Mohali Fraud Case: 30 ਫ਼ੀਸਦੀ ਰਿਟਰਨ ਦਾ ਝਾਂਸਾ ਦੇ ਕੇ ਇੱਕ ਕਰੋੜ 19 ਲੱਖ ਠੱਗੇ; ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਆਰੰਭੀ
Advertisement
Article Detail0/zeephh/zeephh1940852

Mohali Fraud Case: 30 ਫ਼ੀਸਦੀ ਰਿਟਰਨ ਦਾ ਝਾਂਸਾ ਦੇ ਕੇ ਇੱਕ ਕਰੋੜ 19 ਲੱਖ ਠੱਗੇ; ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਆਰੰਭੀ

Mohali Fraud Case: 30 ਫ਼ੀਸਦੀ ਰਿਟਰਨ ਦਾ ਲਾਲਚ ਦੇ ਕੇ ਇੱਕ ਕਰੋੜ 19 ਲੱਖ ਤੋਂ ਵੱਧ ਰੁਪਏ ਠੱਗਣ ਦੇ ਮਾਮਲੇ ਨੂੰ ਲੈ ਕੇ ਸੋਹਾਣਾ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ।

Mohali Fraud Case: 30 ਫ਼ੀਸਦੀ ਰਿਟਰਨ ਦਾ ਝਾਂਸਾ ਦੇ ਕੇ ਇੱਕ ਕਰੋੜ 19 ਲੱਖ ਠੱਗੇ; ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਆਰੰਭੀ

Mohali Fraud Case:  30 ਫ਼ੀਸਦੀ ਰਿਟਰਨ ਦਾ ਲਾਲਚ ਦੇ ਕੇ ਇੱਕ ਕਰੋੜ 19 ਲੱਖ ਤੋਂ ਵੱਧ ਰੁਪਏ ਠੱਗਣ ਦੇ ਮਾਮਲੇ ਨੂੰ ਲੈ ਕੇ ਸੋਹਾਣਾ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਰੇਸ਼ ਸਿੰਗਲਾ ਨਿਵਾਸੀ ਸੈਕਟਰ 78 ਨੇ ਇੱਕ ਦਰਖਾਸਤ ਉਪ ਕਪਤਾਨ ਪੁਲਿਸ ਸ਼ਹਿਰੀ-2 ਪਾਸ ਪੇਸ਼ ਕੀਤੀ।

ਇਸ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਦੂਜੀ ਧਿਰ ਨੇ ਆਪਸ ਮਿਲੀਭੁਗਤ ਨਾਲ ਇਨ੍ਹਾਂ ਦੀ ਕਿ ਕੰਪਨੀ ਮੈਸਰਜ ਬਲਿਸ ਕੰਸਲਟੈਂਟ ਨਾਮ ਦੀ ਫਰਮ ਵਿੱਚ ਨੂੰ 30 ਫ਼ੀਸਦੀ ਰਿਟਰਨ ਦਾ ਲਾਲਚ ਦੇ ਬੀਕੇ ਕੋਲੋਂ 1,19,77,930/- ਰੁਪਏ ਦਾ ਨਿਵੇਸ਼ ਕਰਵਾਇਆ ਸੀ ਪਰ ਬਾਅਦ ਵਿੱਚ ਉਕਤ ਮੁਲਜ਼ਮਾਂ ਨੇ ਨਾ ਹੀ 30 ਫ਼ੀਸਦੀ ਰਿਟਰਨ ਦਿੱਤਾ ਅਤੇ ਨਾ ਹੀ ਨਿਵੇਸ਼ ਕੀਤੀ ਰਕਮ ਮੋੜੀ।

ਇਹ ਵੀ ਪੜ੍ਹੋ : India vs Sri Lanka Live Updates, World Cup 2023: 26 ਓਵਰਾਂ ਮਗਰੋਂ ਭਾਰਤ 162/1, ਕੋਹਲੀ ਤੇ ਗਿੱਲ ਦੇ ਨੀਮ ਸੈਂਕੜੇ ਹੋਏ

ਇਸ ਮਗਰੋਂ ਪੀੜਤ ਨੂੰ ਅਹਿਸਾਸ ਹੋਇਆ ਕਿ ਉਕਤ ਦੋਸ਼ੀਆਂ ਨੇ ਮਿਲੀਭੁਗਤ ਨਾਲ 1,19,21,957 ਰੁਪਏ ਦੀ ਠੱਗੀ ਮਾਰੀ ਹੈ। ਦਰਖਾਸਤ ਦੀ ਪੜਤਾਲ ਉਪ ਕਪਤਾਨ ਪੁਲਿਸ ਸ਼ਹਿਰੀ-2 ਨੇ ਕੀਤੀ। ਬਾਅਦ ਵਿੱਚ ਐਸਐਸਪੀ ਨੇ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਪੁਲਿਸ ਵੱਲੋਂ ਦੋਸ਼ੀਆਂ ਖਿਲਾਫ਼ 406,420,120 ਬੀ ਆਈ ਪੀ ਸੀ ਦੀ ਧਾਰਾ ਹੇਠ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Sunam Accident News: ਸੁਨਾਮ 'ਚ ਦਰਦਨਾਕ ਹਾਦਸੇ 'ਚ ਬੱਚੇ ਸਮੇਤ 6 ਦੀ ਮੌਤ; ਮਲੇਰਕੋਟਲਾ ਤੋਂ ਮੱਥਾ ਟੇਕ ਕੇ ਆ ਰਹੇ ਸਨ ਵਾਪਸ

Trending news