ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੋੜੀ ਜਾ ਰਹੀ ਹੈ। ਇਸ ਪੋਸਟ ਨੂੰ ਗੈਂਗ ਦੇ ਮੈਂਬਰਾਂ ਹੈਰੀ ਬਾਕਸਰ ਅਤੇ ਟਾਇਸਨ ਬਿਸ਼ਨੋਈ ਵੱਲੋਂ ਜਾਰੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ।
Punjab Gurdaspur High Alert: ਗੁਰਦਾਸਪੁਰ ਵਿੱਚ ਥਾਣੇ ਉੱਪਰ ਹੋਏ ਅੱਤਵਾਦੀ ਹਮਲੇ ਤੋਂ ਪੁਲਿਸ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਪੁਲਿਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਬੀਤੀ ਅੱਧੀ ਰਾਤ ਨੂੰ ਅਚਾਨਕ ਵੱਖ-ਵੱਖ ਥਾਣਿਆਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਗੁਰਦਾਸਪੁਰ ਦੇ ਛੋਟੇ ਬੱਚੇ ਨੇ ਇੰਡੀਆ ਰਿਕਾਰਡ ਬੁੱਕ ਆਪਣਾ ਨਾਮ ਦਰਜ ਕੀਤਾ ਹੈ। ਛੋਟੀ ਉਮਰ ‘ਚ ਕੀਤੀ ਇਸ ਵੱਡੀ ਉਪਲਬਧੀ ਨਾਲ ਨਾ ਸਿਰਫ਼ ਪਰਿਵਾਰ, ਬਲਕਿ ਪੂਰੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
Gurdaspur School Bomb Threat: ਗੁਰਦਾਸਪੁਰ ਵਿੱਚ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਧਮਕੀ ਮਿਲੀ, ਜੋ ਡੀਸੀ ਗੁਰਦਾਸਪੁਰ ਨੂੰ ਭੇਜੀ ਗਈ ਸੀ। ਧਮਕੀ ਵਿੱਚ ਜਿਆ ਲਾਲ ਮਿੱਤਲ ਸਕੂਲ, ਗੁਰਦਾਸਪੁਰ ਪਬਲਿਕ ਸਕੂਲ, ਜਵਾਹਰ ਨਵੋਦਿਆ ਸਕੂਲ ਅਤੇ ਟ੍ਰਿੰਨਟੀ ਸਕੂਲ ਦੇ ਨਾਮ ਸ਼ਾਮਲ ਸਨ।
ਨਵੇਂ ਸਾਲ 'ਤੇ ਗੁਰਦਾਸਪੁਰ ਦੇ ਇੱਕ ਨੌਜਵਾਨ ਨੇ 1.50 ਕਰੋੜ ਦੀ ਲਾਟਰੀ ਜਿੱਤੀ ਹੈ। ਜਾਣਕਾਰੀ ਮੁਤਾਬਕ, ਵਿਜੇਤਾ ਨੌਜਵਾਨ ਸੰਦੀਪ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ।
ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਦੀਨਾਨਗਰ ਅਧੀਨ ਪਿੰਡ ਡੀਡਾ ਸਾਂਸੀਆਂ ਵਿਚ ਪੁਲਿਸ ਨੇ ਅੱਜ ਨਸ਼ਾ ਤਸਕਰਾਂ ਵੱਲੋਂ ਨਹਿਰੀ ਵਿਭਾਗ ਦੀ ਜ਼ਮੀਨ ‘ਤੇ ਕੀਤੇ ਗਏ ਗ਼ੈਰ–ਕਾਨੂੰਨੀ ਕਬਜ਼ਿਆਂ ਨੂੰ ਪੂਰੀ ਤਰ੍ਹਾਂ ਹਟਾਉਂਦਿਆਂ ਵੱਡੀ ਕਾਰਵਾਈ ਅੰਜਾਮ ਦਿੱਤੀ। ਪੁਲਿਸ ਟੀਮ ਨੇ ਭਾਰੀ ਮਸ਼ੀਨਰੀ ਦੇ ਨਾਲ ਪਿੰਡ ਵਿੱਚ ਦਾਖਲ ਹੋ ਕੇ ਉਹਨਾਂ ਢਾਂਚਿਆਂ ‘ਤੇ ਪੀਲਾ ਪੰਝਾ ਚਲਾਇਆ, ਜਿਨ੍ਹਾਂ ਨੂੰ ਨਸ਼ਾ ਤਸਕਰਾਂ ਨੇ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਕੇ ਬਣਾਇਆ ਹੋਇਆ ਸੀ।
Gurdaspur:ਗੁਰਦਾਸਪੁਰ ਜ਼ਿਲ੍ਹੇ ਦੇ ਦੋਰਾਂਗਲਾਂ ਵਿੱਚ ਚੋਰਾਂ ਨੇ ਬੀਤੀ ਦੇਰ ਰਾਤ ਇਕ ਘੰਟੇ ਦੇ ਅੰਦਰ ਅੰਦਰ ਹੀ ਲਗਭਗ 11 ਦੁਕਾਨਾਂ ਦੇ ਤਾਲੇ ਤੋੜ ਦਿੱਤੇ ਜਿਸ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਨੇ ਦੱਸਿਆ ਕਿ ਜਦੋਂ ਸਵੇਰੇ ਆਪਣੇ ਦੁਕਾਨ ਦੇ ਕੰਮ ਦੇ ਲਈ ਪਹੁੰਚ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਦੁਕਾਨਾਂ ਦੇ ਬਾਹਰ ਸਮਾਨ ਪਿਆ ਹੋਇਆ ਸੀ। ਇਸ ਦੀ ਜਾਣਕਾਰੀ ਦੁਕਾਨਦਾਰਾਂ ਦੇ ਘਰ ਜਾ ਕੇ ਦਿੱਤੀ ਗਈ ਤੇ ਦੁਕਾਨਦਾਰ ਇਕੱਠੇ ਹੋਏ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਉਤੇ ਪੁਲਿਸ ਵੀ ਪਹੁੰਚੀ ਪਰ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਹਨ। ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਕੇ 30 ਹਜ਼ਾਰ ਰੁਪਏ ਦੇ ਕਰੀਬ ਨਕਦੀ ਤੇ ਹੋਰ ਦੁਕਾਨਾਂ ਤੋਂ ਸਮਾਨ ਚੋਰੀ
ਜੀ.ਟੀ. ਰੋਡ ‘ਤੇ ਜਹਾਜ਼ ਚੌਂਕ ਦੇ ਨੇੜੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਨੌਜਵਾਨ ਨੇ ਕਾਰ ਤੋਂ ਉਤਰ ਕੇ ਸਾਰਿਆਂ ਦੇ ਸਾਹਮਣੇ ਆਪਣੀ ਪਤਨੀ ‘ਤੇ ਚਾਕੂ ਨਾਲ ਬੇਰਹਮੀ ਨਾਲ ਹਮਲਾ ਕਰ ਦਿੱਤਾ। ਘਟਨਾ ਇੰਦੂਸਿੰਧ ਬੈਂਕ ਦੇ ਬਾਹਰ ਵਾਪਰੀ ਅਤੇ ਪੂਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਵਿੱਚੋਂ ਇੱਕ ਨੌਜਵਾਨ ਨੇ ਹਿੰਮਤ ਦਿਖਾਈ ਤੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਔਰਤ ਜ਼ਖਮੀ ਹੋ ਗਈ।
ਗੁਰਦਾਸਪੁਰ ਜ਼ਿਲ੍ਹੇ ਵਿੱਚ ਹੜ੍ਹ ਕਾਰਨ ਪੀੜਤ ਹੋਏ ਲੋਕਾਂ ਦੀ ਸਹਾਇਤਾ ਲਈ ਅਭਿਨੇਤਾ ਰਣਦੀਪ ਹੁੱਡਾ ਮੈਦਾਨ ਵਿੱਚ ਉਤਰੇ ਹਨ। ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਉਹਨਾਂ ਨੇ ਨਾ ਸਿਰਫ਼ ਲੋਕਾਂ ਨਾਲ ਮੁਲਾਕਾਤ ਕੀਤੀ, ਸਗੋਂ ਰਾਹਤ ਸਮੱਗਰੀ ਵੀ ਵੰਡਾਈ। ਹੁੱਡਾ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਲੋਕਾਂ ਨੂੰ ਇਕੱਲਾ ਨਹੀਂ ਛੱਡਿਆ ਜਾਵੇਗਾ। ਜਿਹੜੇ ਪਰਿਵਾਰ ਆਪਣੇ ਘਰ ਬਾਰ ਗੁਆ ਚੁੱਕੇ ਹਨ, ਉਹਨਾਂ ਨੂੰ ਭੋਜਨ, ਕੱਪੜੇ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।
Randeep Hooda Punjab: पंजाब में बाढ़ से हजारों परिवार प्रभावित हुए हैं. सोशल मीडिया पर रोंगटे खड़े कर देने वाले वीडियो सामने आ रहे हैं. इतना ही नहीं आर्मी, किसान, जवान और सरकार मिलकर बाढ़ की हर स्थिती में काम कर रही हैं. देशभर से लोग मदद के लिए आगे आए हैं. बॉलीवुड सेलेब्स भी पंजाब की मदद के लिए उतरे हैं. आलिया भट्ट, शाहरुख खान और करण जौहर से लेकर कई बड़े सेलेब्स ने मदद के लिए हाथ आगे बढ़ाए हैं. सोनू सूद ने भी खाद्य सामग्री से लेकर हर संभव मदद की है. अब एक्टर रणदीप हुड्डा भी बाढ़ प्रभावित लोगों से मिलने पंजाब के गुरदासपुर पहुंच गए. वहां रणदीप हुड्डा लोगों से मिले और राहत सामग्री बांटी.
ਕਈ ਇਲਾਕਿਆਂ ‘ਚ ਪਾਣੀ ਭਰ ਜਾਣ ਕਾਰਨ ਲੋਕ ਘਰਾਂ ‘ਚ ਫਸੇ ਹੋਏ ਹਨ, ਜਿਨ੍ਹਾਂ ਨੂੰ ਬੀਤੇ ਦਿਨ ਤੋਂ ਹੀ ਰੈਸਕਿਊ ਕੀਤਾ ਜਾ ਰਿਹਾ ਹੈ। ਉੱਥੇ ਹੀ ਅੱਜ ਗੁਰਦਾਸਪੁਰ ਦੇ ਪਿੰਡ ਦਬੂੜੀ ‘ਚ ਅਚਾਨਕ ਹੜ੍ਹ ਆ ਜਾਣ ਕਾਰਨ ਨਵੋਦਿਆ ਸਕੂਲ ਦੇ ਕਰੀਬ 200 ਬੱਚੇ ਇਮਾਰਤ ‘ਚ ਫਸ ਗਏ।
Blackout News: 31 ਮਈ 2025 ਨੂੰ ਰਾਤ 8:00 ਵਜੇ ਪੂਰੇ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਚ ਸਾਇਰਨ ਵਜਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਮੌਕ ਡਰਿੱਲ ਸ਼ੁਰੂ ਹੋਣ ਦਾ ਸੰਕੇਤ ਮਿਲੇਗਾ। ਇਸ ਉਪਰੰਤ ਰਾਤ 8:00 ਵਜੇ ਤੋਂ ਲੈ ਕੇ 8:30 ਵਜੇ ਤੱਕ ਪੂਰੇ ਜ਼ਿਲ੍ਹੇ ਵਿੱਚ ਪੂਰਨ ਬਲੈਕਆਉਟ ਰਹੇਗਾ।
Gurdaspur Attack: पाकिस्तान ने शुक्रवार को एक बार फिर भारत में कई जगहों पर हमले की नाकाम कोशिश की. इसमें पंजाब के भी कई जिलें शामिल हैं. पाकिस्तान की तरफ से गुरदासपुर में भी बड़ा ड्रोन अटैक किया है.
Operation Sindoor: पाकिस्तान पर ऑपरेशन सिंदूर के बाद भारत लगातार अपनी तमाम तैयारियों में लगा हुआ है. इसी कड़ी में पंजाब के गुरदासपुर जिले में आज रात से पूरी तरह ब्लैकआउट का ऐलान कर दिया गया है.
Mock Drill News: 7 ਮਈ ਨੂੰ ਰਾਤ 9:00 ਵਜੇ ਬਟਾਲਾ ਤੇ ਗੁਰਦਾਸਪੁਰ ਸ਼ਹਿਰਾਂ ਵਿੱਚ ਸਾਇਰਨ ਵਜੇਗਾ ਅਤੇ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਬਲੈਕ ਆਊਟ ਦੀ ਸਮਾਪਤੀ ਅੱਧੇ ਘੰਟੇ ਬਾਅਦ ਰਾਤ 9:30 ਸਾਇਰਨ ਵੱਜਣ ਨਾਲ ਹੋਵੇਗੀ।
ਜੰਮੂ-ਕਸ਼ਮੀਰ ਵਿੱਚ ਹੋਏ ਆਤੰਕੀ ਹਮਲੇ ਤੋਂ ਬਾਅਦ, ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਰਹਿ ਰਹੇ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਤੁਰੰਤ ਭਾਰਤ ਛੱਡਣ ਦੇ ਆਦੇਸ਼ ਜਾਰੀ ਕੀਤੇ ਗਏ। ਇਨ੍ਹਾਂ ਆਦੇਸ਼ਾਂ ਵਿਚਾਲੇ ਗੁਰਦਾਸਪੁਰ ਦੇ ਪਿੰਡ ਸਥਿਆਲੀ ਦੀ ਰਹਿਣ ਵਾਲੀ ਮਾਰੀਆ ਬੀਬੀ ਨੂੰ ਭਾਰਤ ਛੱਡਕੇ ਪਾਕਿਸਤਾਨ ਜਾਣ ਦੇ ਹੁਕਮ ਹੋਏ ਹਨ। ਇਸੇ ਵਿਚਾ
Gurdaspur firing Video viral: ਡੇਰਾ ਬਾਬਾ ਨਾਨਕ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ ਹਵਾਈ ਫਾਇਰਿੰਗ ਦੀ ਘਟਨਾ ਸਾਹਮਣੇ ਆਈ, ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਖਿਲਾਫ਼ ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ।
ਆਰ.ਟੀ.ਏ ਗੁਰਦਾਸਪੁਰ ਵੱਲੋਂ ਅੱਜ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ਬਰਿਆਰ ਬਾਈਪਾਸ ਤੇ ਨਾਕੇਬੰਦੀ ਕਰ ਤਿੰਨ ਟਰੱਕ ਚਾਲਕਾਂ ਦਾ 72 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਹੈ। ਜਿਸ ਤੋਂ ਬਾਅਦ ਟਰੱਕ ਚਾਲਕਾਂ ਵਿੱਚ ਰੋਸ਼ ਦੀ ਲਹਿਰ ਹੈ ਟਰੱਕ ਚਾਲਕਾਂ ਨੇ ਆਰੋਪ ਲਗਾਇਆ ਕਿ ਆਰਟੀਏ ਗੁਰਦਾਸਪੁਰ ਨੇ ਉਹਨਾਂ ਦੇ ਗਲਤ ਚਲਾਨ ਕੱਟੇ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਓਵਰਲੋਡ ਦਾ ਚਲਾਨ ਕੱਟਿਆ ਗਿਆ।ਜਦਕਿ ਉਹਨਾਂ ਦੀ ਗੱਡੀ ਅੰਡਰਲੋਡ ਹੈ ਅਤੇ ਉਹਨਾਂ ਦੇ ਕੋਲ਼ ਸਾਰੇ ਕਾਗਜ਼ਾਤ ਵੀ ਮੌਜੂਦ ਹਨ।
Mission Har Ghar Resham: 4 ਤੋਂ 9 ਦਸੰਬਰ 2024 ਤੱਕ ਚੰਡੀਗੜ ਦੇ ਕਿਸਾਨ ਭਵਨ ਵਿਖੇ ਇੱਕ ਸਿਲਕ ਐਕਸਪੋ ਕਰਵਾਇਆ ਗਿਆ ਸੀ, ਜਿਸ ਦਾ ਉਦੇਸ਼ ਰਾਜ ਵਿੱਚ ਰੇਸ਼ਮ ਉਤਪਾਦਨ ਨੂੰ ਹੁਲਾਰਾ ਦੇਣ ਅਤੇ ਰੇਸ਼ਮ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਆਮਦਨ ਵਧਾਉਣਾ ਸੀ। ਜ਼ਿਕਰਯੋਗ ਹੈ ਕਿ ਕੇਂਦਰੀ ਰੇਸ਼ਮ ਬੋਰਡ ਨੇ ਆਉਣ ਵਾਲੇ ਸਾਲਾਂ ਵਿੱਚ ਇਸ ਪਹਿਲਕਦਮੀ ਲਈ ਸਹਾਇਤਾ ਪ੍ਰਦਾਨ ਕਰਨ ਲਈ ਸਹਿਮਤੀ ਵੀ ਦੇ ਦਿੱਤੀ ਹੈ।
Gurdaspur Weather News:ਗੁਰਦਾਸਪੁਰ ਵਿੱਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸੰਘਣੀ ਧੁੰਦ ਕਾਰਨ ਸਵੇਰ ਸਮੇਂ ਕੰਮਕਾਰਾਂ ਉਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਾਹਨ ਚਾਲਕ ਲਾਈਟ ਜਗਾ ਕੇ ਹੌਲੀ-ਹੌਲੀ ਮੰਜ਼ਿਲ ਵੱਲ ਵਧਦੇ ਹੋਏ ਦਿਸੇ।
Punjab Bandh: ਕਿਸਾਨਾਂ ਵੱਲੋਂ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ, ਇਸ ਦੌਰਾਨ ਕਿਸਾਨਾਂ ਵੱਲੋਂ ਬੀਐੱਸਐੱਫ ਦੀਆਂ ਗੱਡੀਆਂ ਨੂੰ ਰੋਕਿਆ ਗਿਆ> ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਸ਼ਾਂਤ ਕੀਤਾ ਅਤੇ ਬੀਐੱਸਐੱਫ ਦੇ ਜਵਾਨਾਂ ਨੂੰ ਉੱਥੋਂ ਬਾਹਰ ਕੱਢਿਆ।
Gurdaspur News: ਬਟਾਲਾ ਦੇ ਪਿੰਡ ਮਹਿਮੋਵਾਲ ਦੇ ਵਿੱਚ ਇੱਕ ਆਂਗਣਵਾੜੀ ਸੈਂਟਰ ਚ ਜੰਮ ਕੇ ਹੰਗਾਮਾ ਹੋਇਆ ਹੈ। ਪਿੰਡ ਦੇ ਹੀ ਸਰਪੰਚ ਦੇ ਉੱਤੇ ਆਂਗਣਵਾੜੀ ਵਰਕਰਾਂ ਦੇ ਵੱਲੋਂ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਹਨ। ਵਰਕਰਾਂ ਦਾ ਕਹਿਣਾ ਹੈ ਕਿ ਇੱਕ ਦਿਵਿਆਂਗ ਆਂਗਣਵਾੜੀ ਮਹਿਲਾ ਵਰਕਰ ਦੇ ਨਾਲ ਸਰਪੰਚ ਦੇ ਵੱਲੋਂ ਅੰਦਰ ਵੜ ਕੇ ਪਹਿਲਾਂ ਤਾਂ ਬਦਸਲੂਕੀ ਕੀਤੀ ਗਈ।