Ludhiana News: ਵਿਦੇਸ਼ ਤੋਂ ਆਏ ਪੰਜਾਬੀ 'ਤੇ ਕਿਰਪਾਨਾਂ ਨਾਲ ਹੋਇਆ ਹਮਲਾ, ਮਾਮੂਲੀ ਗੱਲ ਨੂੰ ਲੈ ਕੇ ਹੋਇਆ ਸੀ ਵਿਵਾਦ
Advertisement
Article Detail0/zeephh/zeephh1858069

Ludhiana News: ਵਿਦੇਸ਼ ਤੋਂ ਆਏ ਪੰਜਾਬੀ 'ਤੇ ਕਿਰਪਾਨਾਂ ਨਾਲ ਹੋਇਆ ਹਮਲਾ, ਮਾਮੂਲੀ ਗੱਲ ਨੂੰ ਲੈ ਕੇ ਹੋਇਆ ਸੀ ਵਿਵਾਦ

Ludhiana News:  ਮਾਮੂਲੀ ਗੱਲ ਨੂੰ ਲੈ ਕੇ ਵਿਵਾਦ ਵੱਡਾ ਹੋ ਗਿਆ ਅਤੇ ਇਹ ਵਿਅਕਤੀ ਬੱਚੇ ਦੇ ਟੀਕਾ ਲਗਵਾਉਣ ਲਈ ਜਾ ਰਿਹਾ ਸੀ। 

Ludhiana News: ਵਿਦੇਸ਼ ਤੋਂ ਆਏ ਪੰਜਾਬੀ 'ਤੇ ਕਿਰਪਾਨਾਂ ਨਾਲ ਹੋਇਆ ਹਮਲਾ, ਮਾਮੂਲੀ ਗੱਲ ਨੂੰ ਲੈ ਕੇ ਹੋਇਆ ਸੀ  ਵਿਵਾਦ

Ludhiana News: ਦੁਬਈ ਤੋਂ ਆਏ ਬਾਲ ਕਿਸ਼ਨ ਸ਼ਰਮਾ ਨਾਮਕ ਨੌਜਵਾਨ 'ਤੇ ਕਿਰਪਾਨਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਦਰਅਸਲ ਬਾਲ ਕਿਸ਼ਨ ਆਪਣੇ ਪਰਿਵਾਰ ਨਾਲ ਬੱਚੇ ਦੇ ਟੀਕਾ ਲਗਵਾਉਣ ਜਾ ਰਿਹਾ ਸੀ ਤਾਂ ਦਰੇਸੀ ਰੋਡ ਉੱਤੇ ਉਸ ਦੀ ਕਾਰ ਰੋਂਗ ਸਾਈਡ ਤੋਂ ਰਹੇ ਆਟੋ ਨਾਲ ਲੱਗ ਗਈ। ਇਸ ਪੂਰੀ ਵਾਰਦਾਤ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।

ਇਸ ਤੋਂ ਬਾਅਦ ਜੋ ਹੋਇਆ ਉਹ ਦੇਖ ਤੁਹਾਡੇ ਵੀ ਲੂ ਕੰਡੇ ਖੜ੍ਹੇ ਹੋ ਜਾਣਗੇ। ਆਟੋ ਚਲਾਕ ਨੌਜਵਾਨਾਂ ਬਾਲ ਕਿਸ਼ਨ ਨਾਲ ਬਹਿਸਬਾਜ਼ੀ ਕਰਨ ਲੱਗਦਾ ਹੈ ਤੇ ਫੋਨ ਕਰਕੇ ਆਪਣੇ ਸਾਥੀਆਂ ਨੂੰ ਬੁਲਾ ਕੇ ਉਸ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੰਦਾ ਹੈ।

ਇਹ ਵੀ ਪੜ੍ਹੋ: Faridkot News: ਪਤੀ ਨੇ ਪਤਨੀ ਦਾ ਪੇਟ 'ਚ ਸੂਏ ਮਾਰ ਕੇ ਕੀਤਾ ਕਤਲ, ਪੁਲਿਸ ਕਰ ਰਹੀ ਜਾਂਚ

ਇਸ ਤੋਂ ਬਾਅਦ ਗੰਭੀਰ ਜ਼ਖਮੀ ਨੌਜਵਾਨ ਨੂੰ ਹਸਪਤਲ ਇਲਾਜ ਲਈ ਲਿਜਾਇਆ ਜਾਂਦਾ ਹੈ। ਇਸ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਤੇ ਪੀੜਤ ਪਰਿਵਾਰ ਨੇ ਅਸਤੁਸ਼ਟੀ ਪ੍ਰਗਟਾਈ ਹੈ। ਪਰਿਵਾਰ ਦਾ ਕਹਿਣਾ ਕਿ ਪੁਲਿਸ ਇਸ ਕੇਸ ਵਿੱਚ ਬਣਦੀ ਕਰਵਾਈ ਨਹੀਂ ਕਰ ਰਹੀ ਹੈ। ਪੀੜਤ ਪਰਿਵਾਰ ਨੇ ਦੋਸ਼ੀਆਂ ਖਿਲਾਫ ਸਖ਼ਤ ਕਰਵਾਈ ਦੀ ਮੰਗ ਕੀਤੀ ਹੈ।

Trending news