Mika Singh News: ਮੀਕਾ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਸ਼ੋਅ ਦੌਰਾਨ ਹੋਏ ਭਾਵੁਕ; ਵੇਖੋ ਵੀਡੀਓ
Advertisement
Article Detail0/zeephh/zeephh1736927

Mika Singh News: ਮੀਕਾ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਸ਼ੋਅ ਦੌਰਾਨ ਹੋਏ ਭਾਵੁਕ; ਵੇਖੋ ਵੀਡੀਓ

Mika Singh Tribute To Sidhu Moose Wala News: ਇਸ ਵੀਡੀਓ 'ਚ ਮੀਕਾ ਸਿੰਘ ਆਪਣੇ ਸ਼ੋਅ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆ ਰਹੇ ਹਨ।

Mika Singh News: ਮੀਕਾ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਸ਼ੋਅ ਦੌਰਾਨ ਹੋਏ ਭਾਵੁਕ; ਵੇਖੋ ਵੀਡੀਓ

Mika Singh Tribute To Sidhu Moose Wala News: ਭਾਵੁਕ ਗੀਤ ਹੋਵੇ ਜਾਂ ਪਾਰਟੀ, ਮੀਕਾ ਸਿੰਘ ਆਪਣੀ ਸੁਰੀਲੀ ਆਵਾਜ਼ ਨਾਲ ਫੈਨਸ ਦਾ ਦਿਲ ਜਿੱਤ ਲੈਂਦੇ ਹਨ। ਉਹਨਾਂ ਨੇ ਜ਼ਿੰਦਗੀ 'ਚ ਇੱਕ ਤੋਂ ਵੱਧ ਕੇ ਇਕ ਸੁਪਰਹਿੱਟ ਗੀਤ ਇਸ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਪੰਜਾਬੀ ਕਲਾਕਾਰ ਹੋਵੇ, ਰਾਸ਼ਟਰੀ ਕਲਾਕਾਰ ਹੋਵੇ ਜਾਂ ਗਲੋਬਲ, ਹਰ ਕੋਈ ਸਿੱਧੂ ਮੂਸੇਵਾਲਾ ਦਾ ਫੈਨ ਹੈ ਅਤੇ ਉਸਨੂੰ ਆਪਣੇ ਸ਼ੋਅ ਦੌਰਾਨ ਜ਼ਰੂਰ ਯਾਦ ਕਰਦਾ ਹੈ। 

ਅੱਜ ਉਨ੍ਹਾਂ ਵਿੱਚੋਂ ਇੱਕ ਹੈ ਪੰਜਾਬੀ ਮਸ਼ਹੂਰ ਗਾਇਕ ਮੀਕਾ ਸਿੰਘ ਜਿਨਾਂ ਦੇ ਗਾਣੇ ਬਹੁਤ ਹੀ ਵਧੀਆ ਅਤੇ ਲੋਕਾਂ ਵਿੱਚ ਇੰਨਾਂ ਦੇ ਗਾਣਿਆਂ ਦਾ ਅਲੱਗ ਹੀ ਜੋਸ਼ ਵੇਖਣ ਨੂੰ ਮਿਲਦਾ ਹੈ। ਦੱਸ ਦੇਈਏਕਿ ਹਾਲ ਹੀ ਵਿੱਚ ਗਾਇਕ ਮੀਕਾ ਵੱਲੋਂ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ 'ਚ ਮੀਕਾ ਸਿੰਘ ਆਪਣੇ ਸ਼ੋਅ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆ ਰਹੇ ਹਨ। ਉਹ ਸ਼ੋਅ ਦੌਰਾਨ ਸਿੱਧੂ ਦਾ ਮਸ਼ਹੂਰ ਗੀਤ '295' ਗਾਉਂਦੇ ਨਜ਼ਰ ਆ ਰਹੇ ਹਨ। ਗੀਤ ਥੋੜਾ ਵਿਵਾਦਤ ਹੈ ਪਰ ਹਰ ਕਲਾਕਾਰ ਉਸੇ ਗੀਤ ਨੂੰ ਗਾ ਕੇ ਸ਼ਰਧਾਂਜਲੀ ਦੇ ਰਿਹਾ ਹੈ ਅਤੇ ਹੁਣ ਮੀਕਾ ਵੀ ਇਸੇ ਲਿਸਟ 'ਚ ਸ਼ਾਮਲ ਹੋ ਗਏ ਹਨ।

ਇਹ ਵੀ ਪੜ੍ਹੋ: Miracle' Baby News: ਕੁਦਰਤ ਦਾ ਚਮਤਕਾਰ! 4 ਹੱਥ..4 ਪੈਰ..2 ਦਿਲ ਅਤੇ ਇੱਕ ਸਿਰ ਵਾਲੀ ਬੱਚੀ ਦਾ ਹੋਇਆ ਜਨਮ

ਮੀਕਾ ਸਿੰਘ ਨੇ ਇਸ ਦੌਰਾਨ ਗਾਇਕ ਕੇ. ਕੇ., ਲਤਾ ਮੰਗੇਸ਼ਕਰ ਤੇ ਬੱਪੀ ਲਹਿਰੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਦੇ ਗੀਤ ਵੀ ਗਾਏ। ਦਰਅਸਲ ਸਿੱਧੂ ਮੂਸੇ ਵਾਲਾ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ਾਂ ਤੱਕ ਆਪਣੀ ਵੱਖਰੀ ਪਛਾਣ ਰੱਖਦਾ ਸੀ। ਸਿੱਧੂ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਹਨ।  ਸਿੱਧੂ ਦੇ ਗੀਤਾਂ ਨੂੰ ਕਈ ਮਸ਼ਹੂਰ ਕਲਾਕਾਰਾਂ ਵਲੋਂ ਤਾਰੀਫ਼ ਮਿਲ ਚੁੱਕੀ ਹੈ, ਜਿਨ੍ਹਾਂ 'ਚੋਂ ਮੀਕਾ ਸਿੰਘ ਵੀ ਇਕ ਹਨ।

Mika Singh Tribute To Sidhu Moose Wala News: ਇਸ ਵੀਡੀਓ 'ਚ ਮੀਕਾ ਸਿੰਘ ਆਪਣੇ ਸ਼ੋਅ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਮਸ਼ਹੂਰ ਗਾਇਕ ਮੀਕਾ ਸਿੰਘ ਜਿਸ ਨੇ ਪਿਛਲੇ ਸਾਲ ਸਿੱਧੂ ਦੇ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਆਪਣੇ ਸਾਥੀ ਸੰਗੀਤਕਾਰ ਸਿੱਧੂ ਮੂਸੇਵਾਲਾ ਦੀਆਂ ਮੌਤ ਦੇ ਮੱਦੇਨਜ਼ਰ 10 ਜੂਨ ਨੂੰ ਆਪਣੇ ਜਨਮ ਦਿਨ ਦੀ ਮਹਿਮਾ ਨਾ ਕਰਨ ਦਾ ਫੈਸਲਾ ਕੀਤਾ ਸੀ। 
ਮਸ਼ਹੂਰ ਕੋਰੀਓਗ੍ਰਾਫ਼ਰ ਪ੍ਰਭੂ ਦੇਵਾ ਚੌਥੀ ਵਾਰ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ

Trending news