Zee Rozgar Samachar

punjab govt

ਪੰਜਾਬ ਦੇ ਲੋਕਾਂ ਲਈ 5 ਮਾਰਚ ਕਿਉਂ ਅਹਿਮ, ਜਾਣੋ

ਪੰਜਾਬ ਵਿਧਾਨਸਭਾ ਦੀ ਬਜਟ ਇਜਲਾਸ 1 ਤੋਂ 10 ਮਾਰਚ ਦੇ ਵਿੱਚ ਹੋਵੇਗਾ 

Feb 26, 2021, 03:41 PM IST

ਏਜੰਟਾਂ ਦੇ ਚੱਕਰ ਛੱਡੋ, ਵਿਦੇਸ਼ 'ਚ ਨੌਕਰੀ ਤੇ ਪੜਾਈ ਕਰਵਾਉਣ ਲਈ ਪੰਜਾਬ ਸਰਕਾਰ ਦਾ Special Cell ਸ਼ੁਰੂ, ਇਹ ਹੈ ਰਜਿਸਟ੍ਰੇਸ਼ਨ ਦੀ ਅਖੀਰਲੀ ਤਰੀਕ

ਪੰਜਾਬ ਸਰਕਾਰ ਵਲੋਂ ਵਿਦੇਸ਼ਾਂ ‘ਚ ਪੜਾਈ ਤੇ ਨੌਕਰੀਆਂ ਲਈ ਵਿਸੇਸ਼ ਸੈੱਲ, ਰਜਿਸਟ੍ਰੇਸ਼ਨ ਦੀ ਇਹ ਹੈ ਅਖ਼ੀਰਲੀ ਤਰੀਕ 

Feb 22, 2021, 08:11 PM IST

ਸਿਹਤ ਮੁਲਾਜ਼ਮਾਂ ਤੇ ਅਧਿਆਪਕਾਂ ਲਈ ਜ਼ਰੂਰੀ ਖ਼ਬਰ, ਸਰਕਾਰ ਨੇ ਲਿਆ ਇਹ ਫ਼ੈਸਲਾ

ਪੰਜਾਬ ਸਰਕਾਰ ਨੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕਾਕਰਨ ਦੀ ਪਹਿਲੀ ਖੁਰਾਕ ਦੇਣ ਦੀ ਆਖਰੀ ਮਿਤੀ ਵਿਚ ਕੀਤਾ ਵਾਧਾ, ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਟੈਸਟਿੰਗ ਸ਼ੁਰੂ ਕਰਨ ਲਈ ਨਿਰਦੇਸ਼

Feb 18, 2021, 08:26 PM IST

ਪੰਜਾਬ ਸਰਕਾਰ ਨੇ ਇੰਨਾਂ ਅਹਿਮ ਸਕੀਮਾਂ ਨੂੰ Aadhar ਨਾਲ ਜੋੜਿਆ

ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ  ਅਰੁਣਾ ਚੌਧਰੀ ਨੇ  ਦੱਸਿਆ ਕਿ ਵਿਭਾਗ ਨੇ ਵੱਖ-ਵੱਖ ਸਕੀਮਾਂ ਨਾਲ ਆਧਾਰ ਨੰਬਰ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ 

Feb 16, 2021, 07:25 PM IST

ਬੱਚਿਆਂ ਤੇ ਮਹਿਲਾਵਾਂ ਨਾਲ ਜਿਨਸੀ ਸ਼ੋਸ਼ਣ ਰੋਕਣ ਦੇ ਲਈ ਪੰਜਾਬ ਸਰਕਾਰ ਨੇ 10 ਵੱਡੇ ਅਤੇ ਸਖ਼ਤ ਫ਼ੈਸਲੇ

ਪੰਜਾਬ ਵਿੱਚ 9 ਹੋਰ ਪੋਸਕੋ ਫਾਸਟ-ਟਰੈਕ ਅਦਾਲਤਾਂ, ਸਾਰੇ 27 ਪੁਲਿਸ ਜ਼ਿਲ੍ਹਿਆਂ ਵਿੱਚ ਸੈਕਸੂਅਲ ਐਸਾਲਟ ਰਿਸਪਾਂਸ ਟੀਮਾਂ ਕੀਤੀਆਂ ਜਾਣਗੀਆਂ ਗਠਿਤ

Feb 15, 2021, 09:18 PM IST

ਪੰਜਾਬ ਦੇ ਕੈਦੀਆਂ ਲਈ ਬੁਰੀ ਖ਼ਬਰ ! ਪੰਜਾਬ ਸਰਕਾਰ ਨੇ ਲਿਆ ਇਹ ਫ਼ੈਸਲਾ

ਪੰਜਾਬ ਵਿਚ ਕੋਵਿਡ ਦੇ ਮਾਮਲਿਆਂ ’ਚ ਆਈ ਗਿਰਾਵਟ ਦੇ ਮੱਦੇਨਜ਼ਰ ਸੁਪਰੀਮ ਕੋਰਟ ਵੱਲੋਂ ਜੇਲਾਂ ਵਿਚ ਕੋਵਿਡ ਨਾਲ ਨਜਿੱਠਣ ਲਈ ਗਠਿਤ ਉੱਚ ਤਾਕਤੀ ਕਮੇਟੀ ਨੇ ਕੈਦੀਆਂ ਦੀ ਪੈਰੋਲ ਵਿਚ ਅੱਗੇ ਹੋਰ ਵਾਧਾ ਨਾ ਕੀਤੇ ਜਾਣ ਦਾ ਫੈਸਲਾ ਲਿਆ ਹੈ।

Feb 14, 2021, 08:43 PM IST

ਹੁਣ ਘਰ ਦੇ ਨਜ਼ਦੀਕ ਹੀ ਲੈ ਸਕੋਗੇ RC ਅਤੇ Licence ਦੀ ਸੇਵਾਵਾਂ, ਲਾਈਨ 'ਚ ਖੜ੍ਹੇ ਹੋਣ ਦੀ ਹੁਣ ਨਹੀਂ ਹੈ ਜ਼ਰੂਰਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਮੰਗਲਵਾਰ ਨੂੰ ਸੇਵਾ ਕੇਂਦਰਾਂ ਵਿਖੇ 56 ਨਵੀਆਂ ਸੇਵਾਵਾਂ ਸ਼ਾਮਲ ਕਰਨ ਦੀ ਵਰਚੁਅਲ ਤੌਰ 'ਤੇ ਸ਼ੁਰੂਆਤ ਕੀਤੀ।    

Feb 10, 2021, 11:21 AM IST

ਬੇਅਦਬੀ ਮਾਮਲਿਆਂ 'ਚ ਪੰਜਾਬ ਸਰਕਾਰ ਨੂੰ ਮਿਲੀ ਵੱਡੀ ਕਾਮਯਾਬੀ,CBI ਨੇ ਸੌਂਪੇ ਇਹ ਅਹਿਮ ਤੇ ਜ਼ਰੂਰੀ ਦਸਤਾਵੇਜ਼

ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਆਖਿਰ ਸੀ.ਬੀ.ਆਈ. ਨੇ ਬੇਅਦਬੀ ਮਾਮਲਿਆਂ ਦੀਆਂ ਫਾਈਲਾਂ ਪੰਜਾਬ ਪੁਲੀਸ ਦੇ ਹਵਾਲੇ ਕੀਤੀਆਂ

Feb 4, 2021, 06:17 PM IST

ਪੰਜਾਬ 'ਚ ਫ੍ਰੀ ਲੱਗੇਗੀ ਕੋਰੋਨਾ ਵੈਕਸੀਨ,ਪਰ ਪੂਰੀ ਕਰਨੀ ਹੋਵੇਗੀ ਇਹ ਸ਼ਰਤ,ਸਿਹਤ ਮੰਤਰੀ ਦਾ ਵੱਡਾ ਐਲਾਨ

ਦਿੱਲੀ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਫ੍ਰੀ ਵਿੱਚ ਵੈਕਸੀਨ ਦੇਣ ਦਾ ਐਲਾਨ ਕੀਤਾ ਹੈ

Jan 13, 2021, 03:27 PM IST

ਕਿਸਾਨਾਂ ਦੇ ਦਿੱਲੀ ਧਰਨੇ 'ਚ ਪੰਜਾਬ ਪੁਲਿਸ ਦੇ ਅਫ਼ਸਰਾਂ ਦੀ ਤੈਨਾਤੀ ਕਿਉਂ ? CM ਕੈਪਟਨ ਨੇ ਦੱਸੀ ਇਹ ਵੱਡੀ ਵਜ੍ਹਾਂ

ਮੁੱਖ ਮੰਤਰੀ ਕੈਪਟਨ ਨੇ ਸੁਖਬੀਰ ਬਾਦਲ ਅਤੇ ਆਪ 'ਤੇ ਲਗਾਇਆ ਝੂਠ ਬੋਲਣ ਦਾ ਇਲਜ਼ਾਮ

Jan 8, 2021, 08:40 PM IST

ਬਰਡ ਫਲੂ ਦੇ ਖ਼ਤਰੇ ਨੂੰ ਲੈਕੇ ਪੰਜਾਬ ਸਰਕਾਰ ਨੇ ਜਾਰੀ ਕੀਤਾ ਇਹ ਅਹਿਮ ਅੱਪਡੇਟ

ਪੰਜਾਬ ਹੁਣ ਤੱਕ ਬਰਡ ਫਲੂ ਤੋਂ ਪੂਰੀ ਤਰ੍ਹਾਂ ਸੁਰੱਖਿਅਤ, ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਵਿਨੀ ਮਹਾਜਨ

Jan 7, 2021, 07:14 PM IST

ਸਟੱਡੀ ਵੀਜ਼ਾ ਚਾਹੀਦਾ ਹੈ ਜਾਂ ਫਿਰ ਵਰਕ ਵੀਜ਼ਾ,ਪੰਜਾਬ ਸਰਕਾਰ ਦਿਵਾਏਗੀ,ਮੁਫ਼ਤ 'ਚ,ਇਸ ਤਰੀਕ ਨੂੰ ਵੱਡੀ ਯੋਜਨਾ ਦੀ ਸ਼ੁਰੂਆਤ

ਪੰਜਾਬ ਵਿੱਚ 15 ਫਰਵਰੀ ਤੋਂ ਵਿਦੇਸ਼ੀ ਪੜਾਈ ਤੇ ਪਲੇਸਮੈਂਟ ਸੈੱਲ ਦੀ ਹੋਵੇਗੀ ਸ਼ੁਰੂਆਤ  

Jan 5, 2021, 06:40 PM IST

ਬੇਅਦਬੀ ਮਾਮਲੇ 'ਤੇ ਹਾਈਕੋਰਟ 'ਚ ਪੰਜਾਬ ਸਰਕਾਰ ਨੇ ਆਪਣੇ ਹੀ ਡੀਜੀਪੀ 'ਤੇ ਚੁੱਕੇ ਵੱਡੇ ਸਵਾਲ

ਹਾਈਕੋਰਟ ਨੇ ਪੁਛਿਆ ਸੀ ਪੰਜਾਬ ਸਰਕਾਰ ਤੋਂ ਸਵਾਲ ਆਖਿਰ ਕਿਸ ਦੀ ਮਨਜ਼ੂਰੀ ਤੇ ਪ੍ਰਬੋਧ ਕੁਮਾਰ ਨੇ CBI ਨੂੰ ਚਿੱਠੀ ਲਿੱਖੀ ਸੀ

Dec 22, 2020, 01:26 PM IST

MSP 'ਤੇ ਖ਼ੁਦ ਦਾਣਾ-ਦਾਣਾ ਖ਼ਰੀਦਣ ਦੀ ਗਰੰਟੀ ਕਰੇ ਸਰਕਾਰ, ਇਸ ਤਰ੍ਹਾਂ ਨਹੀਂ ਹੋਵੇਗਾ ਮਸਲਾ ਹੱਲ ! : ਅਮਨ ਅਰੋੜਾ

ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਬਾਰੇ ਲਗਾਏ ਗੰਭੀਰ ਦੋਸ਼  

Oct 20, 2020, 03:56 PM IST

କୃଷି ଆଇନକୁ ବିରୋଧ; ୧୨ ଦିନରେ ଚାଷୀଙ୍କ 'ରେଳ ରୋକ' ଆନ୍ଦୋଳନ

ସଂଶୋଧିତ କୃଷି ଆଇନକୁ ନେଇ ଅସନ୍ତୋଷ ପଞ୍ଜବ ଚାଷୀ। ୧୨ ଦିନ ହେଲା ଦେବିଦାସପୁର ନିକଟରେ ରେଳ ରୋକ ଆନ୍ଦୋଳନ କରୁଛନ୍ତି।  

Oct 5, 2020, 11:23 AM IST

ਪੰਜਾਬ ਸਰਕਾਰ ਵੱਲੋਂ IAS-PCS ਪ੍ਰੀਖਿਆ ਮੁਲਤਵੀ, ਜਾਣੋ, ਹੁਣ ਕਦੋਂ ਹੋਣਗੀਆਂ

ਉਥੇ ਹੀ ਕਈ ਅਹਿਮ ਫੈਸਲੇ ਵੀ ਲਏ ਜਾ ਰਹੇ ਹਨ।    

Sep 30, 2020, 10:11 AM IST

ਸਰਕਾਰ ਨੂੰ ਜਗਾਉਣ ਲਈ ਟੁੱਟੀਆਂ ਸੜਕਾਂ 'ਤੇ ਟੋਇਆ 'ਚ ਲਗਾਏ ਰੁੱਖ, ਕਿਹਾ- ਵਧੇਗੀ ਹਰਿਆਲੀ

ਲੋਕਾਂ ਨੇ ਟੁੱਟੀਆਂ ਸੜਕਾਂ 'ਤੇ ਟੋਇਆਂ ਵਿਚ ਪੌਦੇ ਲਗਾਏ ਤਾਂ ਜੋ ਹਰਿਆਲੀ ਵਧੇ ਅਤੇ ਲੋਕਾਂ ਦਾ ਐਕਸੀਡੈਂਟ ਨਾ ਹੋਵੇ।

Sep 12, 2020, 04:39 PM IST

CBI ਜਾਂਚ ਨੂੰ ਚੁਣੌਤੀ ਤੇ ਰੇਤ ਮਾਫੀਆ ਦੀ ਹਮਾਇਤ ਕਰ ਰਹੀ ਹੈ ਸੂਬਾ ਸਰਕਾਰ: ਡਾ. ਚੀਮਾ

ਪੰਜਾਬ 'ਚ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਲਗਾਤਾਰ ਵਿਰੋਧੀ ਧਿਰਾਂ ਸੂਬਾ ਸਰਕਾਰ ਨੂੰ ਘੇਰ ਰਹੀਆਂ ਹਨ।

Sep 9, 2020, 02:02 PM IST

ਐਕਟਿਵ ਮਰੀਜ਼ਾਂ ਨੂੰ ਹਸਪਤਾਲਾਂ ਤੇ ਘਰਾਂ ’ਚ ਮੁਫਤ 50,000 ਕੋਵਿਡ ਕੇਅਰ ਕਿੱਟਾਂ ਦੇਵੇਗੀ ਪੰਜਾਬ ਸਰਕਾਰ

ਇਨਾਂ ਕਿੱਟਾਂ, ਜਿਨਾਂ ਵਿੱਚੋਂ ਹਰੇਕ ਦੀ ਕੀਮਤ 1700 ਰੁਪਏ ਹੈ, ਵਿੱਚ ਇਕ ਔਕਸੀਮੀਟਰ, ਡਿਜੀਟਲ ਥਰਮਾਮੀਟਰ, ਫੇਸ ਮਾਸਕ ਅਤੇ ਜ਼ਰੂਰੀ ਦਵਾਈਆਂ ਸ਼ਾਮਲ ਹਨ। 

Sep 7, 2020, 10:15 PM IST