PSEB 12th Result: ਪੰਜਾਬ ਬੋਰਡ 12ਵੀਂ ਦਾ ਨਤੀਜਾ 2026 ਅੱਜ ਦੁਪਹਿਰ 12:30 ਵਜੇ ਜਾਰੀ ਕੀਤਾ ਜਾਵੇਗਾ। ਲਗਭਗ 2.65 ਲੱਖ ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ 'ਤੇ ਰੋਲ ਨੰਬਰ ਅਤੇ ਨਾਮ ਦੁਆਰਾ ਆਪਣੇ ਨਤੀਜੇ ਦੇਖ ਸਕਣਗੇ। ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ।
Kotkapura News: ਕੋਟਕਪੂਰਾ ਦੇ ਨੇੜਲੇ ਪਿੰਡ ਕੋਟ ਸੁਖੀਆ ਦੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਸੱਤ ਵਿਦਿਆਰਥਣਾਂ ਨੇ ਨਾਮ ਰੋਸ਼ਨ ਕੀਤਾ ਹੈ।
ਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਮਾਨਸਾ ਜ਼ਿਲ੍ਹੇ ਦੇ ਕਸਬਾ ਭਿੱਖੀ ਦੇ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਅਰਸ਼ ਵੱਲੋਂ ਪੰਜਾਬ ਦੇ ਵਿੱਚ ਤੀਸਰਾ ਸਥਾਨ ਹਾਸਿਲ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪਹੁੰਚਣ ਤੇ ਵਿਦਿਆਰਥਣ ਦਾ ਸਕੂਲ ਸਟਾਫ਼ ਵੱਲੋਂ ਸਨਮਾਨ ਕੀਤਾ ਗਿਆ।
PSEB Punjab Board 12th Result 2025 Live: पंजाब बोर्ड के स्टूडेंट्स अपना रिजल्ट आधिकारिक वेबसाइट pseb.ac.in पर चेक कर पाएंगे.
PSEB Class 8th 12th Results 2024: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 8ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਲਿੰਕ "pseb.ac.in" ਰਾਹੀਂ ਵਿਦਿਆਰਥੀ ਆਪਣਾ ਨਤੀਜਾ ਚੈਕ ਕਰ ਸਕਦੇ ਹਨ।
PSEB 12th Result 2024: ਬੋਰਡ ਦੇ ਸੂਤਰਾਂ ਮੁਤਾਬਕ 12ਵੀਂ ਜਮਾਤ ਦਾ ਨਤੀਜਾ 30 ਅਪ੍ਰੈਲ ਤੱਕ ਐਲਾਨਿਆ ਜਾ ਸਕਦਾ ਹੈ। ਵਿਦਿਆਰਥੀ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।
Punjab PSEB 12th Result 2023 Declared: पंजाब स्कूल शिक्षा बोर्ड ने 24 मई, 2023 को पंजाब पीएसईबी 12वीं का रिजल्ट 2023 घोषित कर दिया है. जो उम्मीदवार राज्य में पीएसईबी 12वीं बोर्ड परीक्षा में शामिल हुए हैं, वे पीएसईबी की आधिकारिक साइट pseb.ac.in पर पंजाब बोर्ड कक्षा 12वीं के नतीजे देख सकते हैं.
ਇਸ ਵਾਰੀ 12ਵੀ ਦੇ ਰਿਜ਼ਲਟ ਵਿੱਚ ਨਵੀਂ ਪਹਿਲਕਦਮੀ ਦੇਖਣ ਨੂੰ ਮਿਲੀ ਹੈ। ਪਹਿਲੀ ਵਾਰ 10 ਟਰਾਂਸਜੈਡਰਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀਆਂ ਪ੍ਰੀਖਿਆਵਾਂ ਦਿੱਤੀਆਂ ਹਨ, ਜੋ ਕਿ ਪਹਿਲਾਂ ਕਦੇ ਨਹੀਂ ਹੋਇਆ।
PSEB 12th Topper 2022: अर्शदीप भविष्य में आईएएस ऑफिसर बनकर देश की सेवा करना चाहती हैं. उन्होंने यूपीएससी की सिविल सर्विसेस परीक्षा की तैयारी भी शुरू कर दी है. अर्शदीप बताती हैं कि वे रात के समय पढ़ाई करना पसंद करती हैं, क्योंकि रात के समय उनके लिए शांति के माहौल में ध्यान केंद्रित कर पढ़ाई करना ज्यादा आसान हो जाता है.
PSEB 12th Result 2022: पंजाब बोर्ड के चेयरमैन ने यह जानकारी दी है कि कक्षा 12वीं की परीक्षा के परिणाम कल यानी 28 जून 2022 को जारी किए जाएंगे. रिजल्ट जारी होते ही छात्र पंजाब बोर्ड की ऑफिशियल वेबसाइट पर जाकर अपना रिजल्ट देख सकेंगे.
Punjab Board 12th Result: पंजाब स्कूल एजुकेशन बोर्ड (PSEB) जल्द ही 12वीं का रिजल्ट घोषित कर सकता है. सूत्रों के मुताबिक, पंजाब बोर्ड 30 जून को 12वीं के नतीजे जारी कर सकता है.
छात्र जिस वक्त का लंबे समय से इंतेजार कर रहे थे. वह करीब आ गया है. पंजाब स्कूल शिक्षा बोर्ड कल यानी 25 जून 2022 को 10वीं और 12वीं के रिजल्ट का ऐलान कर सकता है. इसको लेकर कहा जा रहा है कि जिस वक्त का लोगों को लंबे वक्त से इंतेजार था वह पूरा हो गया है.
इस साल पंजाब बोर्ड की 12वीं जमात का इस साल 90.98 फीसद रिज़ल्ट रहा है.