Advertisement

America news

alt
America Nagar Kirtan: ਅਮਰੀਕਾ ਵਿੱਚ ਨਿਕਲਣ ਵਾਲੇ ਨਗਰ ਕੀਰਤਨ 'ਤੇ ਹਮਲੇ ਬਾਰੇ ਅਮਰੀਕਾ ਦੀ ਇਨਵੈਸਟੀਗੇਟਿੰਗ ਏਜੰਸੀ ਐਫਬੀਆਈ ਵੱਲੋਂ ਜਾਰੀ ਖਦਸ਼ੇ ਬਾਰੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਇਹ ਮਸਲਾ ਗੰਭੀਰ ਮਸਲਾ ਹੈ ਤੇ ਇਸ ਬਾਰੇ ਅਮਰੀਕਾ ਦੀ ਇਨਵੈਸਟੀਗੇਟਿੰਗ ਏਜੰਸੀ ਕੋਲ ਪੁਖਤਾ ਸਬੂਤ ਹੋਣਗੇ ਜਿਨਾਂ ਬਾਰੇ ਭਾਰਤ ਸਰਕਾਰ ਰਾਹੀਂ ਤੇ ਅਮਰੀਕਾ ਵਿੱਚ ਵੱਸਦੇ ਸਿੱਖਾਂ ਵੱਲੋ ਅਮਰੀਕਾ ਦੀ ਸਰਕਾਰ ਰਾਹੀਂ ਪਤਾ ਕਰਨਾ ਚਾਹੀਦਾ ਹੈ ਕਿ ਉਹ ਕਿਹੜੇ ਲੋਕ ਨੇ ਜਿਹੜੇ ਅਜਿਹੀ ਸਾਜਿਸ਼ ਦਾ ਹਿੱਸਾ ਨੇ। ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬੇਨਤੀ
Nov 1,2024, 10:00 AM IST
View More

Trending news