Manish Sisodia: ਮਨੀਸ਼ ਸਿਸੋਦੀਆ ਤਿਹਾੜ ਜੇਲ੍ਹ ਤੋਂ ਬਾਹਰ ਆਏ, 'ਆਪ' ਵਰਕਰਾਂ ਨੇ ਕੀਤਾ ਜ਼ੋਰਦਾਰ ਸਵਾਗਤ
Advertisement
Article Detail0/zeephh/zeephh2376550

Manish Sisodia: ਮਨੀਸ਼ ਸਿਸੋਦੀਆ ਤਿਹਾੜ ਜੇਲ੍ਹ ਤੋਂ ਬਾਹਰ ਆਏ, 'ਆਪ' ਵਰਕਰਾਂ ਨੇ ਕੀਤਾ ਜ਼ੋਰਦਾਰ ਸਵਾਗਤ

Manish Sisodia: ਮਨੀਸ਼ ਸਿਸੋਦੀਆ ਅੱਜ ਸ਼ਾਮ (9 ਅਗਸਤ ) ਨੂੰ ਤਿਹਾੜ ਜੇਲ੍ਹ ਤੋਂ 18 ਮਹੀਨੇ ਬਾਅਦ ਬਾਹਰ ਆ ਗਏ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮਨੀਸ਼ ਸਿਸੋਦੀਆ ਦਾ ਜੇਲ੍ਹ ਚੋਂ ਬਾਹਰ ਆਉਣ 'ਤੇ ਜ਼ੋਰਦਾਰ ਸਵਾਗਤ ਕੀਤਾ।

Trending news