Panchayat Elections News: ਹਾਈ ਕੋਰਟ ਦਾ ਵੱਡਾ ਫ਼ੈਸਲਾ; ਜਿਹੜੀਆਂ ਥਾਂਵਾਂ ਤੋਂ ਕੇਸ ਆਏ ਸਾਹਮਣੇ ਉਥੇ ਨਹੀਂ ਹੋਵੇਗੀ ਚੋਣ
Advertisement
Article Detail0/zeephh/zeephh2466109

Panchayat Elections News: ਹਾਈ ਕੋਰਟ ਦਾ ਵੱਡਾ ਫ਼ੈਸਲਾ; ਜਿਹੜੀਆਂ ਥਾਂਵਾਂ ਤੋਂ ਕੇਸ ਆਏ ਸਾਹਮਣੇ ਉਥੇ ਨਹੀਂ ਹੋਵੇਗੀ ਚੋਣ

Panchayat Elections News:  ਪੰਚਾਇਤੀ ਚੋਣਾਂ ਨੂੰ ਲੈ ਕੇ 270 ਪਟੀਸ਼ਨਾਂ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਈ। 

Panchayat Elections News: ਹਾਈ ਕੋਰਟ ਦਾ ਵੱਡਾ ਫ਼ੈਸਲਾ; ਜਿਹੜੀਆਂ ਥਾਂਵਾਂ ਤੋਂ ਕੇਸ ਆਏ ਸਾਹਮਣੇ ਉਥੇ ਨਹੀਂ ਹੋਵੇਗੀ ਚੋਣ

Panchayat Elections News: ਪੰਚਾਇਤੀ ਚੋਣਾਂ ਨੂੰ ਲੈ ਕੇ 270 ਪਟੀਸ਼ਨਾਂ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਈ। ਅਦਾਲਤ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਕਿਹਾ ਜਿਹੜੀਆਂ ਥਾਂਵਾਂ ਤੋਂ ਕੇਸ ਆਏ ਹਨ ਉਥੇ ਚੋਣਾਂ
ਨਹੀਂ ਹੋਣਗੀਆਂ।

Trending news