farmer law

ਕਣਕ ਦੀ ਖ਼ਰੀਦ ਤੋਂ ਪਹਿਲਾਂ ਭਾਰਤ ਸਰਕਾਰ ਦੇ ਵੱਡੇ ਐਲਾਨ ਨੇ 'ਹਿਲਾਏ ਆੜ੍ਹਤੀਏ' ਕਿਸਾਨ ਵੀ ਹੈਰਾਨ

1 ਅਪ੍ਰੈਲ ਤੋਂ ਪੂਰੇ ਪੰਜਾਬ ਵਿੱਚ ਆੜਤੀਆਂ ਨੇ ਪ੍ਰਦਰਸ਼ਨ ਦਾ ਕੀਤਾ ਐਲਾਨ 

Mar 6, 2021, 05:54 PM IST

ਟਿਕੈਤ ਦੇ ਇਸ ਵੱਡੇ ਐਲਾਨ ਤੋਂ ਸੰਯੁਕਤ ਮੋਰਚੇ ਨੇ ਕੀਤਾ ਕਿਨਾਰਾ, ਕਿਹਾ ਸਾਡਾ ਨਹੀਂ ਲੈਣਾ-ਦੇਣਾ

 ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ  ਨੇ ਕਿਹਾ ਟਿਕੈਤ ਦੇ ਇਸ ਬਿਆਨ ਦਾ ਸੰਯੁਕਤ ਮੋਰਚੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ

Feb 27, 2021, 10:07 AM IST

ਲੱਖਾ ਸਿਧਾਣਾ ਨੇ ਦੱਸਿਆ ਇਸ ਦਿਨ ਪਹੁੰਚੇਗਾ ਦਿੱਲੀ, ਪੁਲਿਸ ਨੂੰ ਦਿੱਤੀ ਨਵੀਂ ਤੇ ਵੱਡੀ ਚੁਨੌਤੀ

ਬਠਿੰਡਾ ਵਿੱਚ ਮੰਗਲਵਾਰ ਨੂੰ ਰੈਲੀ ਦੌਰਾਨ ਲੱਖਾ ਸਿਧਾਣਾ ਨੂੰ ਦਿੱਲੀ ਪੁਲਿਸ ਫੜ ਨਹੀਂ ਸੱਕੀ ਸੀ, ਮੰਚ ਤੋਂ ਭਾਸ਼ਣ ਦੇਣ ਤੋਂ ਬਾਅਦ ਉਹ ਅੰਡਰਗਰਾਉਂਡ ਹੋ ਗਿਆ ਸੀ 

Feb 24, 2021, 01:41 PM IST

ਖੇਤੀ ਕਾਨੂੰਨ ਦੇ ਵਿਰੋਧ 'ਚ ਇਸ ਕਿਸਾਨ ਨੇ ਚੁੱਕਿਆ ਹੈ ਇਹ ਕਦਮ, ਸੁਣ ਕੇ ਰਹਿ ਜਾਉਗੇ ਹੈਰਾਨ

ਮੁਕਤਸਰ ਵਿੱਚ ਕਿਸਾਨ ਨੇ ਵੱਖ ਅੰਦਾਜ਼ ਵਿੱਚ ਖੇਤੀ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨ ਕੀਤਾ 

Feb 23, 2021, 09:15 PM IST

VIDEO : ਲੱਖਾ ਸਿਧਾਣਾ ਬਠਿੰਡਾ ਰੈਲੀ 'ਚ ਮੌਜੂਦ,ਕਿਸੇ ਵੇਲੇ ਵੀ ਦਿੱਲੀ ਪੁਲਿਸ ਕਰ ਸਕਦੀ ਹੈ ਗਿਰਫ਼ਤਾਰ

 ਬਠਿੰਡਾ ਵਿੱਚ ਲੱਖਾ ਸਿਧਾਣਾ ਨੇ ਖੇਤੀ ਕਾਨੂੰਨ ਨੂੰ ਲੈਕੇ ਸੱਦੀ ਸੀ ਰੈਲੀ 

Feb 23, 2021, 02:30 PM IST

ਲੱਖਾ ਸਿਧਾਣਾ ਖਿਲਾਫ਼ ਦਿੱਲੀ ਪੁਲਿਸ ਵੱਲੋਂ ਇਸ ਵੱਡੇ ਐਕਸ਼ਨ ਦੀ ਤਿਆਰੀ

 ਲੱਖਾ ਸਿਧਾਣਾ  ਨੇ 23 ਫਰਵਰੀ ਨੂੰ ਬਠਿੰਡਾ ਵਿੱਚ ਰੈਲੀ ਕਰਨ ਦਾ ਐਲਾਨ ਕੀਤਾ ਹੈ ਦਿੱਲੀ ਪੁਲਿਸ ਨੇ ਲੱਖਾ ਦੀ ਗਿਰਫ਼ਤਾਰੀ ਲਈ 1 ਲੱਖ ਦੇ ਇਨਾਮ ਦਾ ਐਲਾਨ ਕੀਤਾ ਹੈ 

Feb 22, 2021, 06:01 PM IST

Cm ਕੈਪਟਨ ਨੇ PM ਮੋਦੀ ਸਾਹਮਣੇ ਸੰਘਰਸ਼ੀਲ ਕਿਸਾਨਾਂ ਦਾ ਮੁੱਦਾ ਚੁੱਕਿਆ ਤਾਂ ਮਿਲਿਆ ਇਹ ਜਵਾਬ

ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅੰਦਲੋਨਕਾਰੀ ਕਿਸਾਨਾਂ ਦੀ ਤਸੱਲੀ ਮੁਤਾਬਕ ਛੇਤੀ ਹੀ ਕਿਸਾਨਾਂ ਦੇ ਧਰਨੇ ਦਾ ਮੁੱਦਾ ਸਲਝਾਉਣਾ ਯਕੀਨੀ ਬਣਾਉਣ ਲਈ ਕਿਹਾ

Feb 20, 2021, 06:56 PM IST

Deep Sidhu ਦੀ 48 ਘੰਟੇ ਦੀ Mobile Location ਨੇ ਪੁਲਿਸ ਸਾਹਮਣੇ ਖੋਲੇ ਵੱਡੇ ਰਾਜ਼

 ਦਿੱਲੀ ਪੁਲਿਸ ਨੇ 26 ਅਤੇ 27 ਜਨਵਰੀ ਦੀ ਲੋਕੇਸ਼ਨ ਨੂੰ ਟਰੇਸ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਲਾਲ ਕਿੱਲੇ 'ਤੇ ਹਿੰਸਾ ਦੀ ਸਾਜਿਸ਼ ਵਿੱਚ ਉਸ ਦਾ ਵੱਡਾ ਰੋਲ ਸੀ 

Feb 11, 2021, 08:45 PM IST

ਲੋਕਸਭਾ ਵਿੱਚ PM ਮੋਦੀ ਦੀ ਕਿਸਾਨ ਅੰਦੋਲਨ ਨੂੰ ਲੈਕੇ 5 ਵੱਡੀਆਂ ਗੱਲਾਂ

ਰਾਜਸਭਾ ਤੋਂ ਬਾਅਦ PM Modi ਨੇ ਲੋਕਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਨ ਤੇ ਦਿੱਤੇ ਧੰਨਵਾਦ ਮਤੇ ਦਾ ਜਵਾਬ ਦਿੱਤਾ 

Feb 10, 2021, 08:38 PM IST

26 ਜਨਵਰੀ ਨੂੰ ਲਾਲ ਕਿੱਲੇ ਦੇ ਇਸ ਦਰਵਾਜ਼ੇ ਨੂੰ ਤੁੜਵਾਉਣ ਦਾ ਸਾਜ਼ਿਸ਼ਕਰਤਾ ਹੁਸ਼ਿਆਰਪੁਰ ਤੋਂ ਗਿਰਫ਼ਤਾਰ,50 ਹਜ਼ਾਰ ਦਾ ਸੀ ਇਨਾਮ

ਦਿੱਲੀ ਪੁਲਿਸ ਨੇ ਲਾਲ ਕਿੱਲੇ ਹਿੰਸਕ ਮਾਮਲੇ ਵਿੱਚ ਇਕਬਾਲ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ, ਲੁਧਿਆਣਾ ਦਾ ਹੈ ਵਸਨੀਕ

Feb 10, 2021, 01:59 PM IST

CM Captain ਅਮਰਿੰਦਰ ਸਿੰਘ ਨੇ ਬੀਜੇਪੀ ਨੂੰ ਦਿੱਤੀ ਵੱਡੀ ਸਿਆਸੀ ਚਿਤਾਵਨੀ,ਕਹੀ ਦਿੱਤੀ ਇਹ ਵੱਡੀ ਗੱਲ

 ਪੰਜਾਬ ਤੁਹਾਡੇ ਸਿਆਸੀ ਪਤਨ ਦਾ ਕਾਰਨ ਬਣੇਗਾ, ਖੇਤੀ ਕਾਨੂੰਨ ਤੁਹਾਡੀ ਸਿਆਸੀ ਮੌਤ ਦਾ ਬਿਗੁਲ- ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੂੰ ਸਖ਼ਤ ਸ਼ਬਦਾਂ 'ਚ ਦਿੱਤਾ ਜਵਾਬ

Feb 9, 2021, 09:36 PM IST

ਦੀਪ ਸਿੱਧੂ ਨੂੰ ਅਫਸਰ ਨੇ ਪੁੱਛਿਆ,ਮੋਬਾਈਲ ਕਿੱਥੇ ਹੈ? ਤਾਂ ਆਇਆ ਹੈਰਾਨੀਜਨਕ ਜਵਾਬ

ਦੀਪ ਸਿੱਧੂ ਨੂੰ ਪੁਲਿਸ ਨੇ ਕਰਨਾਲ ਤੋਂ ਗਿਰਫ਼ਤਾਰ ਕੀਤਾ ਸੀ,ਅਦਾਲਤ ਨੇ ਉਸ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜਿਆ

Feb 9, 2021, 09:11 PM IST

ਇੰਨਾਂ 7 ਸਵਾਲਾਂ ਦਾ ਜਵਾਬ ਲੈਣ ਲਈ ਦਿੱਲੀ ਪੁਲਿਸ ਨੂੰ ਮਿਲਿਆ Deep Sidhu ਦਾ 7 ਦਿਨ ਦਾ ਰਿਮਾਂਡ,ਅਦਾਲਤ ਨੇ ਕਹੀ ਇਹ ਵੱਡੀ ਗੱਲ

ਦਿੱਲੀ ਪੁਲਿਸ ਨੇ ਦੀਪ ਸਿੱਧੂ ਨੂੰ ਕਰਨਾਲ ਤੋਂ ਮੰਗਲਵਾਰ ਗਿਰਫ਼ਤਾਰ ਕੀਤਾ ਸੀ, 7 ਦਿਨ ਦਾ ਰਿਮਾਂਡ ਮਿਲਣ ਤੋਂ ਬਾਅਦ ਹੁਣ 16 ਫਰਵਰੀ ਨੂੰ ਅਗਲੀ ਸੁਣਵਾਈ ਹੋਵੇਗੀ

Feb 9, 2021, 07:47 PM IST

Farmer Protest : ਕਿਸਾਨ ਅੰਦੋਲਨ ਨੂੰ ਲੈਕੇ Twitter ਨੂੰ ਕੇਂਦਰ ਸਰਕਾਰ ਦਾ ਵੱਡਾ ਨਿਰਦੇਸ਼

ਕੇਂਦਰ ਸਰਕਾਰ ਨੇ 1,178 Twitter Account Block ਕਰਨ ਦੀ ਮੰਗ ਕੀਤੀ ਹੈ,ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇੰਹ ਅਕਾਉਂਟਸ ਨਾਲ ਖਾਲਿਸਤਾਨੀ ਹਿਮਾਇਤੀਆਂ ਨੇ 

Feb 8, 2021, 01:47 PM IST

PM ਮੋਦੀ ਦਾ MSP ਤੇ ਕਿਸਾਨਾਂ ਨਾਲ ਗੱਲਬਾਤ ਨੂੰ ਲੈਕੇ ਵੱਡਾ ਬਿਆਨ,ਮਨਮੋਹਨ ਸਿੰਘ ਦੇ ਇਸ ਬਿਆਨ 'ਤੇ ਕਾਂਗਰਸ ਨੂੰ ਘੇਰਿਆ

 ਰਾਸ਼ਟਰਪਤੀ ਦੇ ਭਾਸ਼ਣ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਜਸਭਾ ਵਿੱਚ ਦਿੱਤਾ ਬਿਆਨ

Feb 8, 2021, 12:53 PM IST

ਕਿਸਾਨਾਂ ਦੇ ਚੱਕਾ ਜਾਮ ਨੂੰ ਲੈਕੇ ਦਿੱਲੀ ਪੁਲਿਸ ਦਾ ਮੈਟਰੋ ਨੂੰ ਇਹ ਵੱਡਾ ਅਲਰਟ

ਨਵੀਂ ਦਿੱਲੀ ਦੇ ਡੀਸੀਪੀ ਨੇ ਮੈਟਰੋ ਨੂੰ ਪੱਤਰ ਲਿਖਕੇ ਸ਼ਾਰਟ ਨੋਟਿਸ 'ਤੇ 12 ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ਲਈ ਤਿਆਰ ਰਹਿਣ ਦੇ ਨਿਰਦੇਸ਼ 

Feb 5, 2021, 08:51 PM IST

ਖੇਤੀ ਕਾਨੂੰਨ ਨਾਲ ਜੋੜਿਆ ਜਾ ਰਿਹਾ ਹੈ ਬਾਲੀਵੁੱਡ ਦੇ ਪੰਜਾਬੀ ਅਦਾਕਾਰ ਸੋਨੂੰ ਸੂਦ ਦਾ ਇਹ ਸਵਾਲ

ਸੋਨੂੰ ਸੂਦ ਕਈ ਵਾਰ ਖੇਤੀ ਕਾਨੂੰਨ ਨੂੰ ਲੈਕੇ ਆਪਣੀ ਰਾਏ ਰੱਖ ਚੁੱਕੇ ਨੇ

Feb 5, 2021, 03:05 PM IST

ਖੇਤੀਬਾੜੀ ਮੰਤਰੀ ਤੋਮਰ ਨੇ ਪੰਜਾਬ ਦੀ ਕਾਨਟਰੈਕਟ ਫਾਰਮਿੰਗ 'ਤੇ ਲਗਾਏ 2 ਗੰਭੀਰ ਇਲਜ਼ਾਮ,ਕਿਸਾਨ ਜਥੇਬੰਦੀਆਂ ਨੂੰ ਪੁੱਛੇ 2 ਸਵਾਲ

ਖੇਤੀ ਕਾਨੂੰਨ ਨੂੰ ਲੈਕੇ ਰਾਜਸਭਾ ਵਿੱਚ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵਿਰੋਧੀਆਂ ਨੂੰ ਦੇ ਰਹੇ ਸਨ ਜਵਾਬ 

Feb 5, 2021, 02:13 PM IST

ਇਸ ਅਹਿਮ ਦਸਤਾਵੇਜ਼ ਦੇ ਜ਼ਰੀਏ ਦਿੱਲੀ ਪੁਲਿਸ ਨੇ ਦੱਸਿਆ ਕਿਸ ਤਰ੍ਹਾਂ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼ ਰੱਚੀ ਗਈ

ਪਾਕਿਸਤਾਨ ਦੀ ISI ਨੇ ਭਾਰਤ ਨੂੰ ਬਦਨਾਮ ਕਰਣ ਲਈ ਕੁੱਝ PR ਏਜੰਸੀਆਂ ਨੂੰ ਵੀ HIRE ਕੀਤਾ ਹੈ

Feb 4, 2021, 08:23 PM IST

ਰਿਹਾਨਾ ਨੂੰ ਰਵਨੀਤ ਬਿੱਟੂ ਦੀ ਨਸੀਹਤ ਅਤੇ ਕਿਸਾਨਾਂ ਨੂੰ ਇਹ ਵੱਡੀ ਸਲਾਹ

ਰਿਹਾਨਾ 'ਤੇ ਰਨਵੀਤ ਬਿੱਟੂ ਨੇ ਕਿਹਾ ਕੀ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਕੋਈ ਲੋੜ ਨਹੀਂ ਹੈ।

Feb 4, 2021, 02:11 PM IST