ਪੰਜਾਬ ਸਰਕਾਰ ਵੱਲੋਂ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ, ਕਾਰਪੋਰੇਸ਼ਨ ਬੋਰਡ, ਸਕੂਲ ਕਾਲਜ ਬੰਦ ਰਹਿਣਗੇ ਬੰਦ
Advertisement
Article Detail0/zeephh/zeephh879584

ਪੰਜਾਬ ਸਰਕਾਰ ਵੱਲੋਂ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ, ਕਾਰਪੋਰੇਸ਼ਨ ਬੋਰਡ, ਸਕੂਲ ਕਾਲਜ ਬੰਦ ਰਹਿਣਗੇ ਬੰਦ

ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ 'ਤੇ ਪੰਜਾਬ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੈ

ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ 'ਤੇ ਪੰਜਾਬ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੈ

ਨਿਤਿਕਾ ਮਹੇਸ਼ਵਰੀ/ ਚੰਡੀਗੜ੍ਹ : ਪੰਜਾਬ ਸਰਕਾਰ ਨੇ 8 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਇਸ ਦਿਨ ਸਕੂਲ, ਕਾਲਜ, ਸਰਕਾਰੀ ਦਫ਼ਤਰ, ਕਾਰਪੋਰੇਸ਼ਨ ਬੋਰਡ ਵਿੱਚ ਛੁੱਟੀ ਰਹੇਗੀ, ਸੂਬਾ ਸਰਕਾਰ ਨੇ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਦੇ ਹੋਏ ਇਹ ਫ਼ੈਸਲਾ ਲਿਆ ਹੈ 

fallback

ਕੌਣ ਸਨ ਗੁਰੂ ਨਾਭਾ ਦਾਸ ਜੀ ?

ਗੁਰੂ ਨਾਭਾ ਦਾਸ ਜੀ  16ਵੀਂ ਸੱਦੀ ਦੇ ਮਹਾਨ ਸੰਤ ਸਨ, ਉਨ੍ਹਾਂ ਦਾ ਜਨਮ 8 ਅਪ੍ਰੈਲ 1537 ਨੂੰ ਹੋਇਆ ਸੀ, ਗੁਰੂ ਨਾਭਾ ਦਾਸ ਜੀ ਦੇ ਲੱਖਾਂ ਭਗਤ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਨੇ

 

 

Trending news