Advertisement

Gurdaspur latest news

alt
ਗੁਰਦਾਸਪੁਰ ਦੇ ਪਿੰਡ ਜੌੜਾ ਛਿਤਰਾ ਵਿੱਚ ਪੁਲਿਸ ਮੁਲਾਜਿਮ ਅੱਤੇ ਸਿੱਖ ਨੌਜਵਾਨ ਦੀ ਝੜੱਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਹਮਣੇ ਆ ਰਹੇ ਵੀਡੀਓ 'ਚ ਇੱਕ ਨਾਕੇ ਦੌਰਾਨ ਮੋਟਸਾਈਕਲ ਤੇ ਸਵਾਰ ਸਿੱਖ ਨੌਜਵਾਨ ਨੂੰ ਰੋਕਿਆ ਜਾਂਦਾ ਹੈ ਅਤੇ ਫਿਰ ਉਥੇ ਪੁਲੀਸ ਅੱਤੇ ਨੌਜਵਾਨ ਦੀ ਤਲਖਬਾਜੀ ਹੁੰਦੀ ਨਜ਼ਰ ਆ ਰਹੀ ਹੈ। ਇੱਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਨਾ ਸਦਰ ਦੇ ਐੱਸਐੱਚਓ ਅਮਨਦੀਪ ਸਿੰਘ ਨੇ ਦੱਸਿਆ ਕੀ ਪਿੰਡ ਦੇ ਲੋਕਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਚੋਲਾ ਸਾਹਿਬ ਦੇ ਸੰਗ ਨੂੰ ਲੈਕੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਜੋ ਲੋਕ ਹੁਲੜਬਾਜ਼ੀ ਕਰਦੇ ਹਨ ਉਨ੍ਹਾਂ ਨੂੰ ਰੋਕਿਆ ਜਾਵੇ ਜਿਸ ਕਰਕੇ ਜੌੜਾ ਛੱਤਰਾਂ ਵਿਖੇ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। \ਇਸ ਦੌਰਾਨ ਇਕ ਨੌਜਵਾਨ ਨੂੰ ਰੋਕਿਆ ਗਿਆ ਜੋ ਕਿ ਬਾਰ-ਬਾਰ ਮੋਟਰਸਾਈਕਲ
Mar 2,2023, 21:39 PM IST

Trending news