PM ਮੋਦੀ ਰਾਮ ਮੰਦਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਹਨੂਮਾਨ ਗੜੀ ਕਿਉਂ ਗਏ ? ਜਾਣੋ ਇਹ ਵਜ੍ਹਾਂ
Advertisement
Article Detail0/zeephh/zeephh723665

PM ਮੋਦੀ ਰਾਮ ਮੰਦਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਹਨੂਮਾਨ ਗੜੀ ਕਿਉਂ ਗਏ ? ਜਾਣੋ ਇਹ ਵਜ੍ਹਾਂ

ਪ੍ਰਧਾਨ ਮੰਤਰੀ ਨੇ ਅਯੋਧਿਆ ਵਿੱਚ ਕੀਤੀ ਪੂਜਾ 

ਪ੍ਰਧਾਨ ਮੰਤਰੀ ਨੇ ਅਯੋਧਿਆ ਵਿੱਚ ਕੀਤੀ ਪੂਜਾ

 ਅਯੋਧਿਆ : ਅਯੋਧਿਆ ਪਹੁੰਚ ਦੇ ਹੀ ਰਾਮ ਮੰਦਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਨੂਮਾਨ ਗੜੀ ਦੇ ਦਰਸ਼ਨ ਕੀਤੇ ਅਜਿਹੇ ਵਿੱਚ ਹਰ ਇੱਕ ਦੇ ਮੰਨ ਵਿੱਚ ਇੱਕ ਹੀ ਸਵਾਲ ਸੀ ਕਿ ਆਖ਼ਿਰ ਰਾਮ ਮੰਦਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਹਨੂਮਾਨ ਗੜੀ ਦੇ ਦਰਸ਼ਨ ਕਿਉਂ ਕੀਤੇ ? ਆਖ਼ਿਰ ਇਸ ਦਾ ਇਤਿਹਾਸ ਕੀ ਹੈ ? ਦਰਾਸਲ ਵਾਰਾਨਸੀ ਵਿੱਚ ਜਿਸ ਤਰ੍ਹਾਂ ਨਾਲ ਕਾਲ ਭੈਰਵ ਨੂੰ ਕਾਸ਼ੀ ਦਾ ਕੋਤਵਾਲ ਕਿਹਾ ਜਾਂਦਾ ਹੈ, ਉਥੇ ਜਾਣਾ ਜ਼ਰੂਰੀ  ਹੁੰਦਾ ਹੈ,ਇਸੇ ਵਜ੍ਹਾਂ ਨਾਲ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਹਨੂਮਾਨਗੜੀ ਦੇ ਦਰਸ਼ਨ ਕੀਤੇ 

 

ਮੰਨਿਆ ਜਾਂਦਾ ਹੈ ਕਿ ਲੰਕਾ ਜਿੱਤਣ ਤੋਂ ਬਾਅਦ ਹਨੂਮਾਨ ਜੀ ਸਰਯੂ ਨਦੀ ਦੇ ਖੱਬੇ ਪਾਸੇ ਉੱਚੇ ਟਿੱਲੇ ਵਿੱਚ ਬਣੀ ਗੁਫ਼ਾ ਵਿੱਚ ਰਹਿਣ ਲੱਗੇ ਸਨ,ਉੱਥੋਂ ਹੀ ਉਹ ਅਯੋਧਿਆ ਦੀ ਸੁਰੱਖਿਆ ਕਰਦੇ ਸਨ,ਇਸੇ ਥਾਂ ਨੂੰ ਬਾਅਦ ਵਿੱਚੋਂ ਹਨੂਮਾਨਗੜੀ ਦਾ ਨਾਂ ਦਿੱਤਾ ਗਿਆ ਸੀ,ਇਸ ਮੰਦਰ ਵਿੱਚ ਜਾਣ ਦੇ  76 ਪੌੜੀਆਂ ਉੱਤਰਨੀ ਪੈਂਦੀਆਂ ਨੇ  

Trending news