ਪਟਿਆਲਾ

ਪਟਿਆਲਾ: ਪਹਿਲੇ ਨਵਰਾਤਰੇ ਮੌਕੇ 'ਕਾਲੀ ਦੇਵੀ' ਮੰਦਿਰ 'ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ

ਇਸ ਦੌਰਾਨ ਮਾਤਾ ਦੇ ਸ਼ਰਧਾਲੂਆਂ ਨੇ ਮੱਥਾ ਟੇਕ ਆਪਣਾ ਜੀਵਨ ਸਫਲਾ ਬਣਾਇਆ। 

Oct 17, 2020, 04:46 PM IST

ਪਟਿਆਲਾ 'ਚ ਆਸ਼ਾ ਵਰਕਰਜ਼ ਤੇ ਪੁਲਿਸ ਵਿਚਾਲੇ ਹੋਈ ਧੱਕਾ-ਮੁੱਕੀ, ਜਾਣੋ ਕੀ ਹੈ ਕਾਰਨ !

ਜਦੋ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਨਿਕਲੇ ਤਾਂ ਪੁਲਿਸ ਵਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।

Sep 29, 2020, 04:05 PM IST

ਪਟਿਆਲਾ ਪੁਲਿਸ ਨੇ ਹਥਿਆਰਾਂ ਸਮੇਤ 2 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

ਅਜਿਹੇ 'ਚ ਪਟਿਆਲਾ ਪੁਲਿਸ ਨੇ 2 ਬਦਮਾਸ਼ਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। 

Sep 1, 2020, 04:34 PM IST

10 ਬੂਟੇ ਲਗਾਓ,1 ਹਥਿਆਰ ਦਾ ਲਾਇਸੈਂਸ ਲੈ ਜਾਓ !

ਪਟਿਆਲਾ ਦੀ ਐੱਮਪੀ ਪਰਨੀਤ ਕੌਰ DC ਨੇ ਲਿਆ ਫ਼ੈਸਲਾ 

Jul 31, 2020, 01:24 PM IST

ਪਟਿਆਲਾ ਤੋਂ ਬਾਅਦ ਹੁਣ ਪੰਜਾਬ ਦੇ ਇੰਨਾ ਜ਼ਿਲ੍ਹਿਆਂ ਵਿੱਚ ਬਣਨਗੇ ਪਲਾਜ਼ਮਾ ਬੈਂਕ

21 ਜੁਲਾਈ ਨੂੰ ਪਟਿਆਲਾ ਵਿੱਚ ਪਲਾਜ਼ਮਾਂ ਬੈਂਕ ਦਾ ਉਦਘਾਟਨ ਹੋਇਆ ਸੀ 

Jul 23, 2020, 06:32 PM IST

ਕੋਰੋਨਾ :ਪੰਜਾਬ ਵਿੱਚ ਅੱਜ ਦਰਜ 381 ਕੇਸ,ਸੰਗਰੂਰ,ਪਟਿਆਲਾ,ਅੰਮ੍ਰਤਸਰ,ਲੁਧਿਆਣਾ,ਜਲੰਧਰ ਰਿਹਾ Hot Spot

ਪੰਜਾਬ ਵਿੱਚ ਕੋਰੋਨਾ ਮਰੀਜ਼ਾ  ਦਾ ਅੰਕੜਾ ਪਹੁੰਚਿਆ 10889

Jul 21, 2020, 07:42 PM IST

ਪੰਜਾਬ ਦੀਆਂ ਜੇਲ੍ਹਾਂ ਜਾਂ ਮੋਬਾਈਲ ਦੁਕਾਨਾਂ ! ਇਸ ਜੇਲ੍ਹ 'ਚੋਂ ਮੁੜ ਮਿਲੇ ਮੋਬਾਈਲ

 2 ਹਵਾਲਾਤੀਆਂ ਕੋਲੋਂ 2 ਮੋਬਾਈਲ ਤੇ 1 ਕੋਲੋਂ ਸਿਮ ਸਮੇਤ ਮੋਬਾਈਲ ਫੋਨ ਬਰਾਮਦ ਕੀਤਾ ਗਿਆ

Jul 16, 2020, 05:45 PM IST

ਪੁਲਵਾਮਾ 'ਚ ਸ਼ਹੀਦ ਹੋਇਆ ਰਾਜਵਿੰਦਰ ਸਿੰਘ,ਪੰਜਾਬ ਸਰਕਾਰ ਵੱਲੋਂ ਪਰਿਵਾਰ ਲਈ 50 ਲੱਖ ਦੀ ਮਦਦ

ਮੁੱਖ ਮੰਤਰੀ ਵੱਲੋਂ ਨਾਇਕ ਰਾਜਵਿੰਦਰ ਸਿੰਘ ਦੇ ਪਰਿਵਾਰ ਲਈ ਐਕਸ ਗ੍ਰੇਸ਼ੀਆ ਤੇ ਇੱਕ ਪਰਿਵਾਰਕ ਮੈਂਬਰ ਲਈ ਨੌਕਰੀ ਦਾ ਐਲਾਨ

Jul 8, 2020, 10:36 AM IST

ਪਟਿਆਲਾ ਦੀ ਇੰਨਾ ਦੋਵਾਂ ਨਰਸਾਂ ਬਾਰੇ ਜ਼ਰੂਰ ਜਾਣੋ,CM ਕੈਪਟਨ ਨੇ ਕੀਤਾ ਇੰਨਾ ਦੇ ਜਜ਼ਬੇ ਨੂੰ ਸਲਾਮ

 ਸੋਸ਼ਲ ਮੀਡੀਆ 'ਤੇ ਨਰਸਾਂ ਦੇ ਹੌਸਲੇ ਨੂੰ ਲੋਕ ਕਰ ਰਹੇ ਸਲਾਮ

Jun 23, 2020, 05:12 PM IST

HOTSPOT ਪਟਿਆਲਾ 'ਚ ਨਾਂਦੇੜ ਤੋਂ ਪਰਤੇ 24 ਸ਼ਰਧਾਲੂ ਦਾ ਕੋਰੋਨਾ ਪੋਜ਼ੀਟਿਵ,ਜ਼ਿਲ੍ਹੇ 'ਚ ਗਿਣਤੀ 89

ਪਟਿਆਲਾ ਵਿੱਚ 146 ਸੈਂਪਲ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 24 ਲੋਕਾਂ ਦਾ ਕੋਰੋਨਾ ਪੋਜ਼ੀਟਿਵ ਆਇਆ

मई 2, 2020, 12:43 PM IST

ਪੰਜਾਬ ਦੇ ਕੋਰੋਨਾ HOTTEST SPOT ਪਟਿਆਲਾ ਤੋਂ 6 ਨਵੇਂ ਮਰੀਜ਼,ਸੂਬੇ 'ਚ ਕੁੱਲ ਗਿਣਤੀ 308

 25 ਅਪ੍ਰੈਲ ਨੂੰ  ਪੰਜਾਬ ਤੋਂ  10 ਕੋਰੋਨਾ ਪੋਜ਼ੀਟਿਵ ਮਰੀਜ਼

Apr 25, 2020, 07:06 PM IST

ਜਿਨ੍ਹਾਂ ਦੀ ਵਜ੍ਹਾਂ ਕਰ ਕੇ ਪਟਿਆਲਾ ਬਣਿਆ ਕੋਰੋਨਾ ਦਾ HOTTEST SPOT,ਉਨ੍ਹਾਂ 'ਤੇ ਹੋਈ ਇਹ ਵੱਡੀ ਕਾਰਵਾਹੀ

 ਕੋਰੋਨਾ ਕਰਫ਼ਿਊ ਦੇ ਬਾਵਜੂਦ ਕਿਤਾਬ ਦੀ ਸਪਲਾਈ ਕਰ ਰਿਹਾ ਸੀ ਕੋਰੋਨਾ ਪੀੜਤ

Apr 23, 2020, 02:15 PM IST

ਪਟਿਆਲਾ ਕੋਰੋਨਾ ਦੇ 'HOTSPOT' ਤੋਂ ਬਣਿਆ 'HOTTEST SPOT', 1 ਦਿਨ 'ਚ 18 ਪੋਜ਼ੀਟਿਵ ਕੇਸ,ਆਪਣਾ ਹੀ ਰਿਕਾਰਡ ਤੋੜਿਆ

18 ਅਪ੍ਰੈਲ ਨੂੰ ਪਟਿਆਲਾ ਵਿੱਚ ਇੱਕ ਹੀ ਦਿਨ ਵਿੱਚ 15 ਪੋਜ਼ੀਟਿਵ ਮਾਮਲੇ ਆਏ ਸਨ

Apr 23, 2020, 11:11 AM IST

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ,ਕੋਰੋਨਾ ਨਾਲ ਜੰਗ ਲੜਨ ਲਈ ਪ੍ਰਬੰਧਕੀ ਵਿਭਾਗਾਂ ਵਿੱਚ 1625 ਕਰੋੜ ਦੀ ਕਟੌਤੀ

ਪ੍ਰਬੰਧਕੀ ਵਿਭਾਗਾਂ ਦੀਆਂ 1625 ਕਰੋੜ ਰੁਪਏ ਦੀਆਂ ਬਜਟ ਕਟੌਤੀਆਂ ਨੂੰ ਪ੍ਰਵਾਨਗੀ  

Apr 21, 2020, 07:41 PM IST

6 ਨਵੇਂ ਮਾਮਲਿਆਂ ਨਾਲ ਪੰਜਾਬ 'ਚ ਕੋਰੋਨਾ ਮਰੀਜ਼ਾ ਦੀ ਗਿਣਤੀ ਪਹੁੰਚੀ 251, ਹਰਿਆਣਾ ਵਿੱਚ ਵੀ 4 ਮਰੀਜ਼ ਵਧੇ

ਪਟਿਆਲਾ ਵਿੱਚ 5 ਅਤੇ ਮੁਹਾਲੀ ਵਿੱਚ ਇੱਕ ਕੋਰੋਨਾ ਪੋਜ਼ੀਟਿਵ ਮਾਮਲਾ

Apr 21, 2020, 07:16 PM IST

1 ਦਿਨ ਵਿੱਚ 15 ਮਾਮਲਿਆਂ ਨਾਲ ਪਟਿਆਲਾ ਬਣਿਆ ਕੋਰੋਨਾ ਦਾ HOTSPOT, ਪੰਜਾਬ 'ਚ ਅੰਕੜਾ ਪਹੁੰਚਿਆਂ 234

ਸਨਿੱਚਰਵਾਰ ਨੂੰ ਪੰਜਾਬ ਵਿੱਚ 23 ਨਵੇਂ ਮਾਮਲੇ ਸਾਹਮਣੇ ਆਏ 

Apr 19, 2020, 01:07 AM IST

ਪਟਿਆਲਾ 'ਚ 3 ਨਵੇਂ ਕੋਰੋਨਾ ਪੋਜ਼ੀਟਿਵ ਕੇਸ, ਇੱਕ ਬਿਮਾਰ ਸ਼ਖ਼ਸ ਕਰ ਰਿਹਾ ਸੀ ਲੰਗਰ ਦੀ ਸੇਵਾ,ਪ੍ਰਸ਼ਾਸਨ ਦੇ ਉੱਡੇ ਹੋਸ਼

ਪਿਤਾ ਦਾ 2 ਦਿਨ ਪਹਿਲਾਂ   ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ ਜਿਸ ਤੋਂ ਬਾਅਦ 3 ਹੋਰ ਮੈਂਬਰਾਂ ਦਾ ਟੈਸਟ ਪੋਜ਼ੀਟਿਵ

Apr 16, 2020, 05:22 PM IST

ASI ਦਾ ਹੱਥ ਵੱਢਣ ਤੋਂ ਬਾਅਦ ਨਿਹੰਗਾਂ ਦਾ 'ਪੈਟਰੋਲ ਬੰਬ' ਦਾ ਪਲੈਨ !

ਖਿਚੜੀ ਸਾਹਿਬ ਗੁਰਦੁਆਰੇ ਤੋਂ ਨਿਹੰਗਾਂ ਦੀ ਪੁਲਿਸ 'ਤੇ ਹਮਲੇ ਦੀ ਵੱਡੀ ਪਲੈਨਿੰਗ ਸੀ 

Apr 13, 2020, 05:27 PM IST