Ferozepur News: ਫ਼ਿਰੋਜ਼ਪੁਰ 'ਚ ਕਾਰ ਸਵਾਰ ਨਸ਼ਾ ਤਸਕਰ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ
Advertisement
Article Detail0/zeephh/zeephh2243564

Ferozepur News: ਫ਼ਿਰੋਜ਼ਪੁਰ 'ਚ ਕਾਰ ਸਵਾਰ ਨਸ਼ਾ ਤਸਕਰ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ

Ferozepur News: ਫ਼ਿਰੋਜ਼ਪੁਰ ਸੀ.ਆਈ.ਏ ਸਟਾਫ਼ ਦੀ ਟੀਮ ਇੱਕ ਥਾਰ ਵਿੱਚ ਸਵਾਰ ਇੱਕ ਨਸ਼ਾ ਤਸਕਰ ਦਾ ਪਿੱਛਾ ਕਰ ਰਹੀ ਸੀ ਕਿ ਅਚਾਨਕ ਪੁਲਿਸ ਨੂੰ ਦੇਖਦਿਆਂ ਹੀ ਨਸ਼ਾ ਤਸਕਰ ਆਪਣੀ ਕਾਰ ਮੋੜ ਕੇ ਭੱਜ ਗਿਆ।

Ferozepur News: ਫ਼ਿਰੋਜ਼ਪੁਰ 'ਚ ਕਾਰ ਸਵਾਰ ਨਸ਼ਾ ਤਸਕਰ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ

Ferozepur News: ਫ਼ਿਰੋਜ਼ਪੁਰ ਸ਼ਹਿਰ ਦੇ ਅੰਮ੍ਰਿਤਸਰ ਫਾਟਕ ਨੇੜੇ ਇੱਕ ਥਾਰ ਜੀਪ ਸਵਾਰ ਇੱਕ ਨਸ਼ਾ ਤਸਕਰ ਨੇ ਪੁਲਿਸ 'ਤੇ ਗੋਲੀਆਂ ਚਲਾਕੇ ਮੌਕੇ ਤੋਂ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਸੀ.ਆਈ.ਏ ਸਟਾਫ਼ ਦੀ ਟੀਮ ਇੱਕ ਥਾਰ ਵਿੱਚ ਸਵਾਰ ਇੱਕ ਨਸ਼ਾ ਤਸਕਰ ਦਾ ਪਿੱਛਾ ਕਰ ਰਹੀ ਸੀ ਕਿ ਅਚਾਨਕ ਪੁਲਿਸ ਨੂੰ ਦੇਖਦਿਆਂ ਹੀ ਨਸ਼ਾ ਤਸਕਰ ਆਪਣੀ ਕਾਰ ਮੋੜ ਕੇ ਭੱਜ ਗਿਆ। ਇਸ ਮੌਕੇ ਉਸ ਨੇ ਪੁਲਿਸ ਪਾਰਟੀ ਦੀ ਕਾਰ 'ਤੇ ਗੋਲੀ ਚਲਾ ਦਿੱਤੀ।

ਪੁਲਿਸ ਵੱਲੋਂ ਨਸ਼ਾ ਤਸਕਰ ਦੀ ਭਾਲ ਵਿੱਚ ਆਸਪਾਸ ਦੇ ਸੀਸੀਟੀਵੀ ਫੁਟੇਜ਼ ਦੀ ਚੈਕਿੰਗ ਕੀਤੀ ਜਾ ਰਹੀ ਹੈ।

Trending news