Kapurthala News: ਕਪੂਰਥਲਾ ਵਿੱਚ ਅਖੌਤੀ ਬਾਬੇ ਨੇ ਔਰਤ ਕੋਲੋਂ ਲੱਖਾਂ ਰੁਪਏ ਦੇ ਗਹਿਣੇ ਠੱਗੇ
Advertisement
Article Detail0/zeephh/zeephh2302065

Kapurthala News: ਕਪੂਰਥਲਾ ਵਿੱਚ ਅਖੌਤੀ ਬਾਬੇ ਨੇ ਔਰਤ ਕੋਲੋਂ ਲੱਖਾਂ ਰੁਪਏ ਦੇ ਗਹਿਣੇ ਠੱਗੇ

ਨੌਸਰਬਾਜ਼ ਰੋਜ਼ਾਨਾ ਹੀ ਲੋਕਾਂ ਨੂੰ ਵੱਖ-ਵੱਖ ਢੰਗ ਨਾਲ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਅੱਜ ਦੇ ਜ਼ਮਾਨੇ ਵਿੱਚ ਪੜ੍ਹੇ-ਲਿਖੇ ਲੋਕ ਵੀ ਬਾਬਿਆਂ ਦੇ ਝਾਂਸੇ ਵਿੱਚ ਆ ਕੇ ਆਪਣੀ ਪੂੰਜੀ ਗੁਆ ਦਿੰਦੇ ਹਨ। ਤਾਜ਼ਾ ਮਾਮਲਾ ਕਪੂਰਥਲਾ ਦੇ ਮਲਸੀਆਂ ਤੋਂ ਸਾਹਮਣੇ ਆਇਆ ਹੈ ਜਿਥੇ  ਆਪਣੇ ਕਿਸੇ ਰਿਸ਼ਤੇਦਾਰ ਦੀ ਕਿਰਿਆ ਉਤੇ ਆਈ ਇੱਕ ਮਹਿਲਾ ਅਖੌਤੀ

Kapurthala News: ਕਪੂਰਥਲਾ ਵਿੱਚ ਅਖੌਤੀ ਬਾਬੇ ਨੇ ਔਰਤ ਕੋਲੋਂ ਲੱਖਾਂ ਰੁਪਏ ਦੇ ਗਹਿਣੇ ਠੱਗੇ

Kapurthala News(ਚੰਦਰ ਮੜੀਆ) : ਨੌਸਰਬਾਜ਼ ਰੋਜ਼ਾਨਾ ਹੀ ਲੋਕਾਂ ਨੂੰ ਵੱਖ-ਵੱਖ ਢੰਗ ਨਾਲ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਅੱਜ ਦੇ ਜ਼ਮਾਨੇ ਵਿੱਚ ਪੜ੍ਹੇ-ਲਿਖੇ ਲੋਕ ਵੀ ਬਾਬਿਆਂ ਦੇ ਝਾਂਸੇ ਵਿੱਚ ਆ ਕੇ ਆਪਣੀ ਪੂੰਜੀ ਗੁਆ ਦਿੰਦੇ ਹਨ। ਤਾਜ਼ਾ ਮਾਮਲਾ ਕਪੂਰਥਲਾ ਦੇ ਮਲਸੀਆਂ ਤੋਂ ਸਾਹਮਣੇ ਆਇਆ ਹੈ ਜਿਥੇ  ਆਪਣੇ ਕਿਸੇ ਰਿਸ਼ਤੇਦਾਰ ਦੀ ਕਿਰਿਆ ਉਤੇ ਆਈ ਇੱਕ ਮਹਿਲਾ ਅਖੌਤੀ ਬਾਬੇ ਦੀ ਠੱਗੀ ਦਾ ਸ਼ਿਕਾਰ ਹੋ ਗਈ।

ਇਹ ਘਟਨਾ ਕਪੂਰਥਲਾ ਦੇ ਪੰਜ ਮੰਦਰ ਦੇ ਪਿਛਲੇ ਪਾਸੇ ਦੀ ਹੈ। ਔਰਤ ਨੇ ਅਖੌਤੀ ਬਾਬੇ ਦੇ ਝਾਂਸੇ ਵਿੱਚ ਕੇ ਸਾਰੇ ਗਹਿਣੇ ਉਤਾਰ ਕੇ ਦੇ ਦਿੱਤੇ। ਜਦੋਂ ਔਰਤ ਨੇ ਅਖੌਤੀ ਬਾਬੇ ਕੋਲੋਂ ਗਹਿਣੇ ਵਾਪਸ ਮੰਗੇ ਤਾਂ ਉਸ ਨੇ ਗਹਿਣੇ ਦੀ ਬਜਾਏ ਵੱਟੇ ਪਾ ਕੇ ਦੇ ਦਿੱਤੇ। ਇਸ ਤੋਂ ਬਾਅਦ ਔਰਤ ਮੋਟਰਸਾਈਕਲ ਉਤੇ ਸਵਾਰ ਹੋ ਕੇ ਉਥੋਂ ਚਲੀ ਗਈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

 

Trending news