khanauri Morcha: ਖਨੌਰੀ ਧਰਨੇ ਵਿੱਚ ਵਾਪਰਿਆ ਵੱਡਾ ਹਾਦਸਾ, ਦੇਸੀ ਗੀਜ਼ਰ ਵਿੱਚ ਹੋਇਆ ਧਮਾਕਾ
Advertisement
Article Detail0/zeephh/zeephh2594041

khanauri Morcha: ਖਨੌਰੀ ਧਰਨੇ ਵਿੱਚ ਵਾਪਰਿਆ ਵੱਡਾ ਹਾਦਸਾ, ਦੇਸੀ ਗੀਜ਼ਰ ਵਿੱਚ ਹੋਇਆ ਧਮਾਕਾ

khanauri Morcha: ਨੌਜਵਾਨ ਦੀ ਪਛਾਣ ਗੁਰਦਿਆਲ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਸਮਾਣਾ ਵਜੋਂ ਹੋਈ ਹੈ। ਜੋ ਪਿਛਲੇ ਕਾਫੀ ਦਿਨਾਂ ਤੋਂ ਖਨੌਰੀ ਬਾਰਡਰ ਉੱਤੇ ਧਰਨੇ ਵਿਚ ਮੌਜ਼ੂਦ ਸੀ।

khanauri Morcha: ਖਨੌਰੀ ਧਰਨੇ ਵਿੱਚ ਵਾਪਰਿਆ ਵੱਡਾ ਹਾਦਸਾ, ਦੇਸੀ ਗੀਜ਼ਰ ਵਿੱਚ ਹੋਇਆ ਧਮਾਕਾ

khanauri Morcha: ਖਨੌਰੀ ਧਰਨੇ ਵਿੱਚ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਪਾਣੀ ਗਰਮ ਕਰਨ ਵਾਲੇ ਦੇਸੀ ਗੀਜ਼ਰ ਵਿੱਚ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਇੱਕ ਨੌਜਵਾਨ ਭਿਆਨਕ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਦਾ ਕਾਫੀ ਜ਼ਿਆਦਾ ਸਰੀਰ ਝੁਲਸ ਗਿਆ। ਨੌਜਵਾਨ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਨੌਜਵਾਨ ਦੀ ਪਛਾਣ ਗੁਰਦਿਆਲ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਸਮਾਣਾ ਵਜੋਂ ਹੋਈ ਹੈ। ਜੋ ਪਿਛਲੇ ਕਾਫੀ ਦਿਨਾਂ ਤੋਂ ਖਨੌਰੀ ਬਾਰਡਰ ਉੱਤੇ ਧਰਨੇ ਵਿਚ ਮੌਜ਼ੂਦ ਸੀ।

Trending news