ਸਿੱਖ ਇੱਕ ਵੱਖਰੀ ਕੌਮ ਸੀ ਅਤੇ ਰਹੇਗੀ,ਕਿਸੇ ਸਰਟੀਫ਼ੇਕਟ ਦੀ ਜ਼ਰੂਰਤ ਨਹੀਂ : ਜਥੇਦਾਰ ਹਰਪ੍ਰੀਤ ਸਿੰਘ

ਜਥੇਦਾਰ ਹਰਪ੍ਰੀਤ ਸਿੰਘ ਨੇ  ਕਿਹਾ ਇਕਬਾਲ ਸਿੰਘ ਦੇ ਅੱਯੁਧਿਆ ਬਿਆਨ ਨਾਲ ਨਹੀਂ ਸਹਿਮਤ

Aug 24, 2020, 05:07 PM IST
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ਼ਾਰਿਆਂ-ਇਸ਼ਾਰਿਆਂ 'ਚ ਪੰਨੂ ਨੂੰ ਲਗਾਈ ਲਤਾੜ, ਨੌਜਵਾਨਾਂ ਨੂੰ ਕੀਤਾ ਸੁਚੇਤ

ਸਿੱਖ ਹਮੇਸ਼ਾਂ ਹੀ ਅਰਦਾਸ ਰਾਹੀਂ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦਾ ਹੈ।

Aug 24, 2020, 04:53 PM IST

267 ਨਹੀਂ 328 ਸਰੂਪ ਗਾਇਬ,ਜਾਂਚ ਰਿਪੋਰਟ 'ਚ ਵੱਡਾ ਖ਼ੁਲਾਸਾ,ਜਥੇਦਾਰ ਵੱਲੋਂ SGPC ਨੂੰ ਕਾਰਵਾਹੀ ਦੇ ਹੁਕਮ

 ਜਥੇਦਾਰ ਸ੍ਰੀ ਅਕਾਲ ਤਖ਼ਤ ਵੱਲੋਂ SGPC ਨੂੰ ਇੱਕ ਹਫ਼ਤੇ ਦੇ ਅੰਦਰ ਅੰਤਰਿਮ ਕਮੇਟੀ ਬੁਲਾਕੇ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਕਾਰਵਾਹੀ ਦੇ ਨਿਰਦੇਸ਼ ਦਿੱਤੇ ਗਏ 

Aug 24, 2020, 04:31 PM IST
ਪੰਜ ਸਿੰਘ ਸਾਹਿਬਾਨਾਂ ਵੱਲੋਂ  ਢੱਡਰੀਆਂਵਾਲਾ ਦੇ ਸਮਾਗਮ 'ਤੇ ਰੋਕ,ਸ੍ਰੀ ਅਕਾਲ ਤਖ਼ਤ ਪੇਸ਼ ਹੋਣ ਦੇ ਹੁਕਮ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਕਿਹਾ  ਜਿਹੜੇ ਢੱਡਰੀਆਂਵਾਲਾ ਦੇ ਸਮਾਗਮ ਕਰਵਾਉਣ ਦੇ ਉਹ ਆਪ ਜ਼ਿੰਮੇਵਾਰ ਹੋਣਗੇ

Aug 24, 2020, 03:38 PM IST
ਹਰਿਆਣਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ SGPC ਨੇ ਚੁੱਕਿਆ ਇਹ ਵੱਡਾ ਕਦਮ

SGPC ਨੇ ਮੁਲਜ਼ਮਾਂ ਦੇ ਲਈ ਸਖ਼ਤ ਸਜ਼ਾਵਾਂ ਦੀ ਕੀਤੀ ਮੰਗ 

Aug 22, 2020, 04:18 PM IST
SGPC ਨੂੰ ਇਸ ਵਜ੍ਹਾਂ ਨਾਲ ਕਹਿਣਾ ਪਿਆ ਕਿ ਪਾਵਨ ਸਰੂਪ ਛਾਪਣ ਦਾ ਅਧਿਕਾਰ ਕਿਸੇ ਕੋਲ ਨਹੀਂ

 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਛਪਾਈ ਨੂੰ ਲੈਕੇ SGPC ਦਾ ਸਪਸ਼ਟੀਕਰਨ

Aug 21, 2020, 04:25 PM IST
SGPC ਨੂੰ ਇਸ ਵਜ੍ਹਾਂ ਨਾਲ ਕਹਿਣਾ ਪਿਆ ਕਿ ਪਾਵਨ ਸਰੂਪ ਛਾਪਣ ਦਾ ਅਧਿਕਾਰ ਕਿਸੇ ਕੋਲ ਨਹੀਂ

SGPC ਨੂੰ ਇਸ ਵਜ੍ਹਾਂ ਨਾਲ ਕਹਿਣਾ ਪਿਆ ਕਿ ਪਾਵਨ ਸਰੂਪ ਛਾਪਣ ਦਾ ਅਧਿਕਾਰ ਕਿਸੇ ਕੋਲ ਨਹੀਂ

 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਛਪਾਈ ਨੂੰ ਲੈਕੇ SGPC ਦਾ ਸਪਸ਼ਟੀਕਰਨ

Aug 21, 2020, 04:24 PM IST
ਤਖ਼ਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਪੰਥ ਤੋਂ ਗਿਆ ਛੇਕਿਆ,ਇਹ ਦਿੱਤਾ ਸੀ ਵਿਵਾਦਿਤ ਬਿਆਨ

ਅਯੋਧਿਆ ਰਾਮ ਜਨਮ ਭੂਮੀ ਪੂਜਨ ਦੌਰਾਨ ਇਕਬਾਲ ਸਿੰਘ ਨੇ ਸਿੱਖ ਪੰਥ ਨੂੰ ਲੈਕੇ ਵਿਵਾਦਿਤ ਬਿਆਨ ਦਿੱਤਾ ਸੀ 

Aug 20, 2020, 04:45 PM IST
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜੀ ਦਾ ਅਲੌਕਿਕ ਨਜ਼ਾਰਾ (ਵੀਡੀਓ)

 ਸ੍ਰੀ ਹਰਿਮੰਦਰ ਸਾਹਿਬ ਨੂੰ ਦੇਸ਼ੀ ਤੇ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਸੀ ਤੇ ਇਸ ਅਲੌਕਿਕ ਆਤਿਸ਼ਬਾਜ਼ੀ ਨੇ ਸੁੰਦਰਤਾ ਨੂੰ ਚਾਰ ਚੰਨ ਲਾ ਦਿੱਤੇ ਹਨ।   

Aug 19, 2020, 09:15 PM IST
ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ

ਗੁਰੂ ਗ੍ਰੰਥ ਸਾਹਿਬ ਦੇ ਸਹਜ ਪਾਠ ਨਾਲ ਬੱਚਿਆਂ ਨੂੰ ਜੋੜਨਾ ਚਾਹੀਦੈ: ਕਾਲਕਾ  

Aug 19, 2020, 07:09 PM IST
 DSGMC ਦੀਆਂ ਚੋਣ ਸਰਗਰਮੀਆਂ ਤੇਜ਼, ਇਸ ਤਰੀਕ ਤੋਂ ਵੋਟ ਬਣਾਉਣ ਦਾ ਕੰਮ ਸ਼ੁਰੂ

19 ਸਤੰਬਰ ਤੱਕ ਆਨ ਲਾਈਨ ਅਤੇ ਆਫ਼ ਲਾਈਨ ਵੋਟਾਂ ਬਣਾਉਣ ਦਾ ਕੰਮ ਚੱਲੇਗਾ 

Aug 19, 2020, 04:51 PM IST
ਸਿੱਖ ਸੰਗਤ ਲਈ ਖੁਸ਼ਖਬਰੀ, 4 ਸਤੰਬਰ ਨੂੰ ਖੁੱਲਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਦੱਸਿਆ ਜਾ ਰਿਹਾ ਹੈ ਕਿ ਜਿਲ੍ਹਾ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਰੁਕਣ ਅਤੇ ਹੋਰ ਕਈ ਇੰਤਜ਼ਾਮ ਕਰ ਲਏ ਹਨ।   

Aug 19, 2020, 04:42 PM IST
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾਂ ਪ੍ਰਕਾਸ਼ ਪੁਰਬ, ਵੇਖੋਂ ਹਰਮੰਦਰ ਸਾਹਿਬ ਤੋਂ ਨਗਰ ਕੀਰਤਨ ਦੀਆਂ ਤਸਵੀਰਾਂ

1604 ਵਿੱਚ ਪਹਿਲੀਂ ਵਾਰ ਸ੍ਰੀ ਦਰਬਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ 

Aug 19, 2020, 11:53 AM IST
ਰਣਜੀਤ ਸਿੰਘ ਢੱਡਰੀਆਂਵਾਲਾ ਤੇ ਪੰਥਪ੍ਰੀਤ ਸਮੇਤ 23 ਲੋਕਾਂ ਨੂੰ ਇਸ ਮਾਮਲੇ 'ਚ ਮਿਲੀ ਕਲੀਨ ਚਿੱਟ

 ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿਰੋਧ 'ਚ ਪ੍ਰਦਰਸ਼ਨ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਨੂੰ SIT ਨੇ ਦਿੱਤੀ ਕਲੀਨ ਚਿੱਟ

Aug 17, 2020, 09:29 AM IST
5 ਮਹੀਨਿਆਂ ਬਾਅਦ ਅੱਜ ਫਿਰ ਤੋਂ ਸ਼ੁਰੂ ਹੋਈ ਵੈਸ਼ਨੋ ਦੇਵੀ ਯਾਤਰਾ, ਸ਼ਰਧਾਲੂਆਂ 'ਚ ਉਤਸ਼ਾਹ

ਇਸ ਦੌਰਾਨ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਮਾਤਾ ਦੇ ਦਰਸ਼ਨਾਂ ਲਈ ਬੇਤਾਬ ਹਨ। 

Aug 16, 2020, 09:49 AM IST
ਸਿਹਤ ਮੁਲਾਜ਼ਮ ਦੀ ਪੱਗ 'ਤੇ ਹੱਥ ਪਾਉਣ ਖ਼ਿਲਾਫ਼ SGPC ਸਖ਼ਤ, CM ਕੈਪਟਨ ਤੋਂ ਕੀਤੀ ਇਹ ਮੰਗ

ਲੁਧਿਆਣਾ ਦੇ ਇੱਕ ਡੇਰੇ ਟੈਸਟ ਕਰਨ ਪਹੁੰਚੇ ਸਿਹਤ ਵਿਭਾਗ ਦੇ ਅਧਿਕਾਰੀ ਨੂੰ ਪਹਿਲਾਂ ਕੁੱਟਿਆ ਫ਼ਿਰ ਪੱਗ ਦੀ ਬੇਅਦਬੀ ਕੀਤੀ 

Aug 15, 2020, 04:52 PM IST
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਆਦੇਸ਼

ਹੁਸ਼ਿਆਰਪੁਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ  ਸਤਿਕਾਰ ਨੂੰ ਲੈਕੇ ਆਈ ਘਟਨਾ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੁਕਮ ਕੀਤਾ ਜਾਰੀ

Aug 13, 2020, 04:54 PM IST
ਬਲਜੀਤ ਸਿੰਘ ਦਾਦੂਵਾਲ ਬਣੇ HSGPC ਦੇ ਨਵੇਂ ਪ੍ਰਧਾਨ, ਇਹਨਾਂ ਉਮੀਦਵਾਰਾਂ ਨਾਲ ਸੀ ਟੱਕਰ

 ਇਸ ਤੋਂ ਪਹਿਲਾਂ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਾਰਜਕਾਰੀ ਪ੍ਰਧਾਨ ਦੇ ਅਹੁਦੇ 'ਤੇ ਕੰਮ ਕਰ ਰਹੇ ਸਨ। 

Aug 13, 2020, 03:51 PM IST
'ਸਿੱਖ ਕੌਮ ਨੂੰ ਲਵ-ਕੁਸ਼ ਦੇ ਵੰਸ਼' ਦੱਸਣ 'ਤੇ ਇਕਬਾਲ ਸਿੰਘ  ਸ੍ਰੀ ਅਕਾਲ ਤਖ਼ਤ ਤਲਬ

ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ 20 ਅਗਸਤ ਨੂੰ ਪੇਸ਼ ਹੋਣ ਦੇ  ਦਿੱਤੇ ਹੁਕਮ

Aug 12, 2020, 03:35 PM IST