7 february History: 7 ਫਰਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1937 – ਅੱਜ ਦੇ ਦਿਨ ਮਸ਼ਹੂਰ ਬੋਰਡ ਗੇਮ ਮੋਨੋਪੋਲੀ ਨੂੰ ਕਾਪੀਰਾਈਟ ਕੀਤਾ ਗਿਆ ਸੀ ਜਿਸਨੂੰ ਭਾਰਤ 'ਚ ਬਿਜ਼੍ਨੇਸ ਵਜੋਂ ਜਾਣਿਆ ਜਾਂਦਾ ਹੈ। 1947 – ਬ੍ਰਿਟੇਨ, ਅਮਰੀਕਾ ਅਤੇ ਰੂਸ ਨੇ ਦੂਜੇ ਵਿਸ਼ਵ ਯੁੱਧ ਦੇ ਅੰਤਿਮ ਪੜਾਅ 'ਤੇ ਚਰਚਾ ਕੀਤੀ। 1993 – ਭਾਰਤ ਦਾ ਮਸ਼ਹੂਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦਾ ਜਨਮ। 2003 – ਫਰਾਂਸੀਸੀ ਪ੍ਰਧਾਨ ਮੰਤਰੀ ਜੀਨ ਪੀਅਰੇ ਰਾਫਰਿਨ ਭਾਰਤ ਦੇ ਦੌਰੇ 'ਤੇ ਨਵੀਂ ਦਿੱਲੀ ਪਹੁੰਚੇ ਸੀ। 2009 – ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਮਹਾਰਾਸ਼ਟਰ ਦੇ ਰਾਜਪਾਲ, ਐਸ.ਸੀ. ਜਮੀਰ ਦੁਆਰਾ ਡੀ.ਲਿਟ ਦੀ ਉਪਾਧੀ ਪ੍ਰਦਾਨ ਕੀਤੀ ਗਈ। 2022 – ਭਾਰਤੀ ਫਿਲਮ ਅਤੇ ਛੋਟੇ ਪਰਦੇ ਦਾ ਅਦਾਕਾਰ ਪ੍ਰਵੀਨ ਕੁਮਾਰ ਸੋਬਤੀ ਦਾ ਦਿਹਾਂਤ।