Punjab Cabinet Meeting: ਪੰਜਾਬ ਕੈਬਨਿਟ ਮੀਟਿੰਗ ਦਾ ਵਕਤ ਅਤੇ ਸਥਾਨ ਦੋਵੇ ਬਦਲੇ, ਜਲੰਧਰ ਵਿੱਚ ਨਹੀਂ ਹੋਵੇਗੀ ਮੀਟਿੰਗ
Advertisement
Article Detail0/zeephh/zeephh2463171

Punjab Cabinet Meeting: ਪੰਜਾਬ ਕੈਬਨਿਟ ਮੀਟਿੰਗ ਦਾ ਵਕਤ ਅਤੇ ਸਥਾਨ ਦੋਵੇ ਬਦਲੇ, ਜਲੰਧਰ ਵਿੱਚ ਨਹੀਂ ਹੋਵੇਗੀ ਮੀਟਿੰਗ

Cabnit Meeting: ਕੈਬਨਿਟ ਮੀਟਿੰਗ 8 ਅਕਤੂਬਰ ਨੂੰ ਦੁਪਹਿਰ 2 ਵਜੇ ਹੋਵੇਗੀ ਅਤੇ ਮੀਟਿੰਗ ਹੁਣ CM ਹਾਊਸ ਚੰਡੀਗੜ੍ਹ ‘ਚ ਹੋਵੇਗੀ।

Punjab Cabinet Meeting: ਪੰਜਾਬ ਕੈਬਨਿਟ ਮੀਟਿੰਗ ਦਾ ਵਕਤ ਅਤੇ ਸਥਾਨ ਦੋਵੇ ਬਦਲੇ, ਜਲੰਧਰ ਵਿੱਚ ਨਹੀਂ ਹੋਵੇਗੀ ਮੀਟਿੰਗ

Cabnit Meeting: ਪੰਜਾਬ ਕੈਬਨਿਟ ਦੀ ਮੀਟਿੰਗ ਦਾ ਸਮਾਂ ਅਤੇ ਸਥਾਨ ਬਦਲਿਆ ਬਦਲਿਆ ਗਿਆ ਹੈ। ਮੀਟਿੰਗ 8 ਅਕਤੂਬਰ ਨੂੰ ਦੁਪਹਿਰ 2 ਵਜੇ ਹੋਵੇਗੀ ਅਤੇ ਮੀਟਿੰਗ ਹੁਣ CM ਹਾਊਸ ਚੰਡੀਗੜ੍ਹ ‘ਚ ਹੋਵੇਗੀ। ਇਸ ਤੋਂ ਪਹਿਲਾਂ ਕੈਬਨਿਟ ਮੀਟਿੰਗ ਜਲੰਧਰ ਵਿੱਚ ਹੋਣੀ ਸੀ ਪਰ ਹੁਣ ਇਸ ਦਾ ਸਮ੍ਹਾਂ ਅਤੇ ਸਥਾਨ ਦੋਵੇ ਬਦਲ ਦਿੱਤੇ ਗਏ ਹਨ।

fallback

Trending news