟੀ ਕੋਲ ਖੂਨੀ ਪੰਜਾ ਹੈ।
ਇਹ ਵੀ ਪੜ੍ਹੋ : Batala News: ਸਿਹਰੇ ਲਗਾ ਸਜਿਆ ਸੀ ਲਾੜਾ! ਗੁਰਦੁਆਰਾ ਸਾਹਿਬ ਪੁੱਜੀ ਪ੍ਰੇਮਿਕਾ ਦਾ ਹਾਈ ਵੋਲਟੇਜ ਡਰਾਮਾ