Ajit Doval News: ਅਜੀਤ ਡੋਵਾਲ ਬਣੇ ਰਹਿਣਗੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ
Advertisement
Article Detail0/zeephh/zeephh2291860

Ajit Doval News: ਅਜੀਤ ਡੋਵਾਲ ਬਣੇ ਰਹਿਣਗੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ

  ਅਜੀਤ ਡੋਵਾਲ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਉਤੇ ਬਰਕਰਾਰ ਰਹਿਣਗੇ। ਭਾਰਤ ਸਰਕਾਰ ਨੇ ਤੀਜੀ ਵਾਰ ਉਨ੍ਹਾਂ ਨੂੰ ਇਸ ਅਹੁਦੇ ਉਪਰ ਨਿਯੁਕਤ ਕੀਤਾ ਹੈ। ਅਜੀਤ ਡੋਵਾਲ ਦੀ ਇਹ ਨਿਯੁਕਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਜਕਾਲ ਤੱਕ ਬਰਕਰਾਰ ਰਹੇਗੀ।

Ajit Doval News: ਅਜੀਤ ਡੋਵਾਲ ਬਣੇ ਰਹਿਣਗੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ

Ajit Doval News:  ਅਜੀਤ ਡੋਵਾਲ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਉਤੇ ਬਰਕਰਾਰ ਰਹਿਣਗੇ। ਭਾਰਤ ਸਰਕਾਰ ਨੇ ਤੀਜੀ ਵਾਰ ਉਨ੍ਹਾਂ ਨੂੰ ਇਸ ਅਹੁਦੇ ਉਪਰ ਨਿਯੁਕਤ ਕੀਤਾ ਹੈ। ਅਜੀਤ ਡੋਵਾਲ ਦੀ ਇਹ ਨਿਯੁਕਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਜਕਾਲ ਤੱਕ ਬਰਕਰਾਰ ਰਹੇਗੀ।

Trending news