Punjab news: ਗੁਰਦਾਸਪੁਰ 'ਚ ਮੁੜ ਤੋਂ ਵੇਖਿਆ ਪਾਕਿਸਤਾਨੀ ਡਰੋਨ; ਕੀਤੇ ਗਏ 28 ਰਾਊਂਡ
Advertisement

Punjab news: ਗੁਰਦਾਸਪੁਰ 'ਚ ਮੁੜ ਤੋਂ ਵੇਖਿਆ ਪਾਕਿਸਤਾਨੀ ਡਰੋਨ; ਕੀਤੇ ਗਏ 28 ਰਾਊਂਡ

Gurdaspur Drone News: ਕਰੀਬ 20 ਸੈਕਿੰਡ ਤੱਕ ਸਰਹੱਦ ਦੇ ਅੰਦਰ ਭਾਰਤ ਵਾਲੇ ਪਾਸੇ ਪਾਕਿਸਤਾਨੀ ਡਰੋਨ ਘੁੰਮਿਆ।

Punjab news: ਗੁਰਦਾਸਪੁਰ 'ਚ ਮੁੜ ਤੋਂ ਵੇਖਿਆ ਪਾਕਿਸਤਾਨੀ ਡਰੋਨ;  ਕੀਤੇ ਗਏ 28 ਰਾਊਂਡ

Gurdaspur Drone News: ਬੀਐਸਐਫ ਨੇ ਪੰਜਾਬ ਦੇ ਗੁਰਦਾਸਪੁਰ ਵਿੱਚ ਪਾਕਿਸਤਾਨ ਦੇ ਡਰੋਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਤੀ ਰਾਤ 9:45 ਦੇ ਕਰੀਬ ਜ਼ਿਲ੍ਹੇ ਗੁਰਦਾਸਪੁਰ ਅਧੀਨ ਪੈਂਦੀ ਬੀਓਪੀ (Gurdaspur Drone) ਆਦੀਆਂ ਵਿਖੇ ਪਾਕਿਸਤਾਨੀ ਡਰੋਨ ਫਿਰ ਦੇਖਿਆ ਗਿਆ। ਇਸ ਦੌਰਾਨ ਕਰੀਬ 20 ਸੈਕਿੰਡ ਤਕ ਸਰਹੱਦ ਦੇ ਅੰਦਰ ਭਾਰਤ ਵਾਲੇ ਪਾਸੇ ਪਾਕਿਸਤਾਨੀ ਡਰੋਨ ਘੁੰਮਿਆ।

ਇਸ ਤੋਂ ਬਾਅਦ ਬੀਐਸਐਫ ( BSF)ਦੇ ਜਵਾਨਾਂ ਵੱਲੋਂ ਡਰੋਨ 'ਤੇ (Gurdaspur Drone) ਫਾਇਰਿੰਗ ਕੀਤੀ ਗਈ। ਕੁੱਲ 28 ਰਾਊਂਡ ਅਤੇ ਇਕ ILLU ਲਾਈਟ ਬੰਬ ਦਾਗਿਆ ਗਿਆ। ਇਸ ਤੋਂ ਬਾਅਦ ਡਰੋਨ ਮੁੜ ਵਾਪਸ ਪਕਿਸਤਾਨ ਚੱਲਾ ਗਿਆ। 

ਇਹ ਵੀ ਪੜ੍ਹੋ Fatty Liver: ਇਨ੍ਹਾਂ ਲੋਕਾਂ ਨੂੰ ਹੁੰਦਾ ਹੈ ਫੈਟੀ ਲਿਵਰ ਦਾ ਜ਼ਿਆਦਾ ਖ਼ਤਰਾ; ਜਾਣੋ ਇਸ ਦੇ ਮੁੱਖ ਲੱਛਣ 

Trending news