Banur News: ਸਿਵਲ ਹਸਪਤਾਲ ਬਨੂੜ ਵਿੱਚ ਮੋਬਾਈਲ ਦੀ ਲਾਈਟ ਜਗਾ ਡਿਲੀਵਰੀ ਕਰਨ ਦਾ ਮਾਮਲਾ ਨਸ਼ਰ ਹੋਣ ਤੋਂ ਬਾਅਦ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਵਿੱਕੀ ਘਨੌਰ ਜਾਇਜ਼ਾ ਲੈਣ ਵਾਸਤੇ ਹਸਪਤਾਲ ਬਨੂੜ ਪੁੱਜੇ।
Trending Photos
Banur News: ਸਿਵਲ ਹਸਪਤਾਲ ਬਨੂੜ ਵਿੱਚ ਮੋਬਾਈਲ ਦੀ ਲਾਈਟ ਜਗਾ ਡਿਲੀਵਰੀ ਕਰਨ ਦਾ ਮਾਮਲਾ ਨਸ਼ਰ ਹੋਣ ਤੋਂ ਬਾਅਦ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਵਿੱਕੀ ਘਨੌਰ ਜਾਇਜ਼ਾ ਲੈਣ ਵਾਸਤੇ ਹਸਪਤਾਲ ਬਨੂੜ ਪੁੱਜੇ। ਕਾਬਿਲੇਗੌਰ ਹੈ ਕਿ ਸਿਵਲ ਹੈਲਥ ਸੈਂਟਰ ਬਨੂੜ ਵਿੱਚ ਡਿਲੀਵਰੀ ਕੇਸ ਦਾ ਮੋਬਾਈਲ ਦੀ ਰੋਸ਼ਨੀ ਵਿੱਚ ਟ੍ਰੀਟਮੈਂਟ ਕੀਤੇ ਜਾਣ ਮਗਰੋਂ ਸਵਾਲ ਖੜ੍ਹੇ ਹੋਣ ਲੱਗ ਪਏ ਸਨ।