Jagraon News: ਜਗਰਾਓ 'ਚ ਕੁਝ ਨੌਜਵਾਨਾਂ ਨੇ ਮਿਲਕੇ ਇੱਕ ਨੌਜਵਾਨ ਨੂੰ ਪੈਟਰੋਲ ਪਾ ਕੇ ਲਾਈ ਅੱਗ, CCTV ਆਈ ਸਾਹਮਣੇ
Advertisement
Article Detail0/zeephh/zeephh2282637

Jagraon News: ਜਗਰਾਓ 'ਚ ਕੁਝ ਨੌਜਵਾਨਾਂ ਨੇ ਮਿਲਕੇ ਇੱਕ ਨੌਜਵਾਨ ਨੂੰ ਪੈਟਰੋਲ ਪਾ ਕੇ ਲਾਈ ਅੱਗ, CCTV ਆਈ ਸਾਹਮਣੇ

Jagraon News:  ਜਗਰਾਓ 'ਚ ਕੁਝ ਨੌਜਵਾਨਾਂ ਨੇ ਮਿਲਕੇ ਇੱਕ ਨੌਜਵਾਨ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ ਹੈ। ਇਸ ਘਟਨਾ ਦਾ CCTV ਆਈ ਸਾਹਮਣੇ 

Jagraon News:  ਜਗਰਾਓ 'ਚ ਕੁਝ ਨੌਜਵਾਨਾਂ ਨੇ ਮਿਲਕੇ ਇੱਕ ਨੌਜਵਾਨ ਨੂੰ ਪੈਟਰੋਲ ਪਾ ਕੇ ਲਾਈ ਅੱਗ, CCTV ਆਈ ਸਾਹਮਣੇ

Jagraon News/ਰਜਨੀਸ਼ ਬਾਂਸਲ: ਜਗਰਾਓ ਦੇ ਸੱਤ ਨੰਬਰ ਚੂੰਗੀ ਇਲਾਕੇ ਵਿਚ ਕੁਝ ਨੌਜਵਾਨਾਂ ਨੇ ਮਿਲਕੇ ਇਕ ਨੌਜਵਾਨ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ। ਅੱਗ ਲੱਗਣ ਕਰਕੇ ਨੌਜਵਾਨ 80% ਤੱਕ ਸੜਿਆ ਹੈ। ਇਸ ਨੌਜਵਾਨ ਨੂੰ ਫਰੀਦਕੋਟ ਰੈਫਰ ਕੀਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਪੂਰੀ ਘਟਨਾ ਦੀ CCTV ਫੁਟੇਜ  ਸਾਹਮਣੇ ਆਈ ਹੈ।

Trending news