ludhiana

ਕ੍ਰੈਡਿਟ ਵਾਰ ਚ ਹੱਥੋਪਾਈ ਹੋਏ ਅਕਾਲੀ ਵਰਕਰ ਤੇ ਬੈਂਸ, ਲੱਥੀਆਂ ਪੱਗਾਂ ! ਭਾਸ਼ਾ ਦੀ ਮਰਿਆਦਾ ਵੀ ਖੂੰਜੇ ਲਾਈ

ਸੜਕ ਦੇ ਉਦਘਾਟਨ ਨੂੰ ਲੈ ਕੇ  ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਅਕਾਲੀ ਆਗੂ ਗੁਰਪ੍ਰੀਤ ਗੋਸ਼ਾ ਵਿਚਕਾਰ  ਤਲਖ਼ੀ ਵਧ ਗਈ

मई 16, 2021, 05:10 PM IST

ਕ੍ਰੈਡਿਟ ਵਾਰ ਚ ਹੱਥੋਪਾਈ ਹੋਏ ਅਕਾਲੀ ਵਰਕਰ ਤੇ ਬੈਂਸ, ਲੱਥੀਆਂ ਪੱਗਾਂ ! ਭਾਸ਼ਾ ਦੀ ਮਰਿਆਦਾ ਵੀ ਖੂੰਜੇ ਲਾਈ

ਸੜਕ ਦੇ ਉਦਘਾਟਨ ਨੂੰ ਲੈ ਕੇ  ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਅਕਾਲੀ ਆਗੂ ਗੁਰਪ੍ਰੀਤ ਗੋਸ਼ਾ ਵਿਚਕਾਰ  ਤਲਖ਼ੀ ਵਧ ਗਈ

मई 16, 2021, 05:10 PM IST

ਰਾਤੋਂ ਰਾਤ ਬਦਲੀ ਜੁਰਾਬਾਂ ਵੇਚਣ ਵਾਲੇ ਬੱਚੇ ਦੀ ਕਿਸਮਤ, ਕੈਪਟਨ ਨੇ ਕੀਤਾ ਮਦਦ ਦਾ ਐਲਾਨ

ਜੁਰਾਬਾਂ ਵੇਚਣ ਵਾਲੇ ਲੜਕੇ ਦੀ ਹਾਲਤ ਦੇਖਦਿਆਂ ਮੁੱਖ ਮੰਤਰੀ ਨੇ ਸਰਕਾਰ ਵੱਲੋਂ ਪੜ੍ਹਾਈ ਦਾ ਖਰਚਾ ਚੁੱਕਣ ਅਤੇ ਪਰਿਵਾਰ ਲਈ 2 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ

मई 8, 2021, 02:08 PM IST

Ludhiana का कोरोना डेथ रेट देशभर में सबसे ज्यादा, Ahmedabad-Mumbai के आंकड़े ने भी डराया

कोरोना से मौत का आंकड़ा बढ़ने के साथ ही डेथ रेट भी तेजी से बढ़ने लगा है. इसमें सबसे आगे लुधियाना चल रहा है, जहां कोरोना डेथ रेट 2.5% पर पहुंच गया है. इसके बाद अहमदाबाद और मुंबई का नाम शामिल है.

Apr 29, 2021, 08:14 PM IST

ਕੋਰੋਨਾ ਤੋਂ ਪੀੜਤ ਨੌਜਵਾਨ ਨੇ ਕੀਤੀ ਖੁਦਕੁਸ਼ੀ

ਲੁਧਿਆਣਾ ਸ਼ਹਿਰ 'ਚ ਕੋਰੋਨਾ ਮਹਾਂਮਾਰੀ ਨਾਲ ਪੀੜਤ ਵਿਅਕਤੀ ਵੱਲੋਂ ਸਿਵਲ ਹਸਪਤਾਲ ਦੇ ਐਮਰਜੈਂਸੀ ਕੋਰੋਨਾ ਵਾਰਡ ਦੇ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ।

Apr 21, 2021, 06:25 AM IST

ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਲੋਕਡਾਊਨ ਦੀ ਤਿਆਰੀ ! ਕਰਫਿਊ ਦੇ ਸਮੇਂ 'ਚ ਵੀ ਬਦਲਾਅ

ਪੰਜਾਬ ਦੇ ਵਿੱਚ ਕੋਰੋਨਾਦੀ  ਸਥਿਤੀ ਨੂੰ ਵੇਖਦੇ ਹੋਏ ਅੱਜ ਮੁੱਖ ਮੰਤਰੀ ਦੇ ਵੱਲੋਂ ਕੋਵਿੱਡ ਰਿਵਿਊ ਮੀਟਿੰਗ ਰੱਖੀ ਗਈ ਸੀ  ਹੁਣ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੇ ਵੱਲੋਂ ਕਰੋਨਾ ਨੂੰ ਵੇਖਦੇ ਹੋਏ ਸੂਬੇ ਦੇ ਲਈ ਕਰੜੇ ਫੈਸਲੇ ਲਏ ਗਏ ਹਨ,  ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਹੋਰ ਸਖ਼ਤੀ ਵਧਾ ਦਿੱਤੀ ਹੈ.

Apr 19, 2021, 04:59 PM IST

ਲੌਕਡਾਊਨ ਤੋਂ ਬਾਅਦ ਲੁਧਿਆਣਾ ਵਿੱਚ ਹੁਣ ਇਨ੍ਹਾਂ ਚੀਜ਼ਾਂ ਦੇ ਖੁੱਲ੍ਹਣ 'ਤੇ ਲਗਾਈ ਗਈ ਪਾਬੰਦੀ

ਸਥਾਨਿਕ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਜ਼ਿਲੇ ਵਿੱਚ 30 ਅਪ੍ਰੈਲ, 2021 ਤੱਕ ਜ਼ਿਲ੍ਹੇ ਦੇ ਸਾਰੇ ਵਿਦਿਅਕ ਸੰਸਥਾਵਾਂ ਜਿਵੇਂ ਸਕੂਲ ਅਤੇ ਕਾਲਜਾਂ ਦੇ ਇਲਾਵਾ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

Apr 19, 2021, 03:34 PM IST

ਪਹਿਲਾਂ ਬਜ਼ੁਰਗ ਨੂੰ ਕੁੱਟਿਆ,ਮੂੰਹ ਕਾਲਾ ਕੀਤਾ,ਜੁੱਤੀਆਂ ਹਾਰ ਪਾਇਆ,ਫ਼ਿਰ ਇਸ ਤੋਂ ਵੀ ਜ਼ਿਆਦਾ ਗੰਦਾ ਕੰਮ ਕੀਤਾ,ਇਨਸਾਨ ਦੇ ਭੇਸ 'ਚ ਸਨ ਦਰਿੰਦੇ

ਲੁਧਿਆਣਾ ਦੇ ਗੋਪਾਲ ਨਗਰ ਇਲਾਕੇ ਵਿਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਬਜ਼ੁਰਗ ਵਿਅਕਤੀ ਨਾਲ ਕੁੱਟਮਾਰ ਕਰਕੇ ਉਸ ਦੇ ਮੂੰਹ 'ਤੇ ਕਾਲਖ ਮਲ  ਦਿੱਤੀ ਗਈ ਅਤੇ ਉਸ ਦੇ ਗਲੇ ਵਿੱਚ ਜੁਤੀਆਂ ਦਾ ਹਾਰ ਬਣਾ ਕੇ ਪਾ ਕੇ ਗੱਲੀ 'ਚ ਘੁਮਾਇਆ ਗਿਆ

Apr 11, 2021, 02:29 PM IST

पंजाब के लुधियाना में बड़ा हादसा: बहुमंजिला इमारत का लेंटर गिरा, 5 की मौत; 35 मजदूर घायल

पंजाब के लुधियाना में ऑटो पार्ट्स बनाने वाली फैक्ट्री की तीसरी मंजिल का लेंटर गिरने से अब तक 5 मजदूरों की मौत हो गई है और 35 से अधिक लोग घायल हो गए हैं. पंजाब के मुख्यमंत्री कैप्टन अमरिंदर सिंह ने मजिस्ट्रेट जांच के आदेश दिए हैं.

Apr 6, 2021, 08:54 AM IST

Punjab में फैक्ट्री की छत गिरने से 4 की मौत, 9 घायल, CM ने किया मुआवजे का ऐलान

जानकारी के अनुसार, ये हादसा सोमवार सुबह करीब 9 बजे हुआ. हादसे के वक्त फैक्ट्री में 40 मजदूर काम कर रहे थे. इसमें 4 की मौत हो गई है, जबकि 36 लोगों मलबे से सुरक्षित बाहर निकाल लिया गया.

Apr 5, 2021, 10:58 PM IST

ਵੱਡੇ ਅਫ਼ਸਰ ਦੀ ਪਤਨੀ ਨੇ ਕਿਹਾ ਸੁਖਮਨੀ ਸਾਹਿਬ ਦਾ ਪਾਠ ਕਰਕੇ ਆਉਂਦੀ ਹਾਂ, ਕੀਤਾ ਅਜਿਹਾ ਕੰਮ ਸੁਣ ਕੇ ਰਹਿ ਜਾਉਗੇ ਹੈਰਾਨ

ਲੁਧਿਆਣਾ ਵਿੱਚ ਜਿੱਥੇ ਇੱਕ ਵੱਡੇ ਅਫ਼ਸਰ ਦੀ ਪਤਨੀ ਪਤੀ ਨੂੰ ਇਹ ਕਹਿਕੇ ਗਈ ਕੀ ਸੁਖਮਨੀ ਸਾਹਿਬ  ਦੇ ਪਾਠ 'ਤੇ ਜਾ ਰਹੀ ਹਾਂ ਪਰ ਉਸ ਤੋਂ ਬਾਅਦ ਅਜਿਹੀ ਹਰਕਤ ਕੀਤੀ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ  

Apr 5, 2021, 04:05 PM IST

ਇਸ ਵੱਡੀ ਲਾਪਰਵਾਹੀ ਨਾਲ ਟਰੈਕਟਰ ਫ਼ੈਕਟਰੀ ਦਾ ਲੈਂਟਰ ਡਿੱਗਿਆ,40 ਲੋਕ ਦੱਬੇ,3 ਦੀ ਮੌਤ, 8 ਗੰਭੀਰ

 ਲੁਧਿਆਣਾ ਵਿੱਚ ਵੱਡਾ ਹਾਦਸਾ ਲੈਂਟਰ ਡਿੱਗਾ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਮੌਜੂਦ 

Apr 5, 2021, 01:15 PM IST

ਤਲਾਕ ਦੇ 5 ਸਾਲ ਬਾਅਦ ਹੈਵਾਨ ਬਣਿਆ ਪਤੀ,ਪਤਨੀ ਨਾਲ ਸ਼ਰੇਆਮ ਕਾਰ 'ਚ ਕੀਤੀ ਗੰਦੀ ਹਰਕਤ,ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ

ਤਲਾਕ ਹੋਣ ਤੋਂ ਬਾਅਦ ਪਤੀ ਪਤਨੀ ਆਪਣੀ ਜੀਵਨ ਦੇ ਵਿੱਚ ਆਪੋ ਆਪਣੀ ਰਾਹ 'ਤੇ ਹੋ ਜਾਂਦੇ ਨੇ ਅਤੇ ਵੱਖ ਰਹਿ ਕੇ ਹੀ ਜ਼ਿੰਦਗੀ ਜੀਊਂਦੇ ਨੇ ਪਰ ਲੁਧਿਆਣਾ ਤੋਂ ਅਜਿਹਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ  ਤਲਾਕ ਦੇ 5 ਸਾਲਾਂ ਬਾਅਦ ਪਤੀ ਵੱਲੋਂ ਪਤਨੀ ਦੇ ਨਾਲ ਜਬਰ ਜ਼ਿਨਾਹ ਕੀਤਾ ਗਿਆ  

Mar 31, 2021, 11:33 AM IST

ਗਰਮੀ ਦਾ 50 ਸਾਲ ਦਾ ਰਿਕਾਰਡ ਟੁੱਟਿਆ, ਆਉਂਦੇ ਦਿਨਾਂ ਪੰਜਾਬ 'ਚ ਵੱਟ ਕੱਢੇਗੀ ਗਰਮੀ, ਜਾਣੋ ਮੌਸਮ ਦਾ ਪੂਰਾ ਹਾਲ

20 ਤੋਂ 23 ਮਾਰਚ ਨੂੰ ਪਏ ਮੀਂਹ ਨੇ ਮੌਸਮ ਚੰਗਾ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਪੂਰੇ ਉੱਤਰ ਭਾਰਤ ਵਿੱਚ ਲਗਾਤਾਰ ਗਰਮੀ  ਵਧ ਦੀ ਜਾ ਰਹੀ ਹੈ

Mar 30, 2021, 06:32 PM IST

ਲਾਪਤਾ ਚਿਕਨ ਕਾਰਨਰ ਦੇ ਮਾਲਿਕ ਦੀ ਇਸ ਹਾਲਤ ਵਿਚ ਮਿਲੀ ਲਾਸ਼ ਪੁਲਿਸ ਨੇ 9 ਲੋਕਾਂ ਉੱਤੇ ਕੀਤਾ ਮਾਮਲਾ ਦਰਜ

ਲੁਧਿਆਣਾ ਵਿਖੇ ਰਿਸ਼ੀ ਨਗਰ ਦਾ ਚਿਕਨ ਕਾਰਨਰ ਮਾਲਕ ਸ਼ੁੱਕਰਵਾਰ ਤੋਂ ਲਾਪਤਾ ਸੀ ਪਰ ਪੁਲਿਸ ਵੱਲੋਂ ਇਸ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। 

Mar 28, 2021, 10:31 PM IST

ਅੱਖਾਂ 'ਤੇ ਮਿਰਚਾਂ ਵਾਲਾ ਪਾਊਡਰ ਸੁੱਟਿਆ, ਫਿਰ ਹਥਿਆਰ ਨਾਲ ਚੀਰ ਦਿੱਤਾ,ਪੁਲਿਸ ਕਰ ਰਹੀ ਹੈ ਇਸ ਐਂਗਲ ਨਾਲ ਜਾਂਚ

ਰਾਏਕੋਟ ਦੇ ਪਿੰਡ ਬੜੂੰਦੀ ਵਿੱਚ ਇੱਕ ਖ਼ੌਫਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਦਮਾਸ਼ਾਂ ਵੱਲੋਂ ਇੱਕ 49 ਸਾਲਾਂ ਵਿਅਕਤੀ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ

Mar 24, 2021, 12:16 PM IST

14 ਸਾਲ ਪਹਿਲਾਂ ਘਰੋਂ ਭੱਜਿਆ ਰਿੰਕੂ ਲੁਧਿਆਣੇ ਆ ਕੇ ਬਣਿਆ ਟਰੱਕਾਂ ਤੇ ਲਗਜ਼ਰੀ ਕਾਰ ਦਾ ਮਾਲਕ,ਸਜਾਈ ਦਸਤਾਰ,ਹੁਣ ਇਸ ਤਰ੍ਹਾਂ ਮਿਲਿਆ ਪਰਿਵਾਰ ਨੂੰ

ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਹਾਦਸੇ ਹੋ ਜਾਂਦੇ ਹਨ ਜੋ ਅਭੁੱਲ ਹੁੰਦੇ ਨੇ, ਖ਼ਾਸ ਕਰਕੇ ਮਾਤਾ ਪਿਤਾ ਨਾਲ ਗੁੱਸੇ ਹੋ ਕੇ ਕਈ ਵਾਰ ਬੱਚੇ ਨਾਰਾਜ਼ ਹੋ ਕੇ ਘਰੋਂ ਚਲੇ ਜਾਂਦੇ ਹਨ ਪਰ ਉਨ੍ਹਾਂ ਵਿੱਚੋਂ ਅਜਿਹਾ  ਕੋਈ ਵਿਰਲਾ ਹੀ ਹੁੰਦਾ ਹੈ ਜੋ ਘਰ ਵਾਪਿਸ ਪਰਤ ਸਕੇ  ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 14 ਸਾਲ ਤੋਂ ਲਾਪਤਾ ਪੁੱਤਰ ਫ਼ਿਲਮੀ ਸਟਾਈਲ ਦੇ ਵਿੱਚ ਆਪਣੇ ਘਰ ਪਹੁੰਚਿਆ 

Mar 23, 2021, 02:38 PM IST

ਮੂੰਹ 'ਤੇ ਸਿਰਹਾਣਾ ਰੱਖ ਮਾਂ ਨਾਲ ਕੀਤੀ ਕਪੁੱਤਾਂ ਵਾਲੀ ਕਰਤੂਤ ! ਪਰਿਵਾਰ ਦੇ ਉੱਡ ਗਏ ਹੋਸ਼

ਜਗਰਾਓਂ ਦੇ ਪਿੰਡ ਲੱਖਾ ਵਿੱਚ ਪੁੱਤਰ ਨੇ ਮਾਂ ਦਾ ਕਤਲ ਕਰ ਦਿੱਤਾ, ਪੁਤਰ ਮਾਂ ਤੋਂ ਮੰਗ ਰਿਹਾ ਸੀ ਨਸ਼ੇ ਦੇ ਲਈ ਪੈਸੇ

Mar 13, 2021, 06:33 PM IST

Punjab के Ludhiana और Patiala में लगा Night Curfew, Corona के बढ़ते मामलों के बीच फैसला

Night Curfew: कोरोना के तेजी से बढ़ते मामलों के बीच प्रशासन ने नाइट कर्फ्यू लगाने का फैसला किया है. पंजाब के लुधियाना और पटियाला में रात के वक्त घर से निकलने पर पाबंदी रहेगी.

Mar 11, 2021, 11:02 PM IST

ਪੰਜਾਬ ਪੁਲਿਸ ਦੇ ASI ਦੇ ਸਿਰ ਚ ਮਾਰੀ ਰਾਡ, ਅੱਗੋਂ ਮੁਲਾਜ਼ਮ ਮਾਰੇ ਹਵਾਈ ਫਾਇਰ 

ਲੁਧਿਆਣਾ ਦੇ ਵਿੱਚ  ਪੈਟਰੋਲਿੰਗ ਕਰ ਰਹੇ ਏਐਸਆਈ ਅਤੇ ਉਸ ਦੇ ਮੁਲਾਜ਼ਮ ਸਾਥੀ ਤੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਤਾਬੜਤੋੜ ਹਮਲਾ ਕਰ ਦਿੱਤਾ, ਜਿਸ ਵਿੱਚ ਇੱਕ ਏ ਐਸ ਆਈ ਦਾ ਸਿਰ ਫਟ ਗਿਆ ਜਦੋਂ ਕਿ ਦੂਜਾ ਮੁਲਾਜ਼ਮ ਵੀ ਜ਼ਖਮੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Mar 11, 2021, 09:38 AM IST